Home / news / ਵਿਆਹ ਤੋਂ ਬਾਦ ਕੀ ਕੀ ਕਰਨਾ ਚਾਹੀਦਾ !

ਵਿਆਹ ਤੋਂ ਬਾਦ ਕੀ ਕੀ ਕਰਨਾ ਚਾਹੀਦਾ !

ਆਪਾ ਜਾਣਦੇ ਹੀ ਹਾਂ ਕਿ ਕਈ ਘਰਾ ਦੇ ਵਿਚ ਇਹ ਹੁੰਦਾ ਹੈ ਕਿ ਮੁੰਡੇ ਦੀ ਜਾ ਕੁੜੀ ਦੀ ੳੁਮਰ 23 ਜਾ 24 ਸਾਲ ਹੁੰਦੀ ਹੈ ਤੇ ੳੁਹ ੳੁਸ ਦਾ ਵਿਆਹ ਕਰ ਦਿੰਦੇ ਹਨ। ਕਹਿਣਾ ਦਾ ਮਤਲਬ ਹੈ ਕਿ ਵਿਆਹ ਦਾ ਮਤਲਬ ਇਹ ਨਹੀ ਹੈ ਕਿ ਜਦੋ ੳੁਮਰ ਹੋਈ ਕਰਲਿਆ ਜਾਂ ਕਰਵਾ ਦਿੱਤਾ।

ਵਿਆਹ ਦਾ ਮਤਲਬ ਇਹ ਸਮਝ ਕੇ ਚਲੋ ਕਿ ਅਗਲੇ ਆਓਣ ਵਾਲੇ ਪੰਜਾਹ ਜਾ ਸੱਠ ਸਾਲ ਤੁਸੀ ਇਕ ਹੀ ਇਨਸਾਨ ਦੇ ਨਾਲ ਜਿਹੜਾ ਕਿ ਤੁਹਾਡਾ ਬਾਕੀ ਦੀ ਜਿੰਦਗੀ ਤੁਹਾਡੇ ਨਾਲ ਰਹੇਗਾ ਤੇ ਇਕੋ ਕਮਰੇ ਦੇ ਵਿਚ ਤੁਸੀ ਦੋਨੋ ਜਿੰਦਗੀ