Home / ਤਾਜ਼ਾ ਖ਼ਬਰਾਂ / ਬੀ.ਡੀ.ਪੀ.ਓ ਬੈੱਡ ਲਾ ਕੇ ਪਿਆ ਸੀ ਸੁੱਤਾ, !

ਬੀ.ਡੀ.ਪੀ.ਓ ਬੈੱਡ ਲਾ ਕੇ ਪਿਆ ਸੀ ਸੁੱਤਾ, !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਇਸ ਵੀਡੀਓ ਚ ਸੁਣਿਆ ਜਾ ਸਕਦਾ

ਹੈ ਕਿ ਆਪ ਪਾਰਟੀ ਦੀ ਸਰਕਾਰ ਨੂੰ ਲੋਕਾਂ ਨੇ ਇਸ ਉਮੀਦ ਨਾਲ ਚੁਣਿਆ ਸੀ ਕਿ ਹੁਣ ਸਿਸਟਮ ਦੇ ਵਿੱਚ ਬਦਲਾਅ ਆਏਗਾ। ਜਿਹੜੇ ਅਫ਼ਸਰਸ਼ਾਹੀ ਜੋ ਲੋਕਾਂ ਦੇ ਉੱਤੇ ਧੱਕਾ ਕਰਦੀ ਰਹੀ ਹੈ ਲੋਕਾਂ ਦੀਆਂ ਅਣਸੁਣੀਆਂ ਕਰਦੀ ਰਹੀ ਹੈ ਲੋਕਾਂ ਨੂੰ ਤੇ ਕੰਮ ਨਹੀਂ ਸੀ ਹੁੰਦਾ ਜਿਸ ਦੇ ਚੱਲਦਿਆਂ ਲੋਕ ਦੱਸਦੇ ਸੀ ਕਿ ਹੁਣ ਬਦਲਾਅ ਆਵੇਗਾ ਸਰਕਾਰ ਸ਼ਿਕੰਜਾ ਕੱਸੇਗੀ ਇਨ੍ਹਾਂ ਅਧਿਕਾਰੀਆਂ ਦੇ ਉੱਤੇ ਜਿਹੜੀ ਆਪਣੀਆਂ ਮਨਮਾਨੀਆਂ ਕਰਦੇ ਨੇ ਦਫਤਰਾਂ ਦੇ ਵਿੱਚ ਆ ਕੇ ਆਪਣੀ ਡਿਊਟੀ ਦੇ ਉੱਤੇ ਬਹਿੰਦੇ ਨੇ ਲੋਕਾਂ ਦੇ ਫਾਲਤੂ ਗੇੜੇ ਮਰਵਾਏ ਜਾਂਦੇ ਨੇ

ਤਮਾਮ ਚੀਜ਼ਾਂ ਜਿਹੜੀਆਂ ਹੈ ਇਨ੍ਹਾਂ ਦਿਨੀਂ ਚੋਣ ਬਦਲਾਏਗਾ। ਅਫਸਰ ਆਪਣੀ ਡਿਊਟੀ ਨਿਭਾਉਣਗੇ ਸਹੀ ਤਰੀਕੇ ਨਾਲ ਪਰ ਅਜੇ ਤੱਕ ਵੀ ਅਜਿਹਾ ਕੁਝ ਦੇਖਣ ਨੂੰ ਨਹੀਂ ਮਿਲ ਰਿਹਾ। ਇਹ ਉਹ ਵੀਡੀਓ ਹੈ ਇਕ ਸ਼ਖਸ ਨੇ ਜਦੋਂ ਬੀਡੀਪੀਓ ਦਫ਼ਤਰ ਦੇ ਵਿੱਚ ਵਾਰ ਵਾਰ ਆਪਣੇ ਕੰਮ ਨੂੰ ਕਰਵਾਉਣ ਦੇ ਲਈ ਕਿਹੜੇ ਲਗਾਉਂਦਾ ਤਾਂ ਹਲਕਾ ਬਾਘਾਪੁਰਾਣਾ ਦੇ ਬੀਡੀਪੀਓ ਸਾਹਿਬ ਜਦੋਂ ਉਨ੍ਹਾਂ ਨੂੰ ਨਹੀਂ ਮਿਲਦੇ ਤਾਂ ਉਹ ਉਹਨਾਂ ਦੇ ਕਮਰੇ ਵਿਚ ਜਾਂਦਾ ਹੈ ਅਤੇ ਉਹ ਬੈਡ ਤੇ ਪਏ ਹੁੰਦੇ ਹਨ । ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੋਟਰਸਾਈਕਲ ਤੇ ਨੌਜਵਾਨ ਕਰ ਰਿਹਾ ਸੀ ਖਤ-ਰਨਾਕ ਸਟੰਟ ਕੁੱਝ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.