Home / news / ਆਪਣੀ ਜਨਾਨੀ ਨਾਲ ਕੀਤਾ ਕਾਰਾ ਦੇਖੋ ਵੀਡੀਓ !

ਆਪਣੀ ਜਨਾਨੀ ਨਾਲ ਕੀਤਾ ਕਾਰਾ ਦੇਖੋ ਵੀਡੀਓ !

ਦੋਸਤੋ ਅੱਜ ਜੋ ਵੀਡੀਓ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਇਹ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਇਕ ਆਦਮੀ ਆਪਣੀ ਹੀ ਜ਼ਨਾਨੀ ਨਾਲ ਕਾਰਨਾਮਾ ਕਰ ਦਿੰਦਾ ਹੈ ਕੁੜੀ ਨੇ ਦੱਸਿਆ ਸਾਰਾ ਇਹ ਛੋਟੀ ਜਿਹੀ ਬੱਚੀ ਨੇ ਆਪਣੀ ਮਾਂ ਨੂੰ ਆਪਣੀ ਅੱਖੀਂ ਖ਼ਤਮ ਹੁੰਦੇ ਦੇ-ਖਿ-ਆਇਹ ਕੰਮ ਕਿਸੇ ਹੋਰ ਵੱਲੋਂ ਨਹੀਂ

ਉਸ ਦੇ ਪਿਤਾ ਵੱਲੋਂ ਹੀ ਕੀਤਾ ਗਿਆ ਜਿਹੜੀ ਉਸ ਦੀ ਨਾਨੀ ਚੰਡੀਗਡ਼੍ਹ ਰਹਿੰਦੀ ਸੀ ਉਹ ਆਪਣੇ ਦੋਹਤੀ ਦੋਹਤੇ ਨੂੰ ਹੁਣ ਇੱਥੇ ਆ ਕੇ ਸੰਭਾਲ ਰਹੀ ਹੈ ਨਾਨੀ ਆਪਣੀ ਧੀ ਦੇ ਬੱਚਿਆਂ ਨੂੰ ਹੌ-ਸ-ਲਾ ਦਿੰਦੀ ਹੈ ਉਸ ਦੀਆਂ ਮਾਸੀਆਂ ਉਨ੍ਹਾਂ ਬੱਚਿਆਂ ਨੂੰ ਹੌਸਲਾ

ਦਿੰਦੀਆਂ ਹਨ ਕਿ ਤੁਹਾਡੀ ਮਾਂ ਕਿੱਥੇ ਨੇ ਗਈ ਅਸੀਂ ਤੁਹਾਡੀਆਂ ਮਾਵਾਂ ਵਰਗੀਆਂ ਹਾਂ 5ਵੀਂ ਜਮਾਤ ਦੇ ਵਿਚ ਪੜ੍ਹਦੀ ਕੁੜੀ ਨੇ ਪੁਲੀਸ ਦੇ ਸਾਹਮਣੇ ਬਿਆਨ ਦਿੱਤਾ ਕਿ ਉਸ ਦੇ ਪਿਤਾ ਨੇ ਹੀ ਪਰਨ ਨਾਲ ਗਲਾ ਘੁੱਟ ਕੇ ਉਸ ਦੀ ਮਾਂ ਨੂੰ ਮਾ-ਰ ਦਿੱਤਾ ਕੁਝ ਸਮੇਂ ਪਹਿਲਾਂ ਹੀ ਸਹੁਰੇ ਘਰ ਤੋਂ ਲੜਕੇ ਪੇਕੇ ਗਈ ਚੰ-ਡੀ-ਗ-ਡ਼੍ਹ ਮੁਮਤਾਜ ਉਸ ਦਾ ਪਤੀ ਉਸ ਦੀਆਂ ਮਿੰਨਤਾਂ ਕਰਕੇ ਉਸ ਨੂੰ ਵਾਪਸ ਬੁਲਾਉਣਾ ਹੈ

ਉਹ ਸੋਚਦੀ ਹੈ ਮੇਰਾ ਪਤੀ ਹੁਣ ਸੁਧਰ ਗਿਆ ਹੋਣਾ ਹੀ ਤਾਂ ਹੀ ਬੱਚਿਆਂ ਸਮੇਤ ਵਾਪਸ ਬੁਲਾ ਰਿਹਾ ਹੈ ਤੇ ਉਹ ਬੱਚਿਆਂ ਸਮੇਤ ਵਾਪਸ ਵੀ ਆ ਗਏ ਪਰ ਉਸ ਨੂੰ ਪਤਾ ਨਹੀਂ ਸੀ ਕਿ ਉਸ ਦਾ ਪਤੀ ਉਸ ਨੂੰ ਮਾ-ਰ-ਨ ਦੇ ਲਈ ਇਕ ਗੰਦਾ ਜਾਲ ਵਿਛਾ ਰਿਹਾ ਹੈ ਪੁੱਛਦੇ ਰਹਿੰਦੇ ਪਤੀ ਨੇ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਆਪਣੀਆਂ ਨਸਾਂ ਕੱਟ ਕੇ ਹਸਪਤਾਲ

ਵਿਚ ਆਪਣੇ ਆਪ ਨੂੰ ਸ਼ਾਮਲ ਕਰ ਦਿੱਤਾ ਉਹ ਆਪਣੀ ਪੁਲੀਸ ਤੋਂ ਬਚਾਉਣ ਲਈ ਇਹ ਕਰ ਰਿਹਾ ਸੀ ਉਸ ਦੀ ਮਾਸੂਮ ਬੱਚੀਆਂ ਨੇ ਪੁਲੀਸ ਨੂੰ ਸਭ ਕੁਝ ਦੱਸ ਦਿੱਤਾ ਹੁਸ਼ਿਆਰਪੁਰ ਦੇ ਫਤਹਿਗਡ਼੍ਹ ਥਾਣਾ ਪਿੰਡ ਤੋਂ ਇਹ ਮਾ-ਮ-ਲਾ ਸਾਹਮਣੇ ਆਇਆ ਹੈ ਜਿਸ ਵਿਚ 5ਵੀਂ ਕਲਾਸ ਵਿਚ ਪੜ੍ਹਦੀ ਬੱਚੀ ਨੇ ਪੱਤਰਕਾਰਾਂ ਨੂੰ ਉਨ੍ਹਾਂ ਗੱਲਾਂ ਦਾ ਜਵਾਬ ਦਿੱਤਾ ਜਿਹੜੀ

ਉਸ ਘਰ ਵਿੱਚ ਬੀਤੀ ਰਾਤ ਹੋਇਆ ਪੰਜਵੀਂ ਵਿੱਚ ਪੜ੍ਹਦੀ ਬੱਚੀ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਿਉ ਨੇ ਆਪਣੀ ਉਨ੍ਹਾਂ ਦੀ ਮਾਂ ਨੂੰ ਖਤਮ ਕਰ ਦਿੱਤਾ 5ਵੀਂ ਤੇ 6ਵੀਂ ਜਮਾਤ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਉਸ ਦਾ ਪਿਤਾ

ਸ਼-ਰਾ-ਬ ਪੀ ਕੇ ਲਿਆਇਆ ਸੀ ਉਨ੍ਹਾਂ ਨੇ ਦਰਦਨਾਕ ਕਹਾਣੀ ਦੱਸੀ ਕੁੜੀ ਦਾ ਪੇਕਾ ਪਰਿਵਾਰ ਉੱਥੇ ਪਹੁੰਚਿਆ ਨਾਂ ਨੇ ਦੱਸਿਆ ਉਨ੍ਹਾਂ ਦੇ ਜਵਾਈ ਨੇ ਵੀ ਨਸਾਂ ਕੱਟ ਲਈਆਂ ਸੀ ਜਿਹੜਾ ਇਨ੍ਹਾਂ ਕੁੜੀਆਂ ਨਾਲ ਹਾਦਸਾ ਵਾਪਰਿਆ ਸ਼ਾਇਦ ਉਹ ਇਸ ਹਾਦਸੇ ਨੂੰ ਕਦੇ ਵੀ ਨਾਂਹ ਭੁੱਲਣਗੀਆਂ ਉਹ ਆਪਣੀ ਨਾਨੀ ਨੂੰ

ਗੱਲਾਂ ਦਸਆਂ ਕਦੋਂ ਮਾਸੀ ਨੂੰ ਗੱਲਾਂ ਦੱਸਦਿਆਂ ਛੋਟੀਆਂ ਬੱਚੀਆਂ ਨੂੰ ਦੱਸਿਆ ਸੀ ਆਪਣੀ ਮਾਮੀ ਨੂੰ ਵੀ ਫੋਨ ਕੀਤਾ ਉਹ ਛੇਤੀ ਨਾਲ ਕਾਰਨ ਆਪਣੀ ਮਰੀ ਹੋਈ ਮਾਂ ਦੇ ਮੂੰਹ ਤੇ ਛਿੱਟੇ ਮਾਰਦਿਆਂ ਸ਼ਾਇਦ ਉਨ੍ਹਾਂ ਦੀ ਮਰੀ ਮਾਂ ਉੱਠ ਵੀ ਜਾਵੇ ਮਾਂ ਦੱਸਦੀ ਹੈ ਕਿ ਉਸ ਦਾ ਉਸ ਦੀ ਬੇਟੀ ਦਾ ਪਤੀ ਸ਼ਰਾਬੀ ਸੀ ਉਹ ਨਿੱਕੀ ਨਿੱਕੀ ਗੱਲ ਤੋਂ ਝਗੜਾ ਕਰਦਾ ਰਹਿੰਦਾ ਸੀ ਬੀਤੀ ਰਾਤ ਵੀ ਝ-ਗ-ੜਾ ਹੋਇਆ ਹੋਣਾ ਸੀ ਜਿਸ ਕਰਕੇ ਉਸ ਨੇ ਮੁਮਤਾਜ ਨੂੰ ਭਰਨੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਪੁਲੀਸ

ਵੱਲੋਂ ਜਦੋਂ ਪੁਲੀਸ ਅਧਿਕਾਰੀਆਂ ਨੇ ਗੱਲ ਕੀਤੀ ਗਈ ਤੇ ਉਨ੍ਹਾਂ ਨੇ ਦੱਸਿਆ, ਉਨ੍ਹਾਂ ਨੂੰ ਅਜੀਬ ਪਤਾ ਲੱਗਾਂ ਹੁਸ਼ਿਆਰਪੁਰ ਫਤਹਿਗਡ਼੍ਹ ਦਿਨ ਥਾਣਾ ਨਥਾਣਾ ਤੇ ਇਹ ਘਟਨਾ ਹੋਈ ਹੈ ਇਸ ਵਿਚ ਪਤੀ ਨੇ ਪਤਨੀ ਨੂੰ ਮਹਿਲਾ ਦਾ ਗਲਾ ਘੁੱਟ ਕੇ ਮਾ\ਰ ਦਿੱਤਾ ਪੁਲੀਸ ਨੇ ਤੁਰੰਤ ਸਹੀ 203 ਦਾ ਦਰਜਾ ਕੀਤਾ ਗਿਆ ਤੇ ਨਾਲ ਹੀ ਪਤੀ ਨੇ ਆਪਣੀਆਂ ਨਸਾਂ ਕੱਟ ਕੇ ਹਸਪਤਾਲ ਵਿੱਚ ਦਾਖ਼ਲ ਹੋ ਗਿਆ ਫਿਰ ਪੁਲੀਸ ਨੇ ਬਾਅਦ ਵਿੱਚ ਇਸ ਨੂੰ ਗ੍ਰਿਫ਼ਤਾਰ ਕਰ ਲਿਆ ਸਾਰੀ ਜਾਣਕਰੀ ਤੁਸੀਂ ਇਸ ਵੀਡੀਓ ਦੇ ਰਹੀ ਵੀ ਦੇਖ ਸਕਦੇ ਹੋ ਤੇ ਸਾਨੂੰ ਫੇਸਬੁੱਕ ਤੇ ਕੰਮੈਂਟ ਕਰਕੇ ਜਰੂਰ ਦੱਸੋ ਕੀ ਤੁਸੀਂ ਇਸਦੇ ਅਬਰੇ ਡਿਚ ਕੀ ਸੋਚਦਾ ਹੋ

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕੈਨੇਡਾ ਦੇ ਗੋਰੇ ਨੇ Sidhu Moose Wala ਦੇ ਇਕੱਲੇ ਰਹਿ ਗਏ ਮਾਂ-ਬਾਪ ਲਈ ਗਾਇਆ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.