Home / ਨੁਸਖੇ / ਬਵਾਸੀਰ ਤੋ ਪਾਓ ਸਦਾ ਲਈ ਛੁਟਕਾਰਾ ਸਿਰਫ 10 ਰੁਪਏ ਦੀ ਇਸ ਚੀਜ ਨਾਲ !

ਬਵਾਸੀਰ ਤੋ ਪਾਓ ਸਦਾ ਲਈ ਛੁਟਕਾਰਾ ਸਿਰਫ 10 ਰੁਪਏ ਦੀ ਇਸ ਚੀਜ ਨਾਲ !

ਦੋਸਤੋ ਅੱਜ ਦੱਸਣ ਜਾ ਰਿਹਾ ਹਾਂ ਇੱਕ ਅਜਿਹੇ ਨੁਸਖੇ ਬਾਰੇ ਜਿਸ ਦੀ ਵਰਤੋਂ ਕਰਨ ਨਾਲ ਬਵਾਸੀਰ ਵਰਗੀ ਦਰਦਨਾਕ ਬਿਮਾਰੀ ਤੋ ਬਹੁਤ ਜਲਦੀ ਆਰਾਮ ਮਿਲ ਜਾਵੇਗੀ।ਬਵਾਸੀਰ ਦੀ ਬੀਮਾਰੀ ਬਹੁਤ ਜ਼ਿਆਦਾ ਦਰਦਨਾਕ ਹੁੰਦੀ ਹੈ।ਦੋਸਤੋ ਬਵਾਸੀਰ  ਦੀ ਸਮੱਸਿਆ ਲੰਮੇ ਸਮੇਂ ਤਕ ਕਬਜ਼ ਬਣੀ ਰਹਿੰਦੀ ਹੈ

ਪੇਟ ਖਰਾਬ ਰਹਿੰਦਾ ਹੈ ਉਸ ਦੇ ਕਾਰਨ ਹੋ ਸਕਦੀ ਹੈ।ਦੋਸਤੋ ਇਸ ਨੁਸਖੇ ਨਾਲ ਬਵਾਸੀਰ ਤੋਂ ਬਹੁਤ ਜਲਦੀ ਅਰਾਮ ਮਿਲ ਜਾਵੇਗਾ।ਦੋਸਤੋ ਇਸ ਦੇ ਲਈ ਸਾਨੂੰ ਚਾਹੀਦਾ ਹੈ ਗਾਜਰ ਅਤੇ ਪਾਲਕ ਦਾ ਜੂਸ।ਦੋਸਤੋ ਗਾਜਰ ਤੇ ਪਾਲਕ ਦੇ ਜੂਸ ਵਿਚ ਦੋਵਾਂ ਵਿਚ ਫਾਈਬਰ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ।

ਜੋ ਪੇਟ ਅਤੇ ਖਾਣਾ ਪਚਾਉਣ ਵਾਲੇ ਸਿਸਟਮ ਨੂੰ ਸਹੀ ਬਣਾਈ ਰੱਖਦਾ ਹੈ ਅਤੇ ਉਸਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ।ਇਸ ਦੇ ਨਾਲ ਸਾਡਾ ਪੈਟ ਵੀ ਠੰਢਾ ਰਹਿੰਦਾ ਹੈ ਇਸ ਤੋਂ ਸਾਨੂੰ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਗਰਮੀ ਮਹਿਸੂਸ ਨਹੀਂ ਹੋਵੇਗੀ।

ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਤਿੱਨ ਚੋਥਾਈ ਗਾਜਰ ਦਾ ਜੂਸ ਇਕ ਚੌਥਾਈ ਪਾਲਕ ਦਾ ਜੂਸ ਦੋਵੇਂ ਇਹ ਚੀਜ਼ਾਂ ਨੂੰ ਮਿਕਸ ਕਰਕੇ ਇਹ ਨੁਸਖਾ ਤੁਸੀਂ ਤਿਆਰ ਕਰ ਸਕਦੇ ਹੋ।ਦੋਸਤੋ ਇਸ ਵਿੱਚ ਥੋੜ੍ਹਾ ਜਿਹਾ ਕਾਲਾ ਨਮਕ ਮਿਲਾਓ ਇਹ ਪੇਟ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ।

ਦੋਸਤੋ ਇਸ ਦਾ ਸੇਵਨ ਤੁਸੀਂ ਕਿਸੇ ਵੀ ਵੇਲੇ ਕਰ ਸਕਦੇ ਹੋ।ਦੋਸਤੋ ਸੱਤ ਤੋਂ ਅੱਠ ਦਿਨਾਂ ਵਿੱਚ ਇਸ ਦਾ ਅਸਰ ਦਿਖਣ ਲੱਗ ਜਾਵੇਗਾ। ਦੋਸਤੋ ਇਸ ਨੁਸਖੇ ਦੀ ਵਰਤੋਂ ਕਰਨ ਸਮੇਂ ਕਿਸੇ ਤਲੀਆਂ ਅਤੇ ਮਸਾਲੇ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰਨਾ।

ਦੋਸਤੋ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੈ ਅਤੇ ਹਲਕਾ ਫੁਲਕਾ ਹੀ ਖਾਣਾ ਖਾਓ।ਹੋਰ ਜਾਣਕਾਰੀ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਿਵੇਂ ਸਰੀਰ ਦੀ ਹਰ ਬਿਮਾਰੀ ਦਾ ਇਲਾਜ ਹੁੰਦਾ ਇਹਨਾਂ ਪੌਦਿਆਂ ਨਾਲ !

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਸ਼ੂਗਰ ਬਹੁਤ …

Leave a Reply

Your email address will not be published. Required fields are marked *

Recent Comments

No comments to show.