Home / ਨੁਸਖੇ / ਚਿਹਰੇ ਨੂੰ ਕਦੇ ਵੀ ਬੁੱਢਾ ਨਹੀਂ ਹੋਣ ਦੇਵੇਗਾ ਇਹ ਨੁਸਖਾ !

ਚਿਹਰੇ ਨੂੰ ਕਦੇ ਵੀ ਬੁੱਢਾ ਨਹੀਂ ਹੋਣ ਦੇਵੇਗਾ ਇਹ ਨੁਸਖਾ !

ਦਸਿਆ ਜਾ ਰਿਹਾ ਹੈ ਕਿ ਇਕ ਘਰੇਲੂ ਨੁਸਖਾ ਜਿਸ ਦੇ ਨਾਲ ਤੁਸੀਂ ਆਪਣੇ ਚਿਹਰੇ ਜਵਾਨੀ ਦੇ ਵਿਚ ਆਇਆ ਬੁਢਾਪਾ ਹਮੇਸ਼ਾ ਦੇ ਲਈ ਖਤਮ ਕਰ ਦਵੇਗਾ। ਕਿਹਾ ਜਾ ਰਿਹਾ ਹੈ ਕਿ ਵੇਸਣ ਸਾਡੇ ਸਕਿਨ ਦੇ ਲਈ ਬੜਾ ਹੀ ਫਾਇਦੇਮੰਦ ਰਹਿੰਦਾ ਹੈ। ਦਸਿਆ ਜਾ ਰਿਹਾ ਹੈ ਕਿ ਬਾਹਰ ਦੇ ਪ੍ਰਦੂਸ਼ਨ ਦੇ ਕਾਰਨ ਕਈ ਵਾਰ ਸਾਡੀ ਸਕਿਨ ਤੇ ਰੁਖਾਪਣ , ਬੇਜਾਨ ਜਿਹੀ ਹੋ ਜਾਂਦੀ ਹੈ। ਜਿਸ ਦੇ ਕਰਕੇ ਕਿਹਾ ਜਾ ਰਿਹਾ ਹੈ

ਕਿ ਤੁਸੀ ਇਸ ਸਮੱਸਿਆ ਤੋ ਹਮੇਸ਼ਾ ਹਮੇਸ਼ਾ ਦੇ ਲਈ ਰਾਹਤ ਪਾ ਸਕਦੇ ਓ। ਕਿਹਾ ਜਾ ਰਿਹਾ ਹੈ ਕਿ ਇਸ ਦੇ ਨੁਸਖੇ ਦੇ ਲਈ ਸਭ ਤੋਂ ਜਰੂਰੀ ਹੈ ਕਿ ਵੇਸਣ ਲੈਣਾ ਇਹ ਸਾਡੀ ਸਕਿਨ ਦੀ ਸਾਰੀ ਡੈਡ ਸਕਿਨ ਖਤਮ ਕਰ ਦਵੇਗਾ। ਵੇਸਣ ਦਾ ਇਕ ਚਮਚ ਲੈਣਾ ਹੈ ਤੇ ੳੁਸ ਦੇ ਵਿਚ ਅੱਧਾ ਚਮਚ ਐਲੋਵੇਰਾ ਜੈਲ ਦਾ ਪਾ ਦੇਣਾ ਹੈ। ਇਸ ਨੂੰ ਚੰਗੀ ਤਰਾ ਮਿਕਸ ਕਰ ਲੈਣਾ ਹੈ। ਇਸ ਤੇ 1 ਜਾ 2 ਚਮਚ ਪਾਣੀ ਦੇ ਪਾ ਲੈਣਾ ਹੈ ਤੇ ਕਰੀਮ ਦੀ ਤਰਾ ਤਿਆਰ ਕਰ ਲੈਣਾ ਹੈ।

ਇਸ ਦੇ ਵਿਚ ਅਦਰਕ ਦਾ ਪਾਊਡਰ ਪਾ ਲੈਣਾ ਹੈ। ਚਿਹਰੇ ਨੂੰ ਸਾਫ ਕਰਕੇ ੳੁਸ ਦੇ ਬਾਦ ਇਸ ਦੀ ਮਸਾਜ ਕਰਨੀ ਹੈ। ਰਸੋਈ ਦੇ ਵਿਚੋ ਵੇਸਣ ਤਾ ਆਮ ਮਿਲ ਹੀ ਜਾਵੇਗਾ। ਕਈ ਵਾਰ ਇਹ ਸਾਡੀ ਸਕਿਨ ਦੇ ਲਈ ਨੁਕਸਾਨਦਾਈਕ ਵੀ ਸਿੱਧ ਹੋ ਜਾਂਦਾ ਹੈ। ਕਿਓਕਿ ਕਿਸੇ ਕਿਸੇ ਦੀ ਸਕਿਨ ਨੂੰ ਹੀ ਵੇਸਣ ਸੂਟ ਕਰਦਾ ਹੁੰਦਾ ਹੈ ਸਾਡੀ ਸਕਿਨ ਤੇ ਜਿਹੜੇ ਵੀ ਦਾਗ ਜਾਂ ਨਿਸ਼ਾਨ ਪੈ ਜਾਂਦੇ ਹਨ। ਇਹ ਸਭ ਸਾਡੇ ਗਲਤ ਖਾਣ ਪੀਣ ਦੇ ਕਾਰਨ ਵੀ ਹੋ ਸਕਦਾ ਹੈ

ਜਾਂ ਅਸੀ ਜਿਸ ਹਵਾ , ਆਲਾ ਦੁਆਲਾ ੳੁੁਹ ਕਿਵੇਂ ਦਾ ਹੈ। ਦਸਿਆ ਜਾ ਰਿਹਾ ਹੈ ਕਿ ਇਸ ਨੁਸਖੇ ਦੀ ਮਦਦ ਦੇ ਨਾਲ ਤੁਸੀ ਸਕਿਨ ਦੀਆ ਤਮਾਮ ਅਜਿਹੀਆ ਸਮੱਸਿਆਵਾ ਤੌ ਛੁਟਕਾਰਾ ਪਾ ਲਵੋਗੇ। ਕਿਹਾ ਜਾ ਰਿਹਾ ਹੈ ਕਿ ਇਹ ਨੁਸਖਾ ਬਣਾਓਣ ਵਿਚ ਵੀ ਅਸਾਨ ਹੈ ਤੇ ਲਗਾਓਣ ਦੇ ਵਿਚ ਵੀ ਅਸਾਨ ਹੈ। ਤੁਸੀ ਘਰ ਦੀ ਰਸੋਈ ਦੇ ਵਿਚੋਂ ਹੀ ਇਸ ਦੇ ਲਈ ਵਰਤਿਆ ਜਾਣ ਵਾਲਾ ਸਮਾਨ ਮਿਲ ਜਾਵੇਗਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਦੇਖੋ ਕਿਵੇਂ ਸਰੀਰ ਦੀ ਹਰ ਬਿਮਾਰੀ ਦਾ ਇਲਾਜ ਹੁੰਦਾ ਇਹਨਾਂ ਪੌਦਿਆਂ ਨਾਲ !

ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਸ਼ੂਗਰ ਬਹੁਤ …

Leave a Reply

Your email address will not be published.

Recent Comments

No comments to show.