Home / ਸਕੀਮਾਂ / ਜੇ ਕੈਮਰੇ ਵਿਚ ਰਿਕਾਰਡ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨੀ ਸੀ ਕਰਨਾ !

ਜੇ ਕੈਮਰੇ ਵਿਚ ਰਿਕਾਰਡ ਨਾ ਹੁੰਦਾ ਤਾਂ ਕਿਸੇ ਨੇ ਯਕੀਨ ਨੀ ਸੀ ਕਰਨਾ !

ਦਸਿਆ ਜਾ ਰਿਹਾ ਹੈ ਕਿ ਅਕਸਰ ਹੀ ਘਰਾਂ ਦੇ ਵਿਚ ਸੱਪ ਵੜ ਜਾਂਦੇ ਹਨ ਜਾ ਜਿਨਾ ਦੇ ਘਰ ਕਿਤੇ ਜੰਗਲ ਦੇ ਨੇੜੇ ਹੁੰਦੇ ਹਨ ੳੁਹਨਾ ਦੇ ਘਰ ਦੇ ਵਿਚ ਸੱਪ ਦੇ ਆਓਣ ਦੇ ਅੰਸਾਰ ਵਧ ਜਾਂਦੇ ਹਨ। ਦਸਿਆ ਜਾ ਰਿਹਾ ਹੈ ਕਿ ਸੱਪ ਇਕ ਅਜਿਹਾ ਜਾਨਵਰ ਹੈ। ਜਿਸ ਦੇ ਕੋਲੋ ਲੋਕ ਬਹੁਤ ਜਿਆਦਾ ਡਰ ਦੇ ਹਨ

ਸੱਪ ਨੂੰ ਦੇ ਖ ਕੇ ਸਾਹ ੳੁਪਰ ਨੀਚੇ ਹੋਣ ਲਗ ਪੈਂਦੇ ਹਨ। ਤੁਹਾਡੇ ਘਰ ਦੇ ਵਿਚ ਵੀ ਕਦੇ ਨਾ ਕਦੇ ਸੱਪ ਦੇਖਣ ਦੇ ਲਈ ਮਿਲਿਆ ਹੀ ਹੋਵੇਗਾ। ਅਜ ਦਾ ਵਿਸ਼ਾ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਈ ਲੋਕ ਹੁੰਦੇ ਹਨ। ਜਿਹੜੇ ਸੋਚਦੇ ਹਨ ਕਿ ਜੇਕਰ ਕੋਈ ਧਾਗਾ ਹੱਥ ਤੇ ਬੰਨ ਲਿਆ ਜਾਂਦਾ। ੳੁਸ ਦੇ ਨਾਲ ਸੱਪ ਤੁਹਾਨੂੰ ਨਹੀ ਕੱਟ ਸਕਦਾ ਜਾ ਕਈ ਵਾਰ ਇਹ ਕੀਤਾ ਜਾਂਦਾ ਹੈ

ਕਿ ਜਦੋ ਕਿਤੇ ਸੱਪ ਕੱਟ ਲੈਂਦਾ ਹੈ ਤਾਂ ਹਸਪਤਾਲ ਜਾਣ ਦੀ ਬਜਾਏ ਕਿਸੇ ਬਾਬੇ ਦੇ ਕੋਲ ਲਿਜਾਇਆ ਜਾਂਦਾ ਹੈ ।ਜਦ ਕਿ ਅਜਿਹਾ ਕਰਨਾ ਸਹੀ ਨਹੀ ਹੈ ਕਿਓਕਿ ਅਜਿਹੇ ਸਮੇ ਆਪਾ ਕਿਸੇ ਵੀ ਤਰਾਂ ਦੇ ਨਾਲ ਖੁਦ ਦੇ ਨਾਲ ਖਿਲਵਾੜ ਨਹੀ ਕਰ ਸਕਦੇ। ਤੁਸੀ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਸਿੱਧਾ ਹਸਪਤਾਲ ਜਾਓ। ਡਾਕਟਰ ਦੇ ਕੋਲੋ ਇਲਾਜ ਕਰਵਾਓ

ਅਜਿਹਾ ਹੀ ਇਸ ਘਰ ਦੇ ਵਿਚ ਰਸੋਈ ਵਾਲੀ ਜਗਾ ਜਿੱਥੇ ਖਾਣਾ ਬਣਾਓਂਦੇ ਹਨ। ੳੁੱਥੇ ਸੱਪ ਆ ਕੇ ਲੁਕ ਜਾਂਦਾ ਹੈ ਜਿਸ ਨੂੰ ਘਰ ਦੀ ਔਰ ਤ ਦੇਖ ਲੈਂਦੀ ਹੈ। ਤੁਰੰਤ ਹੀ ਸੱਪ ਫੜਨ ਵਾਲੀ ਟੀਮ ਨੂੰ ਬੁਲਾ ਲਿਆ ਜਾਂਦਾ ਹੈ। ੳੁਸ ਦੇ ਬਾਦ ਜਾ ਕੇ ੳੁਹਨਾ ਦੀ ਟੀਮ ਦਾ ਬੰਦਾ ਸੱਪ ਨੂੰ ਆਪਣੇ ਤਰੀਕੇ ਦੇ ਨਾਲ ਫੜਦਾ ਹੈ ਤੇ ਇਕ ਡੱਬੇ ਦੇ ਵਿਚ ਪਾ ਕੇ ਨਾਲ ਲੈ ਜਾਂਦਾ ਹੈ।

ੳੁਹਨਾ ਦਾ ਕਹਿਣਾ ਹੁੰਦਾ ਹੈ ਕਿ ਕਿਸੇ ਵੀ ਤਰਾ ਦੇ ਅੰਧ ਵਿਸ਼ਵਾਸ਼ ਦੇ ਵਿਚ ਫਸਣ ਦੀ ਲੋੜ ਨਹੀ ਹੈ ਕਿ ਤੁਸੀ ਧਾਗੇ ਤਵੀਤ ਪਾ ਕੇ ਆਪਣੀ ਜਾਨ ਬਚਾ ਸਕਦੇ ਓ। ਅਜਿਹਾ ਬਿਲਕੁਲ ਵੀ ਕਰਨਾ ਸਹੀ ਨਹੀ ਹੈ ਡਾਕਟਰੀ ਇਲਾਜ ਕਰਵਾਓਣਾ ਚਾਹੀਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.