Home / news / ਪੰਜਾਬ ‘ਚ ਕੋਰੋਨਾ ਨੇ ਮੁੜ ਤੋਂ ਫੜੀ ਰਫਤਾਰ !

ਪੰਜਾਬ ‘ਚ ਕੋਰੋਨਾ ਨੇ ਮੁੜ ਤੋਂ ਫੜੀ ਰਫਤਾਰ !

ਪੰਜਾਬ ਦੇ ਵਿੱਚ 1 ਵਾਰ ਫਿਰ ਤੋਂ ਕੋਰੋਨਾ ਨੇ ਰਫ਼ਤਾਰ ਫੜ ਲਈ ਹੈ। ਬੁੱਧਵਾਰ ਨੂੰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 30 ਨਵੇਂ ਮਰੀਜ਼ ਮਿਲੇ ਹਨ, ਜਿਸ ਤੋਂ ਬਾਅਦ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 113 ਹੋ ਗਈ ਹੈ । ਇਨ੍ਹਾਂ ਦੇ ਵਿੱਚੋਂ 4 ਮਰੀਜ਼ ਆਕਸੀਜਨ ਸਪੋਰਟ ਦੇ ਉੱਪਰ ਹਨ ।

ਉੱਥੇ ਹੀ ਹੁਣ 11 ਜ਼ਿਲ੍ਹਿਆਂ ਦੇ ਵਿੱਚ ਕੋਰੋਨਾ ਮਾਮਲੇ ਸਾਹਮਣੇ ਆਏ ਹਨ । ਅਜਿਹੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਦੀ ਚੌਥੀ ਲਹਿਰ ਆਉਣ ਦੀ ਸੰਭਾਵ