Home / ਸਕੀਮਾਂ / ਦੇਖੋ ਇਹ ਬੰਦਾ ਕੀ ਬੋਲ ਰਿਹਾ !

ਦੇਖੋ ਇਹ ਬੰਦਾ ਕੀ ਬੋਲ ਰਿਹਾ !

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਵਲੋ ਬੀਤੇ ਦਿਨ ਇਕ ਐਲਾਨ ਕਰਿਆ ਗਿਆ ਸੀ ਕਿ ਪੰਜਾਬ ਦੇ ਵਿਚ ਜੁਗਾੜੂ ਰੇਹੜੀਆ ਵਾਲਿਆ ਦਾ ਚਲਾਣ ਕਟਿਆ ਜਾਵੇਗਾ ਤੇ ਬੰਦ ਕਰੀਆ ਜਾਣ ਗੀਆ। ਜਦ ਕਿ ਆਪਾ ਜਾਣਦੇ ਹੀ ਹਾਂ ਕਿ ਜਿਹੜੇ ਵੀ ਗਰੀਬ ਹਨ ੳੁਹਨਾਂ ਦੇ ਵਲੋਂ ਰੇਹੜੀਆ ਪਾਈਆ ਹੋਈਆ ਹਨ।

ਕਿਰਾਏ ਤੇ ਕਦੇ ਕਿਸੇ ਦਾ ਸਮਾਨ ਢੋਹ ਕੇ ਆਓਂਦੇ ਹਨ ਕਦੇ ਕਿਸੇ ਦਾ ਇਸ ਕਰਕੇ ਲੋਕਾ ਦਾ ਮੰਨਣਾ ਹੈ ਕਿ ਇਹ ਫੈਸਲਾ ਗਲਤ ਲਿਆ ਗਿਆ ਹੈ। ਕਿਸੇ ਗਰੀਬ ਦਾ ਰੁਜਗਾਰ ੳੁਸ ਦੇ ਕੋਲੋਂ ਖੋਹ ਲਿਆ ਗਿਆ ਹੈ ਕਲ ਦਾ ਇਸ ਫੈਸਲੇ ਨੂੰ ਲੈ ਕੇ ਬੜਾ ਵਿਵਾਦ ਛਿੜਿਆ ਹੋਇਆ ਹੈ। ਇਸ ਬਜੁਰਗ ਦੇ ਵਲੋ ਕਿਹਾ ਜਾ ਰਿਹਾ ਹੈ ਕਿ ਕਿਹਾ ਜਾਂਦਾ ਹੈ

ਕਿ ਪੰਜਾਬ ਦਾ ਕਿਸਾਨ ਮ ਰ ਰਿਹਾ ਫਸਲਾ ਦਾ ਝਾੜ ਘੱਟ ਨਿਕਲ ਰਿਹਾ ਹੈ। ਬਜੁਰਗ ਦਾ ਕਹਿਣਾ ਹੈ ਕਿ ਇਕੱਲਾ ਪੰਜਾਬ ਦੇ ਵਿਚ ਹੀ ਕਿਓ ਕਿਸਾਨ ਮ ਰ ਰਿਹਾ ਹੈ। ਬਾਕੀ ਰਾਜਾ ਦੇ ਵਿਚੋ ਕਦੇ ਕੋਈ ਅਜਿਹੀ ਖਬਰ ਨਹੀ ਸੁਣੀ ਇਹੀ ਨਾ ਅਰਾ ਲਾਇਆ ਜਾਂਦਾ ਹੈ ਕਿ 60 ਹਜਾਰ ਦੇ ਨਾਲ ਕੁਝ ਬਚਦਾ ਨਹੀਂ ਕਿਹਾ ਜਾਂਦਾ ਸੀ

ਕਿ ਜਦੋ ਕਿਸਾਨੀ ਧਰਨਾ ਲਗਾ ਸੀ ਤਾ ਅੰਬਾਨੀਆ ਅਡਾਨੀਆ ਤੇ ਬੜੇ ਸਵਾਲ ਖੜੇ ਕਰੇ ਗਏ ਸਨ ਕਿ ਇਨਾ ਨੂੰ ਫਸਲਾ ਨਹੀ ਵੇਚੀਆ ਜਾਣ ਗੀਆਂ। ਹੁਣ ੳੁਹੀ ਕਿਸਾਨ ਇਨਾ ਨੂੰ ਜਾ ਕੇ ਫਸਲਾ ਵੇਚ ਰਹੇ ਹਨ ੳੁਹਨਾ ਦੇ ਗੋਦਾਮ ਜਾ ਕੇ ਭਰ ਰਹੇ ਹਨ। ਕਹਿਣ ਦਾ ਭਾਵ ਕਿ ਹੁਣ ਅੰਬਾਨੀ ਅਡਾਨੀ ਚੰਗੇ ਹੋ ਗੇ ਦਸਿਆ ਜਾ ਰਿਹਾ ਹੈ

ਕਿ 11 ਮਹੀਨੇ ਦਿਹਾੜੀਆ ਮਾ ਰ ਦੇ ਓ। ਬਾਪੁ ਜੀ ਦਾ ਕਹਿਣਾ ਹੈ ਕਿ ਹੋਰ ਕੋਈ ਨਹੀ ਮ ਰ ਦਾ ਇਕੱਲਾ ਕਿਸਾਨ ਹੀ ਕਿਓਂ ਮ ਰ ਦਾ ਹੈ ਸਰਕਾਰ ਕਿੰਨਾ ਸਮਾ ਸਹੂਲਤਾ ਦਵੇਗੀ। ਕਿਹਾ ਜਾ ਰਿਹਾ ਹੈ ਕਿ ਜੇਕਰ ੳੁਹਨਾ ਨੂੰ ਜਮੀਨ ਵਾਹੁਣ ਦੇ ਲਈ ਦਿੱਤੀ ਜਾ ਵੇ ਤਾ ੳੁਹ ਸਾਰਾ ਖਰਚਾ ਬਿਜਲੀ ਦਾ ਭਰਨ ਗੇ ਘਰ ਦਾ ਗੁਜਾਰਾ ਵੀ ਕਰਨ ਗੇ ਨਾਲ ਜਵਾਕਾ ਦੀਆ ਫੀਸਾਂ ਵੀ ਭਰਨ ਗਏ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕਿਉਂ ਮਾ-ਰਿਆ ਸਿੱਧੂ ਮੂਸੇਵਾਲਾ, ਸੁਣੋ ਗੈਂ-ਗਸਟਰ ਗੋਲਡੀ ਬਰਾੜ ਦੀ ਜ਼ੁਬਾਨੀ, !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.