Home / ਸਕੀਮਾਂ / ਕੁੜੀਆਂ ਨੂੰ ਇਸ ਹਾਲਤ ਵਿਚ ਦੇਖਕੇ ਹੋਇਆ ਸ਼ੱਕ !

ਕੁੜੀਆਂ ਨੂੰ ਇਸ ਹਾਲਤ ਵਿਚ ਦੇਖਕੇ ਹੋਇਆ ਸ਼ੱਕ !

ਦੇਹ ਵਪਾਰ ਦਾ ਧੰਦਾ ਸਾਡੇ ਸਮਾਜ ਦੇ ਵਿਚ ਬੜਾ ਵਧ ਗਿਆ ਹੈ। ਕੁਝ ਔਰਤਾਂ ਦੇ ਵਲੋਂ ਕੁੜੀਆ ਨੂੰ ਨਸ਼ਾ ਦੇ ਕੇ ਜਾ ਪੈਸੇ ਦੇ ਕੇ ੳੁਹਨਾ ਦੇ ਕੋਲੋ ਗ ਲ ਤ ਕੰਮ ਕਰਾਓਂਦੀਆ ਹਨ। ਇਹ ਸਭ ਕਿਸੇ ਨਾ ਕਿਸੇ ਗਰੁਪ ਦੇ ਵਲੋਂ ਕਰਿਆ ਜਾਂਦਾ ਹੈ। ਜਿਨਾ ਦੇ ਵਲੋ ਕੁੜੀਆ ਰਖੀਆ ਹੁੰਦੀਆ ਹਨ ਜੋ ਕਿ ਪੈਸੇ ਦੀ ਮਜਬੂਰੀ ਦੇ ਕਰਕੇ ਇਹਨਾ ਸਭ ਕੰਮਾ ਦੇ ਵਿਚ ਪੈ ਜਾਂਦੀਆ ਹਨ।

ਦੇਹ ਵਪਾਰ ਦਾ ਧੰਦਾ ਕਰਨ ਵਾਲੇ ਇਹਨਾ ਦੇ ਜਰੀਏ ਆਪਣਾ ਇਹ ਨੀਚ ਧੰਦਾ ਚਲਾਓਂਦੇ ਹਨ ਜਿਸ ਦੇ ਜਰੀਏ ਪੈਸੇ ਕਮਾਏ ਜਾਂਦੇ ਹਨ। ਆਪਾ ਨੇ ਖਬਰਾ ਦੇ ਵਿਚ ਵੀ ਦੇਖਿਆ ਹੋਵੇਗਾ ਕਿ ਕਈ ਅਜਿਹੇ ਗਲ ਤ ਕੰਮਾ ਦਾ ਪਰਦਾਫਾਸ਼ ਕਰਿਆ ਜਾਂਦਾ ਹੈ। ਕਿਹਾ ਜਾ ਰਿਹਾ ਹੈ ਕਿ ਅਜਿਹਾ ਹੀ ਇਕ ਦੇਹ ਵਪਾਰ ਦਾ ਧੰਦਾ ਕੋਤਵਾਲੀ ਦੇ ਸੈਕਟਰ 58 ਦੇ ਵਿਚ ਧੰਦਾ ਕਰਿਆ ਜਾ ਰਿਹਾ ਸੀ।

ਜਿੱਥੇ ਕਿ ਪੁਲਿਸ ਦੇ ਵਲੋਂ ਯੁਕਤੀਆ ਨੂੰ ਆਪਣੇ ਜਾਲ ਦੇ ਵਿਚ ਫਸਾ ਨੇ ੳੁਹਨਾ ਤੋ ਧੰਦਾ ਕਰਵਾਓਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਿਆ ਗਿਆ ਹੈ ਜਿਨਾ ਦੇ ਵਲੋ ਇਹ ਧੰਦਾ ਕਰਿਆ ਜਾ ਰਿਹਾ ਸੀ । ਦਸਿਆ ਜਾ ਰਿਹਾ ਹੈ ਕਿ ਇਸ ਗਿਰੋਹ ਦੇ ਵਿਚ ਇਕ ਮਹਿਲਾ ਵੀ ਸ਼ਾਮਲ ਸੀ ਜਿਸ ਦੇ ਨਾਲ 6 ਬੰਦੇ ਹੋਰ ਵੀ ਸ਼ਾਮਲ ਸਨ।

ਆਰੋਪੀਆ ਨੂੰ ਨੋਇਡਾ ਦੇ ਕਿਸੇ ਹੋਟਲ ਦੇ ਵਿਚ ਹਿਰਾਸਤ ਦੇ ਵਿਚ ਲਿਆ ਗਿਆ ਹੈ। ਸ਼ੀਤਲ ਨਾਮ ਦੀ ਔਰਤ ਹੀ ਕੁੜੀਆ ਦਾ ਪਰਬੰਧ ਕਰਦੀ ਹੁੰਦੀ ਸੀ ਜੋ ਕਿ ਨੋਇਡਾ ਦੇ ਓਯੋ ਹੋਟਲ ਦੇ ਵਿਚ ਲੈ ਕੇ ਆਓਂਦੀ ਤੇ ਆਪਣੀ ਕਮਿਸ਼ਨ ਲੈਂਦੀ। ਦਸਿਆ ਜਾ ਰਿਹਾ ਹੈ ਕਿ ਆਰੋਪੀਆਂ ਦੇ ਕੋਲੋ ਨਕਦ ਪੈਸੇ , ਹੋਟਲ ਦੇ ਰਜਿਸਟਰ ਆਦਿ ਬਰਾਮਦ ਕਰੇ ਗਏ ਮਨੋਜ ਦੇ ਵਲੋ ਕਮਿਸ਼ਨ ਦਿੱਤੀ ਜਾਂਦੀ ਸੀ।

ਹੋਟਲ ਦੇ ਮਾਲਕ ਦੇ ਵਲੋ ਸਾਰੀ ਪਲੈਨਿੰਗ ਕੀਤੀ ਜਾਂਦੀ ਸੀ। ਮੌਕੇ ਤੇ ਹੀ 4 ਕਮਰਿਆ ਦੇ ਵਿਚ ਚਾਰ ਕੁੜੀਆ ਦੇ ਨਾਲ 4 ਯੁਵਕ ਫੜੇ ਗਏ । ਜਿਨਾ ਨੂੰ ਹੁਣ ਹਿਰਾਸਤ ਦੇ ਵਿਚ ਲੈ ਲਿਆ ਗਿਆ ਹੈ। ਪੁਲਿਸ ਦੇ ਵਲੋ ਦੇਰ ਰਾਤ ਤਕ ਪੁੱਛ ਗਿੱਛ ਦੌਰਾਨ ਇਸ ਗਿਰੋਹ ਦਾ ਪਰਦਾਫਾਸ਼ ਕਰਿਆ ਗਿਆ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੱਝ ਨਾਲ ਦੇਖੋ ਕੀ ਕੀਤਾ !

ਅਜ ਦੇ ਸਮੇ ਦੇ ਵਿਚ ਮਨੁਖ ਇਕ ਅਜਿਹਾ ਨਿਰਦਅ ਜੀਵ ਹੈ ਜਿਹੜਾ ਕਿ ਆਪਭੇ ਸਵਾਰਥ …

Leave a Reply

Your email address will not be published.

Recent Comments

No comments to show.