Home / ਸਕੀਮਾਂ / ਸੁਣਲੋ ਸਕੂਲ ਦੀਆਂ ਇਸ ਕੁੜੀ ਦੀਆਂ ਗੱਲਾਂ ਸਭ ਸੱਚ ਨੇ !

ਸੁਣਲੋ ਸਕੂਲ ਦੀਆਂ ਇਸ ਕੁੜੀ ਦੀਆਂ ਗੱਲਾਂ ਸਭ ਸੱਚ ਨੇ !

ਇਕ ਕੁੜੀ ਜਿਸ ਦੇ ਵਲੋਂ ਸਕੂਲ ਦੇ ਪ੍ਰੋਗਰਾਮ ਦੇ ਵਿਚ ੳੁਸ ਦੇ ਵਲੋਂ ਨਸ਼ਿਆ ਨੂੰ ਪਰਮੋਟ ਕਰਨ ਵਾਲਿਆ ਗਾਣਿਆ ਦੇ ਬਾਰੇ ਸਕੂਲ ਦੇ ਬਚਿਆ ਦੇ ਸਾਹਮਣੇ ਨਾਟਕ ਪੇਸ਼ ਕੀਤਾ ਜਾ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਗਾਣੇ ਦੇ ਵਿਚ ਕਿਹਾ ਜਾਂਦਾ ਹੈ ਕਿ ਪੈਗ ਲਾਓਂਦਾ ਹੋਇਆ ਚਲਜੂਗਾ ਪਰ ਚਿੱਟੇ ਤੋ ਪਰਹੇਜ ਚਾਹੀਦਾ ਹੈ।

ਹੁਣ ਗਲ ਇਹ ਹੈ ਕਿ ਸ਼ਰਾਬ ਕਿਹੜਾ ਨਸ਼ੇ ਦੇ ਵਿਚ ਨਹੀ ਆਓਂਦੀ। ਸ਼ਰਾਬ ਨੂੰ ਕਿਓਂ ਕਿਹਾ ਜਾਂਦਾ ਹੈ ਕਿ ਪੀ ਸਕਦੇ ਹਨ ਦੇਖਿਆ ਜਾਵੇ ਤਾਂ ਬੰਦਾ ਸ਼ੁਰੂਆਤ ਜਦੋ ਕਰਦਾ ਹੈ ਤਾ ਸ਼ਰਾਬ ਤੋ ਹੀ ਕਰਦਾ ਹੈ। ਜਿਨਾ ਚੀਜਾ ਤੇ ਸਾਡੇ ਵਲੋ ਸ਼ਰਮ ਮਹਿਸੂਸ ਕਰ ਨੀ ਚਾਹੀਦੀ ਹੈ ੳੁਹਨਾ ਗਾਣਿਆ ਤੇ ਹੀ ਅਸੀ ਮਾਣ ਕਰੀ ਜਾ ਰਹੇ ਹਾਂ।

ਅਜ ਕਲ ਜੇਕਰ ਦੇਖਿਆ ਜਾਵੇ ਤਾਂ ਆਯਾਸ਼ੀ, ਆਸ਼ਕੀ ਸਭ ਤੋ ਜਿਆਦਾ ਚਲ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਮਿੱਤਰਾ ਨੂੰ ਸ਼ੌਂਕ ਗੋਲੀਆਂ ਚਲਾਓਣ ਦਾ, ਜਿੱਥੇ ਹੁੰਦੀ ਏ ਪਾਬੰਦੀ ਹਥਿਆਰ ਦੀ ਨਹੀ ੳੁੱਥੇ ਜੱਟ ਫੈਰ ਕਰਦਾ ਸੋਚਿਆ ਜਾਵੇ ਤਾਂ ਹਥਿਆਰਾ ਦੀ ਕਿੱਥੇ ਪਾਬੰਦੀ ਹੁੰਦੀ ਹੈ। ਭਗਤ ਸਿੰਘ ਦਾ ਅਕਸ ਵਿਗਾੜ ਕੇ ਰਖ ਦਿੱਤਾ ਹੈ ਜਿਸ ਦਿਨ ਭਗਤ ਸਿੰਘ ਨੂੰ ਫਾਂਸੀ ਹੋਣੀ ਸੀ

ੳੁਸ ਦਿਨ ਵੀ ੳੁਹ ਕਿਤਾਬ ਪੜ ਰਿਹਾ ਸੀ ਤੇ ਕਿਤਾਬ ਦਾ ਪੰਨਾ ੳੁਹ ਫੋਲਡ ਕਰਕੇ ਗਿਆ ਸੀ। ਜਿਸ ਦਾ ਮਤਲਬ ਇਹ ਸੀ ਕਿ ਜਿੱਥੇ ਤਕ ੳੁਹ ਤੁਰਿਆ ੳੁਸ ਤੋ ਅਗੇ ਪੰਜਾਬੀ ਕੌਮ ਤੁਰੇਗੀ। ਦਸਿਆ ਜਾ ਰਿਹਾ ਹੈ ਕਿ ਅਜ ਕਲ ਦੀ ਨੌਜਵਾਨੀ ਪੀੜੀ ਪਤਾ ਨਹੀ ਕਿੱਧਰ ਨੂੰ ਤੁਰ ਪਈ ਹੈ ਕਿਹਾ ਜਾਂਦਾ ਹੈ

ਕਿ ਜਿੰਨਾ ਨੇ ੳੁਗਣਾ ਹੁੰਦਾ ਏ ੳੁਹ ਪੱਥਰਾ ਨੂੰ ਪਾੜ ਕੇ ਵੀ ੳੁੱਗ ਪੈਂਦੇ ਹਨ। ਜਿਹੜੇ ਆਪਣੇ ਸਫਰਾ ਦਾ ਨਕਸ਼ਾ ਘਰੋ ਬਣਾ ਨੇ ਤੁਰ ਦੇ ਹਨ ਮੰਜਲ ਤੇ ੳੁਹਨਾ ਲੋਕਾ ਦੀ ਜਿੱਤ ਦਾ ਹੀ ਝੰਡਾ ਲਗਦਾ ਹੈ। ਆਪਣੇ ਸਫਰਾ ਦੇ ਨਕਸ਼ੇ ਘਰੋ ਬਣਾ ਕੇ ਤੁਰਨਾ ਪੈਣਾ ਹੈ। ਸਾਨੂੰ ਲੋੜ ਹੈ ਕਿ ਸਾਰੇ ਭਗਤ ਸਿੰਘ ਵਰਗੇ ਬਨਣ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇ ਤੇ ਕੌਮ ਸੰਭਾਲੀ ਜਾਵੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.