Home / ਸਕੀਮਾਂ / ਇਸ ਗਿਲਹੇਰੀ ਦੇ ਪਿੱਛੇ ਪਿੱਛੇ ਫਿਰਦੀ ਹੈ ਪੁਲਿਸ ਦੀ ਟੀਮ ਕਾਰਨ ਦੇਖਕੇ ਉੱਡ ਜਾਣੇ ਹੋਸ਼ !

ਇਸ ਗਿਲਹੇਰੀ ਦੇ ਪਿੱਛੇ ਪਿੱਛੇ ਫਿਰਦੀ ਹੈ ਪੁਲਿਸ ਦੀ ਟੀਮ ਕਾਰਨ ਦੇਖਕੇ ਉੱਡ ਜਾਣੇ ਹੋਸ਼ !

ਦਸਿਆ ਜਾ ਰਿਹਾ ਹੈ ਕਿ ਗਲਿਹਰੀ ਜਿਸ ਦੇ ਕਰਕੇ 18 ਲੋਕਾ ਨੂੰ ਜਖਮੀ ਹੋਣਾ ਪਿਆ ਗਲਿਹਰੀ ਜਿਸ ਨੂੰ ਆਪ ਗਾਲੜ ਵੀ ਕਹਿ ਦਿੰਦੇ ਹਾਂ। ਦਸਿਆ ਜਾ ਰਿਹਾ ਹੈ ਕਿ ਇਹ ਆਪਾ ਆਮ ਤੌਰ ਤੇ ਦਰੱਖਤਾ ਤੇ ਦੇਖਦੇ ਹਾਂ ਜਿੱਥੇ ਕਿ ਹਰਿਆਲੀ ਹੋਵੇ ਤੇ ਮਿੱਟੀ ਹੋਵੇ ਪਰ ਆਪਾ ਕਦੇ ਇਹ ਨਹੀ ਸੋਚਿਆ ਹੋਵੇਗਾ

ਕਿ ਇਹ ਸਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਗਲਿਹਰੀ ਧਰਤੀ ਤੇ ਪਾਈ ਜਾਣ ਵਾਲੀ ਸਭ ਤੋ ਪਿਆਰੀ, ਨਟਖਟ ਤੇ ਸ਼ਰਾਰਤੀ ਜਾਨਵਰਾ ਦੇ ਵਿਚੋਂ ਇਕ ਹੈ ਲੋਕਾ ਨੂੰ ਇਹ ਗਲਿਹਰੀ ਪਸੰਦ ਵੀ ਬੜੀ ਆਓਂਦੀ ਹੈ। ਦਸਿਆ ਜਾ ਰਿਹਾ ਹੈ ਕਿ ਬ੍ਰਿਟੇਨ ਦੇ ਇਕ ਸ਼ਾਇਰ ਨੇ ਗਲੈਹਰੀ ਪਾਲੀ ਸੀ ਜਿਸ ਨੇ ਕਿ ਕੁਲ 18 ਜਾਣਿਆ ਨੂੰ ਘਾਇਲ ਕਰ ਦਿੱਤਾ।

ਇਸ ਗਲਿਹਰੀ ਨੇ ਸਭ ਦੇ ਛੱਕੇ ਛੁਡਾ ਦਿੱਤੇ ਦਸਿਆ ਜਾ ਰਿਹਾ ਹੈ ਕਿ ਇਸ ਨੇ ਇਕ ਹਫਤੇ ਦੇ ਵਿਚ ਵਿਚ ਆਪਣਾ ਖਤਰਨਾਕ ਕੰਮ ਕਰਿਆ ਇਸ ਨੂੰ ਫੜਨ ਦੇ ਲਈ ਰੈਸਕਿਊ ਟੀਮ ਵੀ ਬੁਲਾਈ ਗਈ ਪਰ ੳੁਸ ਟੀਮ ਦੇ ਵਿਚ ਹੱਥ ਵੀ ਇਹ ਗਾਲੜ ਨਾ ਆਈ । ਜਿਹੜਾ ਵੀ ਇਸ ਨੂੰ ਫੜਨ ਦੇ ਲਈ ਜਾਂਦਾ ੳੁਸ ਦਾ ਹੀ ਹੱਥ ਇਸ ਗਾਲੜ ਦੇ ਵਲੋਂ ਕੱਟ ਦਿੱਤਾ ਜਾਂਦਾ

ਤੇ ੳੁਸ ਨੂੰ ਜਖਮੀ ਕਰ ਦਿੱਤਾ ਜਾਂਦਾ। ਕਿਹਾ ਜਾ ਰਿਹਾ ਹੈ ਕਿ ਦਰਜਨਾ ਲੋਕਾ ਦੇ ਹੱਥਾਂ ਤੇ ਗਲਿਹਰੀ ਦੇ ਕੱਟਣ ਦੇ ਨਿਸ਼ਾਨ ਪੈ ਗਏ ਜੋ ਕਿ ਜਿਸ ਦੇ ਕਰਕੇ ਇਸ ਗਲਿਹਰੀ ਦਾ ਨਾਮ ਇਸੇ ਤੇ ਰਖ ਦਿੱਤਾ ਗਿਆ। ਇਸ ਗਲਿਹਰੀ ਨੂੰ ਫੜਨ ਦੇ ਲਈ ਇਕ ਜਾਲ ਵਿਛਾਇਆ ਗਿਆ। ਦਸਿਆ ਜਾ ਰਿਹਾ ਹੈ ਕਿ ਜਦੋ ਗਲਿਹਰੀ ਨੂੰ ਫੜ ਕੇ ਡੱਬੇ ਦੇ ਵਿਚ ਪਾ ਰਹੇ ਸੀ

ਤਾ ੳੁਦੋ ਵੀ ਇਕ ਜਾਣੇ ਦੇ ਹੱਥ ਤੇ ਇਸ ਗਲਿਹਰੀ ਨੇ ਕੱਟ ਦਿੱਤਾ ਇਸ ਗਲਿਹਰੀ ਦਾ ਰੰਗ ਗਰੇਅ ਸੀ ।ਬ੍ਰਿਟੇਨ ਦੇ ਵਿਚ ਗਰੇਅ ਕਲਰ ਦੀ ਗਲਿਹਰੀ ਨੂੰ ਜੰਗਲ ਦੇ ਵਿਚ ਨਹੀ ਛੱਡਿਆ ਜਾਂਦਾ। ਇਸ ਨੂੰ ਮਾ ਰ ਨਾ ਹੀ ੳੁਚਿਤ ਸਮਝਿਆ ਜਾਂਦਾ ਹੈ ਤਾ ਜੋ ਇਹ ਕਿਸੇ ਹੋਰ ਇਨਸਾਨ ਜਾ ਜਾਨਵਰ ਨੂੰ ਨੁਕਸਾਨ ਨਾ ਪਹੁੰਚਾਵੇ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.