Home / ਸਕੀਮਾਂ / ਇਸ ਪੁਲਸ ਵਾਲੇ ਦੀ ਕਰਤੂਤ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਇਸ ਪੁਲਸ ਵਾਲੇ ਦੀ ਕਰਤੂਤ ਸੁਣ ਕੇ ਤੁਸੀਂ ਵੀ ਹੋ ਜਾਵੋਗੇ ਹੈਰਾਨ

ਦੋਸਤੋ ਜਿਵੇਂ ਕਿ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਆਏ ਦਿਨ ਸੋਸ਼ਲ ਮੀਡਿਆ ਦੇ ਉਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੋਈ ਹੀ ਰਹਿੰਦੀ ਹੈ ਖ਼ਬਰ ਸ਼ੁਰੂ ਕਰਦੇ ਹਾਂ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਵੋਗੇ ਤੁਸੀਂ ਸੋਚਦੇ ਹੋਵੋਗੇ ਕਿ ਸਿਰਫ ਭਾਰਤ ਵਿੱਚ ਹੀ ਤੁਹਾਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਭਿਖਾਰੀ ਮਿਲਦੇ ਨੇ ਮੰਗਤੇ ਮਿਲਦੇ ਨੇ ਜੋ ਤੁਹਾਡੇ ਕੋਲੋਂ ਪੈਸੇ ਮੰਗਦੀ ਨੇ ਪਰ ਇਸ ਤਰ੍ਹਾਂ ਦਾ ਨਹੀਂ ਹੈਗਾ

ਹਰੇਕ ਮੁਲਕ ਦੇ ਵਿੱਚ ਭਿਖਾਰੀ ਹੁੰਦੇ ਨੇ ਤੇ ਜਸੂਸੀ ਮੰਗਤੇ ਆਖਦੀਆਂ ਤਾਂ ਇੰਗਲੈਂਡ ਦੇ ਸਾਊਥ ਹਾਲ ਗੁਰਦੁਆਰਾ ਸਾਹਿਬ ਦੇ ਬਾਹਰ ਸੜਕ ਕੰਢੇ ਤੇ ਕੁਝ ਗੋਰੇ ਤਰਪਾਲਾਂ ਲਗਾ ਕੇ ਬੈਠੇ ਹੋਏ ਸੀ ਮੈਂ ਸੜਕ ਤਿਆਰੀਆਂ ਸੀ ਰਸਤੇ ਦੇ ਵਿੱਚ ਮੈਂ ਕਈ ਬੇਘਰੇ ਲੋਕਾਂ ਨੂੰ ਲੋਕਾਂ ਦੇ ਕੋਲੋਂ ਭੀਖ ਮੰਗਦੇ ਦੇਖਿਆ ਬਾਹਰ ਵਿਦੇਸ਼ ਦੇ ਵਿੱਚ ਵੀ ਭੀਖ ਮੰਗਦੇ ਵੇਖ ਕੇ ਮੈਂ ਬਹੁਤ ਹੈਰਾਨ ਹੋਇਆ

ਮੈਨੂੰ ਸਿਰਫ਼ ਹਾਲੇ 1 ਸਾਲ ਹੀ ਹੋਇਆ ਸੀ ਇੰਗਲੈਂਡ ਆਏ ਨੂੰ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਮੇਰੀ ਨਜ਼ਰ ਪੰਜਾਬੀ ਦੇ ਉੱਤੇ ਪਈ ਜੋ ਲਾਭਕਾਰੀ ਗੋਰਿਆਂ ਦੇ ਵਿਚ ਇਸੇ ਤਰ੍ਹਾਂ ਸੜਕ ਦੇ ਉੱਤੇ ਪਿਆ ਹੋਇਆ ਸੀ ਉਸ ਕੁਸ਼ਤੀ ਦੰਗਲ ਵਿੱਚ ਪੱਗ ਸੀ ਜ਼ੋਨ ਦਾ ਨਾਸਿਰ ਵਿਚ ਡਿੱਗਿਆ ਹੋਇਆ ਸੀ

ਇਹ ਸਭ ਕੁਝ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਅਗਲੇ ਹੀ ਦਿਨ ਮੈਂ ਕੁਝ ਕੱਪੜੇ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਉਸ ਦੇ ਕੋਲ ਲੈ ਕੇ ਗਿਆ ਸੋਚਿਆ ਕਿ ਆਪਣਾ ਪੰਜਾਬੀ ਹੈ ਤੇ ਸਰਦਾਰ ਬੰਦਾ ਹੈ ਮੈਚ ਦੇ ਕੋਲ ਗਿਆ ਜੋ ਬਿਨਾਂ ਨਸ਼ੇ ਤੋਂ ਸ਼ਾਂਤ ਕਿਉਂਕਿ ਬੈਠਾ ਹੋਇਆ ਸੀ ਜਾਂ ਕ੍ਰੋਧ ਕੋਲ ਮੈਂ ਖਡ਼੍ਹਿਆ ਤਾਂ ਬਹੁਤ ਅਜੀਬ ਤੇਜ਼ ਧਾਰ ਬਦਬੂ ਉਸ ਦੇ ਸਰੀਰ ਵਿੱਚੋਂ ਵਾਰੀ ਸੀ

ਮੈਂ ਉੱਥੇ ਉਸ ਨੂੰ ਸਾਮਾਨ ਦਿੱਤਾ ਤੇ ਵਾਪਸ ਆ ਗਿਆ ਉਸ ਨੇ ਮੇਰੇ ਸਾਹਮਣੇ ਹੱਥ ਜੋੜੇ ਉਸ ਨੂੰ ਦੇਖ ਕੇ ਉਥੋਂ ਵਾਪਸ ਆ ਗਿਆ ਏ ਸੇਵਾਵਾਂ ਪੰਜ ਦਿਨਾਂ ਤੱਕ ਲਗਾਤਾਰ ਬਲਾਤਕਾਰ ਕਰਦਾ ਰਿਹਾ ਗੁਰੂਘਰ ਦੇ ਗ੍ਰੰਥੀ ਸਿੰਘ ਨੇ ਮੈਨੂੰ ਇੰਝ ਕਰਦਾ ਦੇਖ ਲਿਆ ਗ੍ਰੰਥੀ ਸਿੰਘ ਨੇ ਮੈਨੂੰ ਕਿਹਾ ਜਸਵੰਤ ਸਿੰਘ ਤੈਨੂੰ ਪਤਾ ਹੈ ਕਿ ਸਰਦਾਰ ਕੌਣ ਹੈ

ਮੈਂ ਕਿਹਾ ਨਹੀਂ ਮੈਂ ਤਾਂ ਇਸ ਦੇ ਕੋਲ ਖੜ੍ਹ ਵੀ ਨਹੀਂ ਸਕਦਾ ਇਸ ਦੇ ਸਰੀਰ ਵਿੱਚੋਂ ਬਹੁਤ ਤੇਜ਼ ਬਦਬੂ ਆ ਰਹੀ ਹੈ ਗ੍ਰੰਥੀ ਸਿੰਘ ਨੇ ਹੱਸ ਕੇ ਕਿਹਾ ਕੀ ਇਹ ਬਦਬੂ ਉਸ ਦੇ ਸਰੀਰ ਵਿੱਚੋਂ ਨਹੀਂ ਉਸ ਦੇ ਕਰਮਾਂ ਦੇ ਵਿਚੋਂ ਆ ਰਹੀ ਹੈ ਜੋ ਕਿ ਜਿਸ ਨੇ ਕੀਤਾ ਉਸ ਕੁਕਰਮਾਂ ਦਾ ਹੀ ਸਭ ਕੁਝ ਹੈ ਜੋਸ਼ ਦੇ ਨਾਲ ਹੋ ਰਿਹਾ ਹੈ

ਉਨ੍ਹਾਂ ਦੱਸਿਆ ਕਿ ਥਾਣੇਦਾਰ ਬਸੰਤ ਸਿੰਘ ਜੋ ਕਿਸੇ ਇਕ ਸਮੇਂ ਵਧੀਆ ਪੁਲੀਸ ਅਧਿਕਾਰੀ ਮੰਨਿਆ ਗਿਆ ਸੀ ਪਰ ਇਸ ਦਾ ਸੁਭਾਅ ਕੁਝ ਵੀ ਸਿੱਖ ਸਰਦਾਰਾਂ ਵਾਲਾ ਨਹੀਂ ਸੀ ਆਪਣੇ ਸਮੇਂ ਵਿੱਚ ਇਸ ਨੇ ਕੋਈ ਮਾੜਾ ਕੰਮ ਨਹੀਂ ਛੱਡਿਆ ਲੋਕਾਂ ਕੋਲ ਬਹੁਤ ਸਾਰੇ ਪੈਸੇ ਲੁੱਟੇ ਜਦੋਂ ਕਿਸੀ ਨਾਲ ਕੁੱਟਮਾਰ ਕਰਨੀ ਤਾਂ ਜਾਨਵਰਾਂ ਦੀ ਤਰ੍ਹਾਂ ਮਾਰਨਾ ਇਸ ਤਰ੍ਹਾਂ ਇਸ ਨੇ ਆਪਣੇ ਕਾਫ਼ੀ ਜ਼ਮੀਨ ਬਣਾਈ ਤਿੰਨ ਕਰ ਲਓ ਹਰਿਆਣੇ ਦੇ ਵਿੱਚ ਪੜ੍ਹਾਈ ਤੇ ਕਰੋੜਾਂ ਦਾ ਮਾਲਕ ਬਣ ਗਿਆ ਇਸ ਦਾ ਇਕ ਲੜਕਾ ਸੀ ਸਮਾਂ ਦੇਖਦੇ ਦੇਖਦੇ ਉਸ ਨੇ ਆਪਣੇ ਮੁੰਡੇ ਨੂੰ ਇੰਗਲੈਂਡ ਭੇਜ ਦਿੱਤਾ ਫਿਰ ਸਮਾਂ ਆਇਆ ਜਦੋਂ ਪਾਪਾਂ ਦਾ ਘੜਾ ਭਰ ਗਿਆ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

80 ਹਾਜਰ ਦੇ ਵਿੱਚ ਖਰੀਦ ਲਵੋ ਥਾਰ ਗੱਡੀ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਮੋਹਿੰਦਰਾ ਥਾਰ ਕੰਪਨੀ ਦੀ …

Leave a Reply

Your email address will not be published.

Recent Comments

No comments to show.