ਦਸਿਆ ਜਾ ਰਿਹਾ ਹੈ ਕਿ ਇਸ ਵੇੇਲੇ ਦੀ ਵੱਡੀ ਤਾਜਾ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਬੱਸਾ ਦੇ ਵਿਚ ਸਫਰ ਕਰਨ ਵਾਲੀਆ ਔਰਤਾ ਦੇ ਲਈ ਇਕ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ।ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਜਦੋ ਤੋ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ
ੳੁਦੋ ਤੋ ਹੀ ਲੈ ਕੇ ਪੰਜਾਬ ਦੇ ਲੋਕਾ ਦੇ ਲਈ ੳੁਹਨਾ ਦੇ ਵਿਕਾਸ ਦੇ ਲਈ ਹਿੱਤ ਵਿਚ ਫੈਸਲੇ ਸੁਣਾਏ ਜਾ ਰਹੇ ਹਨ। ਪੰਜਾਬ ਸਰਕਾਰ ਦੇ ਵਲੋ ਨਵੀਆ ਸਕੀਮਾ, ਯੋਜਨਾਵਾ ਲੋਕਾ ਦੇ ਲਈ ਲਿਆਂਦੀਆ ਜਾ ਰਹੀਆ ਹਨ। ਦਸਿਆ ਜਾ ਰਿਹਾ ਹੈ ਕਿ ਜਦੋ ਕਾਂਗਰਸ ਸਰਕਾਰ ਪੰਜਾਬ ਵਿਚ ਸੀ ਤਾਂ ੳੁਹਨਾ ਦੇ ਵਲੋ ਇਕ ਸਕੀਮ ਲਿਆਂਦੀ ਗਈ ਸੀ
ੳੁਹ ਸਕੀਮ ਔਰਤਾ ਦੇ ਨਾਲ ਜੁੜੀ ਹੋਈ ਸੀ। ਜਿਸ ਦੇ ਵਿਚ ਇਹ ਕਿਹਾ ਗਿਆ ਸੀ ਕਿ ਔਰਤਾ ਜਿਹੜੀਆ ਕਿ ਬੱਸ ਦੇ ਵਿਚ ਸਫਰ ਕਰਦੀਆ ਹਨ ੳੁਹਨਾ ਤੋ ਕਿਰਾਇਆ ਨਹੀ ਲਿਆ ਜਾਵੇਗਾ । ਜਿਸ ਦੇ ਬਾਦ ਔਰਤਾ ਕੁੜੀਆ ਪੰਜਾਬ ਦੇ ਵਿਚ ਕਿਤੇ ਵੀ ਜਾਣ ਤਾ ੳੁਹਨਾ ਬੱਸ ਸਫਰ ਸਾਰਾ ਫਰੀ ਹੋਵੇਗਾ ਜੋ ਕਿ ਪੰਜਾਬ ਦੇ ਵਿਚ ਕਾਂਗਰਸ ਸਰਕਾਰ ਨੇ ਕਰਿਆ
ਜਿਸ ਦੇ ਵਿਚ ਸ਼ਰਤ ਇਹ ਸੀ ਕਿ ਔਰਤਾ ਦੇ ਕੋਲ ੳੁਹਨਾ ਦਾ ਅਧਾਰ ਕਾਰਡ ਹੋਣਾ ਜਰੂਰੀ ਸੀ। ਜਦੋ ਬੱਸ ਕੰਡਕਟਰ ਤੁਹਾਡੇ ਕੋਲ ਟਿਕਟ ਲੈਣ ਆਵੇ ਤਾਂ ਤੁਸੀ ਨੇ ਆਪਣਾ ਅਧਾਰ ਕਾਰਡ ਦਿਖਾਓਣਾ ਹੁੰਦਾ। ਤੁਹਾਡਾ ਸਾਰਾ ਕਿਰਾਇਆ ਬੱਸ ਦਾ ਮੁਫਤ ਸੀ ਜਿਹੜੀਆ ਵੀ ਕੁੜੀਆ ਕਾਲਜਾ ਦੇ ਵਿਚ ਪੜਦੀਆ ਸਨ। ੳੁਹਨਾ ਤੋ ਵੀ ਕਿਰਾਇਆ ਨਹੀ ਲਿਆ ਜਾਂਦਾ ਸੀ।
ਹੁਣ ਹਿਮਾਚਲ ਪਰਦੇਸ਼ ਦੀ ਸੀਐਮ ਜੈ ਰਾਮ ਠਾਕੁਰ ਜੀ ਦੇ ਵਲੋ ਵੀ ਸੂਬੇ ਦੇ ਅੰਦਰ ਫੈਸਲਾ ਸੁਣਾ ਦਿੱਤਾ ਗਿਆ ਹੈ ਕਿ ਔਰਤਾ ਤੋ ਬੱਸਾ ਦੇ ਸਫਰ ਦੇ ਲਈ ਅੱਧਾ ਕਿਰਾਇਆ ਲਿਆ ਜਾਵੇਗਾ। ਪਹਿਲਾ ਜਦੋ ਰੱਖੜੀ ਦਾ ਤਿਉਹਾਰ ਜਾ ਭਾਈਦੂਜ ਹੁੰਦਾ ਸੀ ੳੁਸ ਦਿਨ ਔਰਤਾ ਦੇ ਕੋਲੋ ਕਿਰਾਇਆ ਨਹੀ ਲਿਆ ਜਾਂਦਾ ਸੀ ਪਰ ਹੁਣ ਕਿਰਾਇਆ ਲਿਆ ਤਾ ਜਾ ਵੇਗਾ ਪਰ ਪਹਿਲਾ ਨਾਲੋ ਅੱਧਾ ਕਰ ਦਿੱਤਾ ਗਿਆ ਹੈ ਔਰਤਾ ਦੇ ਲਈ ਵੱਡੀ ਖੁਸ਼ੀ ਦੀ ਗਲ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ