Home / ਤਾਜ਼ਾ ਖ਼ਬਰਾਂ / ਸੱਤ ਬੈਂਡ ਲੈਣ ਤੋਂ ਬਾਅਦ ਵੀ ਕੁੜੀ ਚਲਾਉਂਦੀ ਹੈ !

ਸੱਤ ਬੈਂਡ ਲੈਣ ਤੋਂ ਬਾਅਦ ਵੀ ਕੁੜੀ ਚਲਾਉਂਦੀ ਹੈ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਇਕ

ਵੀਰ ਨੇ ਕਿਹਾ ਕਿ ਰਾਜਦੀਪ ਕੌਰ ਛੋਟੀ ਉਮਰ ਵਿਚ ਹੀ ਟਰੈਕਟਰ ਮੋਟਰਸਾਈਕਲ ਗੱਡੀ ਅਤੇ ਕਰਪਾਇਨ ਚਲਾਉਣ ਲੱਗ ਪਈ ਸੀ। ਵੀਰ ਨੇ ਦੱਸਿਆ ਕਿ ਇਸਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਇਸ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਆਇਲੇਟ੍ਸ ਕੀਤਾ ਤੇ ਪਹਿਲੀ ਵਾਰ ਹੀ ਸੱਤ ਬੈਂਡ ਪ੍ਰਾਪਤ ਕਰ ਲਏ। ਉਸ ਕੁੜੀ ਨੇ ਕਿਹਾ ਕਿ ਜੇਕਰ ਮੈਂ ਬਾਹਰ ਵੀ ਗਈ ਤਾਂ ਆਪਣਾ ਫਾਰਮ ਖ਼ਰੀਦ ਕੇ ਖੇਤੀ ਹੀ ਕਰਨੀ ਹੈ। ਇਸ ਕੁੜੀ ਦੀ ਛੋਟੀ ਉਮਰ ਵਿਚ ਹੀ ਮਾਂ ਦਾ ਸਾਇਆ ਉੱਠ ਗਿਆ ਸੀ। ਇਹ ਤਿੰਨ ਭੈਣਾਂ ਹੀ ਭੈਣਾਂ ਹਨ। ਇਹ ਉਨ੍ਹਾਂ ਦੇ

ਵਿਚ ਵਿਚਾਲੜੀ ਹੈ। ਰਾਜਦੀਪ ਕੌਰ ਆਪਣੇ ਪਿਤਾ ਦੇ ਨਾਲ ਖੇਤੀ ਦਾ ਹਰ ਇੱਕ ਕੰਮ ਕਰਵਾਉਂਦੀ ਹੈ। ਜੋ ਉਨ੍ਹਾਂ ਦੇ ਪਿਤਾ ਹਨ ਉਹ ਆਪਣੀ ਕਰਪਾਇਨ ਤੇ ਕੋਈ ਵੀ ਡਰਾਈਵਰ ਨਹੀਂ ਰੱਖਦੇ ਹਨ। ਇਹ ਦੋਵੇਂ ਹੀ ਪਿਉ ਧੀ ਸੀਜ਼ਨ ਲਾਉਂਦੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕੇ ਕੁੜੀਆਂ ਨੂੰ ਘਟ ਨਹੀਂ ਸਮਝਣਾ ਚਾਹੀਦਾ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿਹਤ ਮੰਤਰੀ ਹੋਇਆ ਦੋ-ਸ਼ੀ, ਕਰ ਲਿਆ ਗ੍ਰਿਫ-ਤਾਰ, ਓਧਰੋਂ ਮੁਸੇਵਾਲਾ ਨੇ ਵੀ ਠੋਕਤਾ ਬਿਆਨ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.