ਦੋਸਤੋ ਇਕ ਵੀਡੀਓ ਸੋਸ਼ਲ ਮੀਡਿਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਏ-ਸੀ ਬੱਸ ਦੇ ਵਿਚ ਸਫਰ ਕਰ ਰਹੇ ਮਾਂ ਤੇ 12 ਸਾਲਾ ਬੱਚੇ ਦੀ ਹੋ ਗਈ ਦਮ ਘੁੱਟਣ ਦੇ ਕਾਰਨ ਮੌ-ਤ ਰਸਤੇ ਵਿੱਚ ਮਹਿਲਾ ਨੇ ਡਰੈਵਰ ਤੋਂ ਦਮ ਘੁ-ਟ-ਣ ਦੀ ਸ਼ਿਕਾਇਤ ਕੀਤੀ ਸੀ ਪਰ ਡਰਾਈਵਰ ਨੇ ਅੰਨ ਸੁਣਾ ਕਰ ਦਿੱਤਾ
ਇੰਦੌਰ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਦੀ ਸਹਿਤ ਵੱਧ ਖਰਾਬ ਹੋ ਗਈ ਫਿਰ ਇਨਾਮੀ ਨਿਜੀ ਹਸਪਤਾਲ ਦੇ ਵਿੱਚ ਓਹਨਾ ਨੂੰ ਦਾਖਿਲ ਕਰਵਾਇਆ ਗਿਆ ਜਿਥੇ ਕਿ ਉਨ੍ਹਾਂ ਨੇ ਦਮ ਤੋਡ਼ ਦਿੱਤੇ ਬੱਸ ਦੇ ਵਿੱਚ ਬੈਠੇ ਲੋਕਾਂ ਨੇ ਡਰਾਈਵਰ ਤੇ ਕੰਡਕਟਰ ਦੇ ਲਾਏ ਅਰੋਪ ਉਜੈਨ ਦੇ ਪ੍ਰੀਤ ਨਗਰ ਦੀ ਰਹਿਣ ਵਾਲੀ
38ਸਾਲ ਦੀ ਦੀਪਿਕਾ ਪੇਸ਼ਾਵਰ ਦੇ ਸਰਕਾਰੀ ਸਕੂਲ ਦੀ ਟੀਚਰ ਸੀ 12 ਸਾਲ ਦੇ ਇਕਲੌਤੇ ਬੇਟੇ ਨਾਲ ਏਸੀ ਬੱਸ ਵਿੱਚ ਬੈਠੀ ਸੀ ਉਸ ਨੇ ਰਸਤੇ ਵਿੱਚ ਦਮ ਘੁੱਟਣ ਦੀ ਗੱਲ ਕੀਤੀ ਕੰਡਕਟਰ ਨੇ ਗੱਲ ਨੂੰ ਟਾਲ ਦਿੱਤਾ ਮ੍ਰਿਤਕਾ ਦੇ ਭਰਾ
ਨੇ ਦੱਸਿਆ ਉਹ 6.30 ਵਜੇ ਪੁਣੇ ਦੀ ਬੱਸ ਵਿੱਚ ਬੈਠੇ ਉਨ੍ਹਾਂ ਨੇ ਕੰਡਕਟਰ ਨੂੰ ਗੈਸ ਦੀ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਪਰ ਉਹ ਦੋਵੇਂ ਨਾ ਮੰਨੇ ਰਸਤੇ ਦੇ ਵਿੱਚ ਬੱਸ ਰੁਕੀ ਖਾਣਾ ਖਾਧਾ ਉਸ ਨੂੰ ਫਿਰ ਉਲਟੀ ਹੋਈ ਤੇ ਉਨ੍ਹਾਂ ਨਾਲ ਕੰਡਕਟਰ ਅਤੇ ਡਰਾਈਵਰ ਨੇ ਬਹੁਤ ਮਾੜਾ
ਵਿਵਹਾਰ ਕੀਤਾ ਇੰਦੌਰ ਪਜਦੇ ਉਨ੍ਹਾਂ ਦੀ ਹਾਲਤ ਬਹੁਤ ਖ਼ਰਾਬ ਹੋ ਗਈ ਫੇਰ ਉਨ੍ਹਾਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਰਸਤੇ ਵਿੱਚ ਉਨ੍ਹਾਂ ਨੂੰ ਕੋਈ ਹਸਪਤਾਲ ਲੈ ਜਾਣਾ ਲੈ ਜਾਨਾ ਸ਼ਾਇਦ ਬਚ ਹੀ ਜਾਂਦੇ ਇਸ ਮਾਮਲੇ ਦੀ ਪੁਲੀਸ ਕਾਰਵਾਈ ਕਰ ਰਹੀ ਹੈ ਬੱਸ
ਵਿੱਚ ਬੈਠੇ ਅਜੇ ਸ਼ਰਮਾ ਨੇ ਦੱਸਿਆ ਮਹਿਲਾ ਨੇ ਤਬੀਅਤ ਖ਼ਰਾਬ ਹੋਣ ਦੀ ਸ਼ਿਕਾਇਤ ਵੀ ਕੀਤੀ ਸੀ ਮਹਿਲਾ ਤੇ ਉਸ ਦੇ ਬੱਚੇ ਨੇ ਬੱਸ ਵਿਚ ਉਲਟੀ ਤੇ ਲੂਜ ਮੋਸ਼ਨ ਹੋ ਗਏ ਉਨ੍ਹਾਂ ਨੇ ਬੱਸ ਵਿਚ ਹੀ ਉਲਟੀ ਕਰ ਦਿੱਤੀ ਜਿਨ੍ਹਾਂ ਵਿੱਚ ਬਜ਼ੁਰਗ ਮਹਿਲਾਵਾਂ ਅਤੇ ਬੱਚਿਆਂ ਨੂੰ ਵੀ ਕਾਫੀ
ਤਕਲੀਫ ਹੋਈ ਫਿਰ ਉਨ੍ਹਾਂ ਨੂੰ ਰਸਤੇ ਵਿੱਚ ਹਸਪਤਾਲ ਦੇ ਵਿੱਚ ਦਾਖ਼ਲ ਕਰਵਾ ਦਿੱਤਾ ਉਨ੍ਹਾਂ ਨੇ ਉੱਥੇ ਹੀ ਦਮ ਤੋੜ ਦਿੱਤੇ ਬੱਸ ਵਿੱਚ ਬਾਕੀਆਂ ਸਵਾਰੀਆਂ ਵੀ ਸਫ਼ਰ ਕਰਦੀਆਂ ਸੀ ਉਨ੍ਹਾਂ ਨੂੰ ਕੁਝ ਵੀ ਨਹੀਂ ਹੋਇਆ ਪੁਲੀਸ ਇਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ