ਅਜਿਹਾ ਰਾਜ ਜਿਸ ਦੇ ਵਿਚ ਇਕ ਯੁਨੀਵਰਸਿਟੀ ਦਾ ਬੱਚਾ ਅਬਦਲ ਰਮੀਦ ਸੀ। ਅਬਦੁਲ ਰਿਸਰਚ ਦੋਰਾਨ ਕਿਸੇ ਪਿੰਡ ਵਿਚ ਗਿਆ ਤੇ ਸਾਰਿਆ ਨਾਲੋ ਅਲੱਗ ਹੋ ਗਿਆ ਤੇ ਕਿਸੇ ਹੋਰ ਦਿਸ਼ਾ ਵਲ ਗਿਆ ਤੇ ੳੁਸ ਦੀ ਨਿਗਾ ਇਕ ਬਜੁਰਗ ਔਰਤ ਤੇ ਪਈ ਜਿਹੜੀ ਕਿ ਭੇਡਾ ਚਾਰ ਰਹੀ ਸੀ ੳੁਹ ਔਰਤ ਬੜੀ ਹੀ ਕਮਜੋਰ ਸੀ।
ਅਬਦੁਲ ਦੇ ਦਿਲ ਵਿਚ ੳੁਸ ਦੇ ਲਈ ਹਮਰਦੀ ਜਾਗੀ। ਹਰ ਰੋਜ ਇਕ ਦੂਜੇ ਨੂੰ ਨੋਟ ਕਰਨ ਲਗੇ ਲੋਕਾ ਨੇ ਅਬਦੁਲ ਨੂੰ ਕਿਹਾ ਕਿ ੳੁਸ ਔਰਤ ਦਾ ਇਸ ਦੁਨੀਆ ਦੇ ਵਿਚ ਕੋਈ ਨਹੀ ਹੈ ਤੇ ਇਕੱਲੀ ਰਹਿੰਦੀ ਹੈ। ਅਬਦੁਲ ਸਾਰੀ ਰਾਤ ੳੁਸ ਔਰਤ ਦੇ ਬਾਰੇ ਹੀ ਸੋਚਦਾ ਰਿਹਾ। ਅਬਦੁਲ ਦੇ ਦਿਲ ਵਿਚ ੳੁਸ ਦੇ ਲਈ ਹਮਰਦੀ ਜਾਗੀ ਹਰ ਰੋਜ ਇਕ ਦੂਜੇ ਨੂੰ ਨੋਟ ਕਰਨ ਲਗੇ।
ਲੋਕਾ ਨੇ ਅਬਦੁਲ ਨੂੰ ਕਿਹਾ ਕਿ ੳੁਸ ਔਰਤ ਦਾ ਇਸ ਦੁਨੀਆ ਦੇ ਵਿਚ ਕੋਈ ਨਹੀ ਹੈ ਤੇ ਇਕੱਲੀ ਰਹਿੰਦੀ ਹੈ। ਅਬਦੁਲ ਸਾਰੀ ਰਾਤ ੳੁਸ ਔਰਤ ਦੇ ਬਾਰੇ ਹੀ ਸੋਚਦਾ ਰਿਹਾ। ਅਗਲੇ ਦਿਨ ਬਜੁਰਗ ਔਰਤ ਦੇ ਜਾ ਕੇ ਗਲ ਕਰੀ ਤਾ ੳੁਸ ਔਰਤ ਨੇ ਕਿਹਾ ਕਿ ੳੁਸ ਦਾ ਪਤੀ ਮ ਰ ਚੁਕਿਆ ਹੈ ਤੇ ਜਵਾਕ ਛਡ ਕੇ ਚਲੇ ਗਏ ਹਨ
ਔਰਤ ਬੱਕਰੀਆ ਨੂੰ ਚਰਾਣ ਦੇ ਲਈ ਆਓਂਦੀ ਹੈ। ਔਰਤ ਨੇ ਕਿਹਾ ਕਿ ੳੁਹ ਹਰ ਹਾਲ ਦੇ ਵਿਚ ਔਲਾਦ ਦੀ ਦੂਆ ਕਰਦੀ ਹੈ ਤੇ ੳੁਹ ਹਮੇਸ਼ਾ ਖੁਸ਼ ਰਹਿਣ ਔਰਤ ਕਹਿੰਦੀ ਹੈ ਕਿ ੳੁਸ ਦੀ ਖੁਆਇਸ਼ ਹੈ ਕਿ ਮ ਰ ਨ ਤੋ ਪਹਿਲਾ ੳੁਹ ਅੱਲਾ ਦੀ ਰਹਿਮਤ ਕਰਨੀ ਚਾਹੁੰਦੀ ਹੈ ਪਰ ਅਜਿਹਾ ਹੋ ਨਹੀ ਸਕਦਾ।
ਨੌਜਵਾਨ ਨੇ ੳੁਸ ਔਰਤ ਦੀ ਇੱਛਾ ਪੂਰੀ ਕਰ ਦਿੱਤੀ ੳੁਸ ਨੂੰ ਜਿੰਦਗੀ ਦੀ ਖਵਾਇਸ਼ ੳੁਸ ਨੇ ਪੂਰੀ ਕਰ ਦਿੱਤੀ ਹੈ। ਅਬਦੁਲ ਆਪਣੀ ਪੜਾਈ ਪੂਰੀ ਕਰਕੇ ਵਾਪਸ ਜਦੋ ਜਾਣ ਲਗਦਾ ਹੈ ਤਾ ੳੁਸ ਨੂੰ ੳੁਸ ਔਰਤ ਦਾ ਖਿਆਲ ਆਓਂਦਾ ਹੈ ਤੇ ੳੁਸ ਦੇ ਘਰ ਵਲ ਚਲਾ ਜਾਂਦਾ ਹੈ। ਪਹੁੰਚ ਕੇ ਪਤਾ ਲਗਦਾ ਹੈ ਕਿ ੳੁਹ ਔਰਤ ਕੁਝ ਦਿਨ ਪਹਿਲਾ ਮ ਰ ਜਾਂਦੀ ਹੈ ਤੇ ਇਕ ਖਤ ੳੁਸ ਦੇ ਲਈ ਦੇ ਕੇ ਗਈ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ