Home / ਸਕੀਮਾਂ / ਆਹ ਦੇਖਲੋ ਕੀ ਹੋ ਰਿਹਾ !

ਆਹ ਦੇਖਲੋ ਕੀ ਹੋ ਰਿਹਾ !

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ 5 ਸਾਲ ਦਾ ਬੱਚਾ ਜਿਹੜਾ ਕਿ ਸਿਰਿਅਸ ਹਾਲਤ ਦੇ ਵਿਚ ਹੈ ੳੁਸ ਨੂੰ ਪਰਿਵਾਰ ਦੇ ਵਲੋਂ ਡਾਕਟਰ ਦੇ ਕੋਲ ਹਸਪਤਾਲ ਲਿਜਾਇਆ ਜਾਂਦਾ ਹੈ ਪਰ ੳੁਸ ਬੱਚੇ ਦਾ ਇਲਾਜ ਨਹੀ ਕਰਿਆ ਜਾਂਦਾ।

ਡਾਕਟਰਾ ਦੇ ਵਲੋ ਦਵਾਈ ਲਿਖ ਕੇ ਦੇ ਦਿੱਤੀ ਜਾਂਦੀ ਹੈ ਕਿ ਤੁਸੀ ਬਾਹਰੋਂ ਦਵਾਈ ਲੈ ਲਵੋ ਜਦ ਕਿ ਬੱਚੇ ਦੀ ਹਾਲਤ ਨਾਜੁਕ ਹੁੰਦੀ ਹੈ ।ਇਸੀ ਮੌਕੇ ਤੇ ਵਿਧਾਇਕ ਦੇਵ ਮਾਨ ਵੀ ਆਓਂਦੇ ਹਨ ਪਰ ਮਹਿਲਾ ਡਾਕਟਰ ਦੇ ਵਲੋ ੳੁਹਨਾ ਦੀ ਵੀ ਇਕ ਨਹੀ ਸੁਣੀ ਜਾਂਦੀ। ਜਿਸ ਦੇ ਬਾਦ ਇਕ ਸਿਨੀਅਰ ਡਾਕਟਰ ਆਓਂਦਾ ਹੈ ਤੇ ਬੱਚੇ ਨੂੰ ਅਟੈਂਡ ਕਰਦਾ ਹੈ।

ਜਿਸ ਦੇ ਬਾਦ ਜਾ ਕੇ ਮਾਮਲਾ ਠੰਢਾ ਹੁੰਦਾ ਹੈ ਮਹਿਲਾ ਡਾਕਟਰ ਕਹਿੰਦੀ ਹੋਈ ਨਜਰ ਆ ਰਹੀ ਹੈ ਕਿ ਤੁਸੀ ਕੈਮਰੇ ਦੇ ਵਿਚ ਵੀਡੀਓ ਬਣਾ ਲਵੋ। ਕਿਹਾ ਜਾ ਰਿਹਾ ਹੈ ਕਿ ੳੁਹਨਾ ਦੇ ਵਲੋ ਆਓਣ ਸਾਰ ਬੱਚੇ ਨੂੰ ਮੈਡੀਕਲ ਸਹਾਇਤਾ ਦਿੱਤੀ ਗਈ ਹੈ ਪਰ ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ੳੁਹਨਾ ਨੂੰ ਕਿਹਾ ਗਿਆ ਕਿ ਜਿਹੜੀ ਸ਼ੀਸ਼ੀ ਦੇ ਵਿਚੋ ਜਵਾਕ ਨੇ ਗੋਲੀਆ ਖਾਧੀਆ ਹਨ।

ਪਹਿਲਾ ਜਾ ਕੇ ੳੁਹ ਸ਼ੀਸ਼ੀ ਲੱਭ ਕੇ ਲਿਆਓ ਦੇਵ ਮਾਨ ਦਾ ਕਹਿਣਾ ਹੈ ਕਿ ਜੇਕਰ ਇਸ ਸਮੇ ਦੌਰਾਨ ਬੱਚੇ ਨੂੰ ਕੁਝ ਹੋ ਜਾਵੇ ਤਾ ੳੁਸ ਦਾ ਕੋਣ ਜਿੰਮੇਵਾਰ ਹੋਵੇਗਾ ਡਾਕਟਰ ਦੇ ਵਲੋ ਬੜੀ ਹੀ ਗ ਲ ਤ ਭਾਸ਼ਾ ਦੇ ਵਿਚ ਬੋਲਿਆ ਜਾ ਰਿਹਾ ਹੈ ਦੇਵ ਮਾਨ ਜਿਹੜੇ ਕਿ ਫੇਬਬੁਕ ਤੇ ਲਾਈਵ ਵੀ ਹਨ। ਮਹਿਲਾ ਡਾਕਟਰ ਦਾ ਕਹਿਣਾ ਹੈ

ਕਿ ੳੁਹ ਇਸ ਤਰਾ ਦੇ ਨਾਲ ਆਪਣਾ ਸਮਾ ਖਰਾਬ ਕਰ ਰਹੇ ਹਨ ਅਜਿਹਾ ਨਾ ਕਰਿਆ ਜਾਵੇ। ਦਸਿਆ ਜਾ ਰਿਹਾ ਹੈ ਕਿ ਸੀਨੀਅਰ ਡਾਕਟਰ ਦਾ ਕਹਿਣਾ ਹੈ ਕਿ ਤੁਸੀ ਕਿਸ ਤੋ ਆਗਿਆ ਲਈ ਹੈ ਇਸ ਦਾ ਦੇ ਨਾਲ ਹਸਪਤਾਲ ਦੇ ਵਿਚ ਆ ਕੇ ਵੀਡੀਓ ਬਣਾ ਰਹੇ ਓ। ਪਰ ਬਾਦ ਵਿਚ ੳੁਸ ਡਾਕਟਰ ਦੇ ਵਲੋ ਸਾਰਿਆ ਨੂੰ ਬਾਹਰ ਕੱਢ ਕੇ ਬੱਚੇ ਦਾ ਇਲਾਜ ਕਰਿਆ ਜਾਂਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸੁਨੱਖੀ ਜਨਾਨੀ ਭਰਾਵਾਂ ਦੇ ਨਾਲ ਹੀ ਬਣਾਉਂਦੀ ਸੀ ਗੰ-ਦੇ ਸਬੰਧ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.