Home / news / ਦੇਖੋ ਉਹ ਕੀ ਹਨ 5 ਗੱਲਾਂ !

ਦੇਖੋ ਉਹ ਕੀ ਹਨ 5 ਗੱਲਾਂ !

ਅੱਜ ਦੀ ਇਸ ਜਾਣਕਰੀ ਦੇ ਵਿਚ ਅਸੀਂ ਤਹਾਨੂੰ ਕੁਝ ਦਿਲਚਪਸ ਗੱਲਾਂ ਦੱਸਣ ਜਾ ਰਹੇ ਹਾਂ ਜੋ ਪਤਨੀਆ ਆਪਣੇ ਪਤੀਆ ਤੋ ਲੁਕਾ ਕੇ ਰੱਖਦੀਆ ਹਨ। ਬਹਾਤ ਸਾਰੇ ਧਰਮਾ ਦੇ ਵਿਚ ਆਪਾ ਪੜਦੇ ਹੀ ਹਾਂ ਕਿ ਪਤਨੀ ਨੂੰ ਸਾਰੀਆ ਗੱਲਾ ਆਪਣੇ ਪਤੀ ਨੂੰ ਦੱਸਣੀਆ ਚਾਹੀਦੀਆਂ ਹਨ। ਪਰ ਉਸ ਦੇ ਬਾਵਜੂਦ ਵੀ ਔਰਤਾ ਕੁਝ ਗੱਲਾ ਆਪਣੇ ਮਰਦਾਂ ਤੋ ਲੁਕਾ ਕੇ ਰੱਖਦੀਆ ਹਨ।

ਜੇਕਰ ਉਹ ਅਪਣੇ ਮਰਦਾ ਨੂੰ ਦੱਸਣ ਤਾ ੳੁਹਨਾ ਦੀ ਜਿੰਦਗੀ ਦੇ ਵਿੱਚ ਪਿਆਰ ਕਦੇ ਵੀ ਖਤਮ ਨਹੀ ਹੁੰਦਾ । ਦੇਵੀ ਦੇਵਤਿਆ ਦਾ ਵੀ ਇਹੀ ਕਹਿਣਾ ਸੀ ਕਿ ਦੁਨੀਆ ਦੇ ਉਤੇ ਮਾਤਰ ਇਕੋ ਹੀ ਐਸੀ ਸ਼ੈਅ ਨੂੰ ਚੰਗੀ ਤਰਾ ਸਮਝਿਆ ਨਹੀ ਜਾ ਸਕਦਾ। ਜਿਸ ਨੂੰ ਔਰਤ ਨਾ ਨਾਮ ਦਿੱਤਾ ਗਿਆ ਹੈ । ਔਰਤਾ ਦੇ ਮਨ ਵਿੱਚ ਕਦੋ ਕੀ ਚਲਦਾ ਹੁੰਦਾ ਹੈ ।

ਇਸ ਦਾ ਪਤਾ ਕਦੇ ਨਹੀ ਲਗਾਇਆ ਜਾ ਸਕਦਾ। ਮਰਦਾ ਦੇ ਮਨ ਦੀ ਗੱਲ ਔਰਤ ਹਮੇਸ਼ਾ ਜਾਣ ਲੈਦੀ ਹੈ ।ਔਰਤ ਜੇ ਆਪਣੇ ਘਰ ਦੇ ਵਿੱਚ ਸ਼ਾਤੀ ਬਣਾ ਕੇ. ਰੱਖੇ ਤਾ ੳੁਸਦਾ ਪਰਿਵਾਰ ਖੁਸ਼ ਰਹਿੰਦਾ ਹੈ। ਚਾਣਕਯ ਦੀਆ ਨੀਤੀਆ ਬਾਰੇ ਵੀ ਪੜਿਆ ਹੈ, ਜਿਸ ਦੇ ਵਿੱਚ ਵੀ ਇਹੀ ਕਿਹਾ ਗਿਆ ਸੀ ਕਿ ਜੇਕਰ ਔਰਤ ਚਾਹੇ ਤਾ ਆਪਣੇ ਘਰ ਨੂੰ ਸਵਰਗ ਬਣਾ ਸਕਦੀ ਹੈ।

ਜੇਕਰ ਐਸਾ ਨਹੀ ਹੁੰਦਾ ਤਾ ੳੁਸ ਘਰ ਨੂੰ ਨਰਕ ਬਣਨ ਲੱਗਿਆ ਵੀ ਬਹੁਤਾ ਸਮਾ ਨਹੀ ਲੱਗਦਾ। ਹਰੇਕ ਘਰ ਦੇ ਵਿੱਚ ਔਰਤਾ ਦੀ ਇੱਜਤ ਜਰੂਰ ਹੌਣੀ ਚਾਹੀਦੀ ਹੈ । ਜਿਸ ਦੇ ਨਾਲ ਘਰ ਵਿੱਚ ਖੁਸ਼ਹਾਲ ਬਣੀ ਰਹਿੰਦੀ ਹੈ। ਕਿਹਾ ਜਾਂਦਾ ਹੈ ਕਿ ਔਰਤਾਂ ਪਹਿਲਾ ਕਦੇ ਵੀ ਆਪਣੇ ਢਿੱਡ ਅੰਦਰ ਗੱਲ ਨੂੰ ਜਿਆਦਾ ਸਮਾ ਨਹੀ ਸੀ ਰੱਖ ਸਕਦੀਆ ।

ਪਰ ਅੱਜ ਦੇ ਸਮੇ ਵਿੱਚ ੳੁਹ ਬੜੀਆ ਗੱਲਾ ਦਾ ਆਪਣੇ ਪਤੀ ਤੋਂ ੳੁਹਲਾ ਰੱਖਦੀਆ ਹਨ। ੳੁਹਨਾ ਨੂੰ ਲੱਗਦਾ ਹੈ ਕਿ ਜੇਕਰ ੳੁਹ ਗੱਲਾ ੳੁਹਨਾ ਦੇ ਮਰਦਾ ਨੂੰ ਪਤਾ ਲੱਗ ਜਾਣ ਤਾ ੳੁਹਨਾ ਦਾ ਰਿਸ਼ਤਾ ਵੀ ਖਰਾਬ ਹੋ ਸਕਦਾ ਹੈ। ਚਾਣਕਯ ਦਾ ਕਹਿਣਾ ਸੀ ਕਿ ਕਿਸੇ ਵੀ ਮਰਦ ਤੇ ਔਰਤ ਨੂੰ ਆਪਣੀ ਕ-ਮ-ਜ਼ੋ-ਰੀ ਕਿਸੇ ਨੂੰ ਵੀ ਨਹੀ ਦੱਸਣੀ ਚਾਹੀਦੀ ਹੈ

ਕੁਝ ਅਜਿਹੀਆ ਗੱਲਾ ਜਿਵੇ ਕਿ ਔਰਤ ਕਦੇ ਵੀ ਆਪਣੇ ਪੁਰਾਣੇ ਪ੍ਰੇਮ ਦੇ ਬਾਰੇ ਆਪਣੇ ਪਤੀ ਨੂੰ ਨਹੀ ਦੱਸਦੀਆ। ਦੂਜੀ ਗੱਲ ਔਰਤਾ ਹਮੇਸ਼ਾ ਆਪਣੇ ਪਤੀ ਤੋਂ ਪਿਆਰ ਦੀ ੳੁਮੀਦ ਰੱਖਦੀਆ ਹਨ। ਜੋ ੳਹ ਪਤੀ ਨੂੰ ਨਹੀ ਦੱਸਦੀਆ। ਤੀਜੀ ਗੱਲ ਔ-ਰ-ਤਾ ਆਪਣੇ ਪਤੀ ਤੋ ਆਪਣੇ ਸਰੀਰ ਦੀ ਬਿਮਾਰੀ ਜਾ ਦਰਦ ਦੀ ਗੱਲ ਲੁਕਾ ਕੇ ਰੱਖਦੀਆ ਹਨ। ਪਤੀ ਨੂੰ ਚਾਹੀਦਾ ਹੈ

ਕਿ ੳੁਹ ਆਪਣੀ ਪਤਨੀ ਦਾ ਖਿਆਲ ਰੱਖਣ । ਚੌਥੀ ਗੱਲ ਔਰਤਾ ਹਮੇਸ਼ਾ ਦੀ ਬਹੁਤ ਕ-ਦ-ਰ ਕਰਦੀਆ ਹਨ । ੳੁਹ ਕੁਝ ਨਾ ਕੁਝ ਪੈਸੇ ਪਤੀ ਤੋ ਲੁਕਾ ਕੇ ਰੱਖਦੀਆ ਹਨ। ਪੰਜਵੀ ਗੱਲ ਔਰਤਾ ਹਮੇਸ਼ਾ ਆਪਣੀਆ ਸਹੇਲੀਆ ਨੂੰ ਆਪਣੇ ਪਤੀ ਤੇ ਘਰ ਦੀਆ ਗੱਲਾ ਦੱਸਦੀਆਂ ਹਨ ।

ਚਾਣਕਯ ਦਾ ਕਹਿਣਾ ਹੈ ਕਿ ਔਰਤਾ ਨੂੰ ਆਪਣੇ ਪਤੀ ਤੋ ਕੁਝ ਵੀ ਲੁਕਾ ਕੇ ਨਹੀ ਰੱਖਣਾ ਚਾਹੀਦਾ। ਇਸਦੇ ਨਾਲ ਓਹਨਾ ਦੇ ਵਿਚ ਪਿਆਰ ਵਧਦਾ ਹੈ ਤੁਸੀਂ ਇਸਦੇ ਬਾਰੇ ਦੇ ਵਿਚ ਕੀ ਸੋਚਦੇ ਹੋ ਸਾਨੂ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਜੀ ਹੋਰ ਪੰਜਾਬੀ ਖ਼ਬਰਾਂ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਲਾਇਕ ਜਰੂਰ ਕਰੋ ਜੀ ਤਾ ਕਿ ਸਾਡੀ ਹਰ ਖ਼ਬਰ ਸਭ ਤੋਂ ਪਹਿਲਾ ਤੁਹਾਡੇ ਤੱਕ ਆ ਸਕੇ

About admin

Check Also

‘ਪੈਰੋਲ ‘ਤੇ ਜੇ-ਲ੍ਹ ‘ਚੋ ਬਾਹਰ ਆਇਆ Ram Rahim ਐ ਨਕਲੀ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.