ਅਜ ਦੀ ਵੱਡੀ ਘਟਨ ਜਿਸ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਇਕ ਭਤੀਜਾ ਜਿਸ ਦੇ ਵਲੌ ਆਪਣੇ ਚਾਚੇ ਦਾ ਕ ਤ ਲ ਕਰ ਦਿੱਤਾ ਜਾਂਦਾ ਹੈ ਤੇ ਕ ਤ ਲ ਨੂੰ ਛੁਪਾਓਣ ਦੇ ਲਈ ੳੁਸ ਦੇ ਵਲੋ ਸ਼ਮਸ਼ਾਨ ਘਾਟ ਵਿਚ ਜਦੋ ਸੰਸ ਕਾਰ ਕਰਿਆ ਜਾ ਰਿਹਾ ਹੁੰਦਾ ਹੈ ਤਾ ਮੌਕੇ ਤੇ ਹੀ ੳੁਪਰੋ ਪੁਲਿਸ ਵਾਲਿਆਂ ਦੇ ਵਲੋਂ ਆ ਕੇ ਚਿਤਾ ਨੂੰ ਦੇਖ ਜਾਂਦਾ ਹੈ
ਸਰੀਰ ਦੇ ਹਿੱਸੇ ਦੇ ਪਾਰਟ ਦੇਖੇ ਜਾਂਦੇ ਹਨ। ਦਸਿਆ ਜਾ ਰਿਹਾ ਹੈ ਕਿ ਇਹ ਸਾਰਾ ਮਾਮਲਾ ਸਮਰਾਲਾ ਦੇ ਪਿੰਡ ਮਾਨਵਪੁਰ ਦੇ ਵਿਚੋ ਇਹ ਮਾਮਲਾ ਦੇਖਣ ਦੇ ਲਈ ਮਿਲਿਆ ਪੁਲਿਸ ਦੇ ਵਲੋ ਮੌਕੇ ਤੇ ਹੀ ਜਾ ਛਾਣਬੀਣ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੇ ਅਨੁਸਾਰ ਪਿੰਡ ਦੇ ਹੋਰ ਲੋਕ ਵੀ ਇਕੱਠੇ ਹੋ ਗਏ ਪੁਲਿਸ ਦਾ ਕਹਿਣਾ ਹੈ
ਕਿ ਭਤੀਜਾ ਜਿਸ ਦੇ ਵਲੋ ਆਪਣੇ ਸਾਥੀਆ ਦੇ ਨਾਲ ਮਿਲ ਕੇ ਆਪਣੇ ਚਾਚੇ ਜਿਸ ਦੀ ੳੁਮਰ 65 ਸਾਲ ਦੀ ਸੀ। ੳੁਸ ਤੇ ਟਰੈਕਟਰ ਚੜਾ ਕੇ ੳੁਸ ਦਾ ਕਤ ਲ ਕਰ ਦਿੱਤਾ ਜਾਂਦਾ ਹੈ ਜਿਸ ਦੇ ਬਾਦ ਸੰ ਸ ਕਾ ਰ ਵੀ ਕਰਨ ਜਾਇਆ ਜਾਂਦਾ ਹੈ। ਸਾਥੀਆ ਨੇ ਵੀ ੳੁਸ ਦਾ ਸਾਥ ਦਿੱਤਾ ਪੁਲਿਸ ਨੂੰ ਜਦੋ ਇਸ ਗਲ ਦੀ ਸੂਚਨਾ ਮਿਲੀ
ਤਾ ਮੌਕੇ ਤੇ ਹੀ ਸ਼ਮ ਸ਼ਾਨ ਘਾਟ ਜਾ ਕੇ ਪਾਣੀ ਪਾ ਕੇ ਰਾ ਖ ਨੂੰ ਬਚਾਇਆ ਜਾਂਦਾ ਹੈ। ਸਾਰੀ ਛਾਣਬੀਣ ਕਰੀ ਜਾਂਦੀ ਹੈ ਮ੍ਰਿ ਤ ਕ ਦਾ ਸਰੀਰ ਬਾਹਰ ਕੱਢਿਆ ਜਾਂਦਾ ਹੈ ਦੋਸ਼ੀ ਜਿਹੜੇ ਹਨ। ੳੁਹ ਮੌਕੇ ਤੋਂ ਹੀ ਫਰਾਰ ਹਨ ਪੁਲਸ ਦੇ ਵਲੋ ਸਰਚ ਓਪਰੇਸ਼ਨ ਟੀਮਾ ਬਣਾ ਦਿੱਤੀਆ ਗਈਆ ਹਨ। ਦੋਸ਼ੀਆ ਦਾ ਭਾਲ ਕਰਨੀ ਸ਼ੂਰੂ ਕਰ ਦਿੱਤੀ ਗਈ ਹੈ
ਸਰੀਰ ਦਾ ਹਿੱਸਾ ਜੋ ਬਚਿਆ ਸੀ। ੳੁਸ ਨੂੰ ਸਰਕਾਰੀ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਸ ਕ ਤ ਲ ਦਾ ਮੇਨ ਮਕਸਦ ਅਜੇ ਤਕ ਸਾਹਮਣੇ ਨਹੀ ਆਇਆ ਹੈ ਪਰ ਪੁਲਿਸ ਦੇ ਵਲੋ ਇਨਵੈਸਟੀਗੇਸ਼ਨ ਕਰੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਮਾਮਲਾ ਜਾਂਚ ਦੇ ਅਧੀਨ ਹੈ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ