Home / ਸਕੀਮਾਂ / ਦੇਖੋ 150 ਸਾਲ ਦੀ ਬੇਬੇ ਕਿਥੇ ਰਹਿੰਦੀ ਹੈ !

ਦੇਖੋ 150 ਸਾਲ ਦੀ ਬੇਬੇ ਕਿਥੇ ਰਹਿੰਦੀ ਹੈ !

ਦਸਿਆ ਜਾ ਰਿਹਾ ਹੈ ਕਿ ਇਕ ਬੇਬੇ ਜਿਸ ਦੀ ਕਿ ੳੁਮਰ 150 ਸਾਲ ਦੀ ਹੈ ਜਿਹੜੀ ਕਹਿ ਰਹੀ ਹੈ ਕਿ ੳੁਸ ਦੇ 25 ਜਵਾਕ ਹਨ। ਜਿਨਾ ਦੇ ਵਿਚੋ 24 ਮੁੰਡੇ ਤੇ 1 ਕੁੜੀ ਹੈ ਜਿਸ ਦੀ ਕਿ ਸ਼ੋਸ਼ਲ ਮੀਡੀਆ ਤੇ ਵੀਡੀਓ ਬੜੀ ਹੀ ਵਾਇਰਲ ਹੋ ਰਹੀ ਹੈ। ਮਾਤਾ ਜੀ ਦੇ ਕੋਲੋ ਜਦੋ ੳੁਨਾ ਦੀ ੳੁਮਰ ਦੇ ਬਾਰੇ ਪੁੱਛਿਆ ਜਾਂਦਾ ਹੈ

ਤਾ ੳੁਹਨਾ ਦਾ ਕਹਿਣਾ ਹੁੰਦਾ ਹੈ ਕਿ ੳੁਹਨਾ ਦੇ ਸਿਰ ਦੇ ਵਾਲ ਚਿੱਟੇ ਹੋ ਕੇ ਦੁਬਾਰਾ ਤੋ ਕਾਲੇ ਹੋਣੇ ਸ਼ੁਰੂ ਹੋ ਗਏ ਹਨ। ੳੁਹ ਆਪਣੇ ਕੱਪੜੇ ਵਗੈਰਾ ਵੀ ਧੌਂਦੇ ਹਨ ਮਾਤਾ ਜੀ ਦੇ ਵਲੋ ਹੱਸ ਕੇ ੳੁਨਾ ਦੀ ੳੁਮਰ ਦੇ ਬਾਰੇ ਦਸਿਆ ਜਾ ਰਿਹਾ ਹੈ। ਘਰ ਦੇ ਸਾਰੇ ਕੰਮ ਕਰ ਲਏ ਜਾਂਦੇ ਹਨ ਦਸਿਆ ਜਾ ਰਿਹਾ ਹੈ ਕਿ ਲੋਕਾ ਦਾ ਕਹਿਣਾ ਹੈ

ਕਿ ਜਿਸ ਹਿਸਾਬ ਨਾਲ ਮਾਤਾ ਜੀ ਬੋਲ ਰਹੇ ਹਨ ਜਾ ਸਿਹਤ ਹੈ ਤਾ ਮੰਨ ਕੇ ਚਲੀਏ ਕਿ ੳੁਨਾ ਦੀ ੳੁਮਰ ਮਸਾਂ ਕ 90 ਤੋ 95 ਸਾਲ ਦੀ ਹੋਵੇਗੀ। ਸ਼ੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋਈ ਜਿਸ ਦੇ ਨੀਚੇ ਲੋਕਾਂ ਦੇ ਵਲੋ ਕਮੈਂਟ ਵੀ ਕਰੇ ਜਾ ਰਹੇ ਹਨ। ਕਹਿਣਾ ਕਿ ਮਾਤਾ ਜੀ ਪਾਕਿਸਤਾਨ ਤੋ ਲਗ ਰਹੇ ਹਨ

ਕਿਓਕਿ ਜਿਸ ਤਰਾ ਦੀ ੳੁਹਨਾ ਦੀ ਬੋਲੀ ਹੈ ੳੁਸ ਤੋ ਪ੍ਰਤੀਤ ਹੋ ਰਿਹਾ ਹੈ ਕੁਝ ਲੋਕ ਕਹਿ ਰਹੇ ਹਨ ਕਿ ਇਹ ਸਭ ਝੂਠ ਹੈ। ਮਾਤਾ ਜੀ ਦੀ ੳੁਮਰ 150 ਸਾਲ ਨਹੀ ਹੋ ਸਕਦੀ ਇਹ ਇਕ ਤਰਾ ਦਾ ਮਜਾਕ ਕਰਿਆ ਜਾ ਰਿਹਾ ਹੈ ਕੁਝ ਬੰਦੇ ਦੇ ਕਮੈਂਟ ਆ ਰਹੇ ਹਨ ਕਿ ੳੁਹਨਾ ਦੇ ਘਰ ਦੇ ਵਿਚ ਵੀ ਬਜੁਰਗ ਮਾਤਾ ਜੀ ਹਨ।

ੳੁਹਨਾ ਦੀ ੳੁਮਰ 85 ਸਾਲ ਦੀ ਹੈ ਤੇ ਇਹਨਾ ਮਾਤਾ ਜੀ ਦੀ ੳੁਮਰ ਵੀ 80 ਜਾ 85 ਦੇ ਨੇੜੇ ਹੈ ਪਰ ਜੇ ਦੇਖਿਆ ਜਾਵੇ ਤਾਂ ਅਜਿਹੇ ਬੜੇ ਜਿਹੇ ਬਜੁਰਗ ਹਨ ਜਿਨਾ ਦੀ ੳੁਮਰ 100 ਪਾਰ ਹੁੰਦੀ ਹੈ ਤੇ ਸਿਹਤ ਪਖੋ ਵੀ ਤਕੜੇ ਹੁੰਦੇ ਹਨ ਪਰ ਮਾਤਾ ਜੀ ੳੁਮਰ 150 ਸਾਲ ਦਸ ਰਹੇ ਹਨ ਤਾਂ ਇਸ ਤੇ ਥੋੜਾ ਸ਼ੱਕ ਹੋ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਭ ਕੁਝ ਸਰੇਆਮ ਕੈਮਰੇ ਵਿੱਚ ਆ ਗਿਆ !

ਅੱਜਕੱਲ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਆਮ ਤੋਰ ਕੇ ਦੇਖਣ ਨੂੰ ਮਿਲਦਾ …

Leave a Reply

Your email address will not be published.

Recent Comments

No comments to show.