Home / ਨੁਸਖੇ / ਤੁਹਾਡੇ ਚਿਹਰੇ ਤੇ ਆ ਜਾਵੇਗਾ ਨਿਖਾਰ !

ਤੁਹਾਡੇ ਚਿਹਰੇ ਤੇ ਆ ਜਾਵੇਗਾ ਨਿਖਾਰ !

ਗਰਮੀਆ ਦੇ ਆਓਂਦੇ ਹੀ ਸਾਡੀ ਸਕਿਨ ਦੇ ਲਈ ਬੜੀ ਹੀ ਮੁਸ਼ਕਲ ਆਓਣੀ ਸ਼ੁਰੂ ਹੋ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਤੁਸੀਂ ਇਸ ਨੁਸਖੇ ਦੇ ਨਾਲ ਸਕਿਨ ਨੂੰ ਕਲਿਸਟਰ ਕਲੀਅਰ ਕਰ ਸਕਦੇ ਆ। ਸਮਰ ਸਕਿਨ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਸਕਿਨ ਕਾਲੀ ਨਾ ਹੋਵੇ। ਜਿਸ ਦੇ ਕਰਕੇ ਕਈ ਮੁਸ਼ਕਿਲਾ ਦਾ ਸਾਹਮਣਾ ਕਰ ਸਕਦੇ ਓ। ਦਸਿਆ ਜਾ ਰਿਹਾ ਹੈ ਕਿ ਤੁਸੀ ਆਪਣੀ ਸਕਿਨ ਦੇ ਪ੍ਰਤਿ ਬੜਾ ਹੀ ਧਿਆਨ ਰਖਣਾ ਹੈ

ਤੇ ਕਿਸ ਤਰੀਕੇ ਦੇ ਨਾਲ ਕੇਅਰ ਕਰਨੀ ਹੈ। ਕਿਹਾ ਜਾ ਰਿਹਾ ਹੈ ਕਿ ਤੁਸੀ ਇਸ ਦੇ ਲਈ ਸਭ ਤੋ ਪਹਿਲਾ ਸਕਿਨ ਹਾਈਡਰੇਟ ਕਰਨੀ ਹੈ। ਦਸਿਆ ਜਾ ਰਿਹਾ ਹੈ ਕਿ ਗੁਲਾਬ ਜਲ ਦੇ ਵਿਚ ਨਿੰਬੂ ਦਾ ਰਸ ਐਡ ਕਰਕੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਓ। ਸਕਿਨ ਤੇ ਲਾਓਣ ਤੋ ਬਾਦ ਸਕਿਮ ਰਿਫਰੇਸ਼ ਦਿਖਣ ਲਗ ਪਵੇਗੀ। ਕਿਹਾ ਜਾ ਰਿਹਾ ਹੈ ਕਿ ਚਿਹਰੇ ਦਾ ਗੋਰਾਪਣ ਕਿਤੇ ਖੋ ਜਾਂਦਾ ਹੈ। ਜਿਸ ਦੇ ਕਾਰਨ ਔਰਤਾ ਚਿਹਰੇ ਦੇ ਰੰਗ ਨੂੰ ਲੈ ਕੇ ਬੜੀਆ ਹੈਰਾਨ ਪਰੇਸ਼ਾਨ ਰਹਿੰਦੀਆ ਹਨ ਤੇ ਕਰੀਮਾ ਦਾ ਇਸਤੇਮਾਲ ਕਰਨ ਲਗ ਜਾਂਦੀਆ ਹਨ।

ਬੜੀਆ ਕਰੀਮਾ ਵਰਤਦੀਆ ਜਾਂਦੀਆ ਹਨ ਪਰ ਦਸਿਆ ਜਾ ਰਿਹਾ ਹੈ ਕਿ ਅਜ ਕਲ ਸਭ ਚੀਜਾ ਦੇ ਵਿਚ ਕੈਮੀਕਲ ਵਰਤੇ ਜਾਂਦੇ ਹਨ ਕੈਮਿਕਲਾ ਦੇ ਨਾਲ ਸਕਿਨ ਸੜਨ ਵੀ ਲਗ ਜਾਂਦੀ ਹੈ। ਜਿਸ ਦੇ ਕਾਰਨ ਦਸਿਆ ਜਾ ਰਿਹਾ ਹੈ ਕਿ ਐਲੋਵੇਰਾ ਜੈਲ ਦੇ ਨਾਲ ਬਣੀ ਕਰੀਮ ਵਰਤੀ ਜਾਵੇ ਤਾ ਚਿਹਰੇ ਦੇ ਲਈ ਵਧੀਆ ਰਹਿੰਦੀ ਹੈ। ਤੁਸੀ ਨੇ ਗਰਮੀਆ ਦੇ ਵਿਚ ਗੁਲਾਬ ਜਲ ਦੇ ਵਿਚ ਕੁਝ ਨਿੰਬੂ ਦੇ ਰਸ ਦੀਆਂ ਬੂੰਦਾ ਮਿਲਾ ਦੇਣੀਆ ਹਨ।

ਤੁਸੀ ਨੇ ਕੁਝ ਬੂੰਦਾ ਬਦਾਮ ਦੇ ਤੇਲ ਦੀਆ ਵੀ ਪਾ ਲੈਣੀਆ ਹਨ ਐਲੋਵੇਰਾ ਜੈਲ ਤੁਹਾਨੂੰ ਚਿਪਚਿਪਾ ਫੀਲ ਨਹੀ ਹੌਣ ਦਿੰਦਾ। ਕਿਹਾ ਜਾ ਰਿਹਾ ਹੈ ਕਿ ਜੇਕਰ ਤੁਹਾਡੇ ਕੋਲ ਘਰ ਦਾ ਐਲੋਵੇਰਾ ਜੈ ਲ ਹੇ ਤਾ ੳੁਸ ਦਾ ਇਸਤੇਮਾਲ ਕੀਤਾ ਜਾਵੇ। ਗਰਮੀਆ ਦੇ ਵਿਚ 2 ਵਾਰ ਇਸ ਨੂੰ ਜਰੂਰ ਲਗਾਓਣਾ ਹੈ ਕਿਓਕਿ ਸਕਿਨ ਦੇ ਨਿਖਾਰ ਦੇ ਲਈ ਇਸ ਦਾ ਇਸਤੇਮਾਲ ਕਰਨਾ ਬੜਾ ਹੀ ਜਰੂਰੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਦੇਖੋ ਕਿਵੇਂ ਸਰੀਰ ਦੀ ਹਰ ਬਿਮਾਰੀ ਦਾ ਇਲਾਜ ਹੁੰਦਾ ਇਹਨਾਂ ਪੌਦਿਆਂ ਨਾਲ !

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਸ਼ੂਗਰ ਬਹੁਤ …

Leave a Reply

Your email address will not be published.

Recent Comments

No comments to show.