Home / news / ਇੱਥੇ ਹੈ ਭੂਤਾਂ ਦਾ ਹੈੱਡਕੁਆਟਰ, ਇਲਾਕੇ ਦੇ ਲੋਕਾਂ ਚ ਡਰ ਦਾ ਮਹੌਲ !

ਇੱਥੇ ਹੈ ਭੂਤਾਂ ਦਾ ਹੈੱਡਕੁਆਟਰ, ਇਲਾਕੇ ਦੇ ਲੋਕਾਂ ਚ ਡਰ ਦਾ ਮਹੌਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਅੱਜ ਦੀ ਇਸ ਵੀਡੀਓ ਵਿੱਚ ਸੁਣਿਆ ਜਾ ਸਕਦਾ ਹੈ ਕਿ ਬੀਰ ਨੇ ਕਿਹਾ ਕਿ ਸੂਰਜ ਛਿਪਣ ਤੋਂ ਬਾਅਦ ਅਤੇ ਸੂਰਜ ਛਿਪਣ ਤੋਂ ਪਹਿਲਾਂ ਇਕ ਕਿਲੇ ਦੇ ਵਿਚ ਜਾਣ ਤੋਂ ਰੋਕ ਲੱਗੀ ਹੋਈ ਹੈ। ਸੁਣਿਆ ਗਿਆ ਹੈ ਕਿ ਜੋ ਵੀ ਬੰਦਾ ਇਸ ਕਿਲ੍ਹੇ ਦੇ ਵਿਚ ਰਾਤ ਨੂੰ ਅੰਦਰ ਗਿਆ ਹੈ

ਉਹ ਅੱਜ ਤੱਕ ਵਾਪਸ ਨਹੀਂ ਆਏ ਅਤੇ ਉਹ ਸਾਰੇ ਲਾਪਤਾ ਹੋ ਗਏ ਹਨ। ਇਕ ਔਰਤ ਨੇ ਕਿਹਾ ਕਿ ਜੋ ਵੀ ਇਸ ਦੇ ਅੰਦਰ ਜਾਂਦਾ ਹੈ ਤਾਂ ਉਸ ਦੀ ਲਾ-ਸ਼ ਮਿਲਦੀ ਹੈ ਕਿਹਾ ਜਾਂਦਾ ਹੈ ਕਿ ਅੱਜ ਦੇ ਸਮੇਂ ਜੇ ਵਿੱਚ ਵੀ ਰਾਤ ਨੂੰ ਭੂਤਾਂ ਦੀ ਮਹਿਫ਼ਲ ਲੱਗਦੀ ਹੈ

ਜਦੋਂ ਕੋਈ ਬੰਦਾ ਇਸ ਕਿਲੇ ਅੰਦਰ ਆਪਣੇ ਪੈਰ ਰੱਖਦਾ ਹੈ ਤਾਂ ਉਸ ਨੂੰ ਲੱਗਦਾ ਹੈ ਕਿ ਕੋਈ ਚੀਜ਼ ਚੱਲ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਸਾਰੀ ਸਰੀਰ ਦੇ ਅਲੱਗ ਅਲੱਗ ਹਿੱਸੇ ਮਿਲਦੇ ਹਨ। ਇਸ ਸਥਾਨ ਤੇ ਲੋਕ ਰਾਤਾਂ ਨੂੰ ਜਾਣ ਤੋਂ ਬਹੁਤ ਜ਼ਿਆਦਾ ਘਬਰਾਉਂਦੇ ਹਨ

ਤਾਂ ਜੋ ਕਿਸੇ ਵੀ ਇਨਸਾਨ ਅਣਹੋਣੀ ਨਾ ਵਰਤ ਜਾਵੇ। ਇਕ ਤਾਂਤਰਿਕ ਨੇ ਇਕ ਰਾਜਕੁਮਾਰੀ ਦੇ ਚੱਕਰ ਵਿਚ ਪੈ ਕੇ ਇਸ ਸਾਰੇ ਕਿਲ੍ਹੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਹੈ। ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਨੰਗਲ ਅੰਬੀਆਂ ਦੀ ਘਰਵਾਲੀ ਦਾ ਵੱਡਾ ਖੁਲਾਸਾ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.