Home / ਸਕੀਮਾਂ / ਸਚਾਈ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ !

ਸਚਾਈ ਦੇਖਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ !

ਕਿੰਨਰ ਜਿੰਨਾ ਨੂੰ ਮਹੰਤ ਜਾਂ ਹਿਜੜੇ ਵੀ ਕਿਹਾ ਜਾਂਦਾ ਹੈ ਸਾਡੇ ਸਮਾਜ ਦੇ ਵਿਚ ਕਿੰਨਰਾ ਨੂੰ ਬੜਾ ਗਲਤ ਨਿਗਾ ਦੇ ਨਾਲ ਦੇਖਿਆ ਜਾਂਦਾ ਹੈ। ਸਮਾਜ ਦੀ ਤੀਜੀ ਸ਼ਰੇਣੀ ਨੂੰ ਸਮਾਜ ਦੇ ਵਿਚ ਵਧਾਈਆ ਦੇ ਤੌਰ ਤੇ ਕੁਝ ਨਾ ਕੁਝ ਪੈਸੇ ਦਿੱਤੇ ਜਾਂਦੇ ਹਨ। ਇਸ ਕੈਟਗਰੀ ਦੇ ਨਾਲ ਸਬੰਧ ਰੱਖਦੀਆ ਬੜੀਆ ਡਾਂਸਰਾ ਹਨ। ਜਿਹੜੀਆ ਕਿ ਆਪਣਾ ਗੁਜਾਰਾ ਨੱਚ ਕੇ ਕਰਦੀਆਂ ਹਨ

ੳੁਹਨ ਦਾ ਕਹਿਣਾ ਹੁੰਦਾ ਹੈ ਕਿ ੳੁਹਨਾ ਨੂੰ ਖੁਦ ਤੇ ਮਾਣ ਹੈ। ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿੱਥੇ ਕਿ ਕਿੰਨਰਾਂ ਦੇ ਵਲੋ ਆਪਣੇ ਗਰੁਪ ਦੀਆ ਦੂਜੀਆ ਕਿੰਨਰਾ ਦੇ ਨਾਲ ਧਮਾਕੇਦਾਰ ਡਾਂਸ ਕਰ ਰਹੀ ਹੈ। ਗੁਲਾਬੀ ਨਗਰ ਦੀ ਰਹਿਣ ਵਾਲੀ ਰੇਸ਼ਮਾ ਕਿੰਨਰ ਦੁਨੀਆ ਦੇ ਵਿਚ ਛਾਈ ਹੋਈ ਹੈ। ਰੇਸ਼ਮਾ ਕਿੰਨਰ ਦੇ ਲਈ ਲੋਕ ਬੜੇ ੳੁਤਸੁਕ ਰਹਿੰਦੇ

ਕਿ ਕਦੋ ਇਨਾ ਦਾ ਡਾਂਸ ਦੇਖਣ ਦਾ ਮੌਕਾ ਮਿਲੇ ਵਿਆਹਾ ਸ਼ਾਦੀਆ ਜਾ ਕਿਸੇ ਵੀ ਖੁਸ਼ੀ ਦੇ ਪਰੋਗਰਾਮ ਦੇ ਵਿਚ ਰੇਸ਼ਮਾ ਕਿੰਨਰ ਦੇ ਵਲੋ ਡਾਂਸ ਦੇ ਨਾਲ ਤਹਿਲਕਾ ਮਚਾਇਆ ਜਾਂਦਾ ਹੈ। ਰੇਸ਼ਮਾ ਜੀ ਦੇ ਮਨ ਵਿਚ ਦਿਆ ਭਾਵਨਾ ਬੜੀ ਹੈ ਜਿਹੜੇ ਕਿ ਜੈਪੁਰ ਦੇ ਰਹਿਣ ਵਾਲੇ ਹਨ ਰੇਸ਼ਮਾ ਜੀ ਦਾ ਬੜਾ ਸਰਲ ਸੁਭਾਅ ਹੈ।

ਸ਼ੋਸ਼ਲ ਮੀਡੀਆ ਤੇ ਹੋ ਰਹੀ ਵਾਇਰਲ ਵੀਡੀਓ ਜਿਸ ਦੇ ਵਿਚ ਰੇਸ਼ਮਾ ਜੀ ਠੁਮਕ ਠੁਮਕ ਕਰ ਕੇ ਡਾਂਸ ਕਰ ਰਹੀ ਹੈ ਜੋ ਵੀਡੀਓ ਸ਼ੋਸ਼ਲ ਮੀਡੀਆ ਤੇ ਬੜੀ ਜਿਆਦਾ ਵਾਇਰਲ ਹੋ ਰਹੀ ਹੈ। ਜਿਸ ਦੇ ਵਿਚ ੳੁਹਨਾ ਦੇ ਵਲੋ ਡਾਂਸ ਕਰਿਆ ਜਾ ਰਿਹਾ ਹੈ। ਢੋਲ ਦੇ ਡਗੇ ਤੇ ਚਲ ਰਿਹਾ ਇਹ ਡਾਂਸ ਸਭ ਦੀ ਖੁਸ਼ੀ ਨੂੰ ਬਿਆਨ ਕਰ ਰਿਹਾ ਹੈ।

ਇਸੀ ਤਰਾ ਦੇ ਨਾਲ ਲੋਕਾ ਦੇ ਵਿਆਹ ਸ਼ਾਦੀ ਜਾ ਖੁਸ਼ੀ ਦੇ ਪਰੋਗਰਾਮਾ ਦੇ ਵਿਚ ਜਾ ਕੇ ਕਿੰਨਰਾ ਦੇ ਵਲੋ ੳੁਹਨਾ ਦੀ ਖੁਸ਼ੀ ਨੂੰ ਹੋਰ ਵਧਾਇਆ ਜਾਂਦਾ ਹੈ ਜੋ ਕਿ ਤੁਸੀ ਇਸ ਵੀਡੀਓ ਦੇ ਵਿਚ ਵੀ ਦੇਖ ਸਕਦੇ ਓ। ਕਿੰਨਰ ਵੀ ਸਾਡੇ ਸਮਾਜ ਦਾ ਅਹਿਮ ਹਿੱਸਾ ਹੁੰਦੇ ਹਨ। ਜਿਹੜੇ ਕਿ ਦੂਜਿਆ ਦੀਆ ਖੁਸ਼ੀਆ ਦੇ ਵਿਚੋ ਆਪਣੀ ਖੁਸ਼ੀ ਭਾਲਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.