ਅਜ ਕਲ ਕਬਜ , ਬਵਾਸੀਰ ਦੀ ਸਮੱਸਿਆ ਬੜਿਆ ਲੋਕਾ ਦੇ ਵਿਚ ਦੇਖਣ ਦੇ ਲਈ ਮਿਲਦੀ ਹੈ। ਦਸਿਆ ਜਾ ਰਿਹਾ ਹੈ ਕਿ ਕਬਜ ਦਾ ਜਿਆਦਾ ਲੰਮੇ ਸਮੇ ਤਕ ਰਹਿਣਾ ਬਵਾਸੀਰ ਦੀ ਸਮੱਸਿਆ ਦਾ ਕਾਰਨ ਬਣਦਾ ਹੈ ਜਿਸ ਦੀ ਵਜਾਹ ਦੇ ਕਾਫੀ ਦਰਦ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿਹਾ ਜਾ ਰਿਹਾ ਹੈ ਕਿ ਪੇਟ ਦੇ ਵਿਚ ਗੈਸ ਵੀ ਬਨਣੀ ਸ਼ੁਰੂ ਹੋ ਜਾਂਦੀ ਹੈ।
ਜੇਕਰ ਤੁਸੀ ਵੀ ਪੁਰਾਣੀ ਤੋ ਪੁਰਾਣੀ ਕਬਜ ਤੋ ਛੁਟਕਾਰਾ ਪਾਓਣਾ ਹੈ ਤਾਂ ਤੁਸੀ ਇਸ ਘਰੇਲੂ ਨੁਸਖੇ ਨੂੰ ਵਰਤਣਾ ਹੈ ਤੁਹਾਡੀ ਕਬਜ ਦੀ ਸਮੱਸਿਆ ਦੂਰ ਹੋ ਜਾਵੇਗੀ। ਕਿਹਾ ਜਾ ਰਿਹਾ ਹੈ ਕਿ ਮੁਲੱਠੀ ਦਾ ਜੇਕਰ ਇਸਤੇਮਾਲ ਕਰਿਆ ਜਾਵੇ ਤਾਂ ਤੁਸੀਂ ਪੇਟ ਦੀ ਕਬਜ ਦੀ ਸਮੱਸਿਆ ਨੂੰ ਦੂਰ ਕਰ ਸਕਦੇ ਓ ਕਿਓਂਕਿ ਇਹ ਇਕ ਰਾਮਬਾਨ ਨੁਸਖਾ ਹੈ। ਇਸ ਤੋ ਇਲਾਵਾ ਸਰਦੀਆ ਦੇ ਵਿਚ ਇਸ ਦੇ ਬੜੇ ਫਾਇਦੇ ਹੁੰਦੇ ਹਨ।
ਦਸਿਆ ਜਾ ਰਿਹਾ ਹੈ ਕਿ ਜੇਕਰ ਲੱਸੀ ਦੇ ਨਾਲ ਜਵੈਨ ਦੀ ਫੱਕੀ ਮਾਰੀ ਜਾਵੇ ਤਾਂ ਬਵਾਸੀਰ ਦਾ ਰੋਗ ਦੂਰ ਹੋ ਸਕਦਾ ਹੈ। ਜਿਹੜੇ ਲੋਕਾ ਦਾ ਹਾਜਮਾ ਖਰਾਬ ਹੁੰਦਾ ਹੈ ਜਾਂ ਭੁੱਖ ਨਹੀ ਲਗਦੀ ਤਾਂ ਲੱਸੀ ਜਵੈਨ ਦਾ ਇਸਤੇਮਾਲ ਕਰਨ ਦੇ ਨਾਲ ਸਭ ਕੁਝ ਸਹੀ ਹੋ ਸਕਦਾ ਹੈ। ਜਿਸ ਦੇ ਨਾਲ ਸਾਰੀਆ ਮੁਸ਼ਕਲਾ ਦੂਰ ਹੋ ਸਕਦੀਆ ਹਨ। ਜਿਸ ਨੂੰ ਪੈਟ ਦਰਦ ਨਹੀ ਹਟਦਾ ਤਾਂ ਜੇਕਰ ੳੁਹ ਅੰਮਰਿਤਧਾਰਾ ਦੀਆ ਦੋ ਬੂੰਦਾ ਪੀ ਲਈਆ ਜਾਣ ਤਾ ਦਿੱਕਤਾ ਦੂਰ ਹੋ ਸਕਦੀਆ ਹਨ।
ਜਵੈਨ ਸਾਡੇ ਪੇਟ ਦੇ ਲਈ ਵੀ ਬੜਾ ਅਸਰਦਾਰ ਹੈ। ਤੁਸੀ ਨੇ ਇਕ ਗਿਲਾਸ ਪਾਣੀ ਦਾ ਲੈਣਾ ਹੈ ਤੇ ਤੇ ਸਵੇਰੇ ਹੀ ਤਿਆਰ ਕਰ ਲੈਣਾ ਹੈ। ਤੁਸੀ 1/4 ਚਮਚ ਅਜਵਾਇਨ ਦਾ ਪਾ ਲੈਣਾ ਹੈ। ਤੁਸੀ ਨੇ ਮੁਲੱਠੀ ਨੂੰ ਚੰਗੀ ਤਰਾ ਦੇ.ਨਾਲ ਸਾਫ ਕਰ ਲੈਣਾ ਹੈ ਤੇ ੳੁਸੇ ਪਾਣੀ ਦੇ ਵਿਚ ਅਜਵਾਇਨ ਹੋਵੇਗੀ ਸ਼ਾਮ ਤਕ ਇਹਨਾ ਨੂੰ ਐਵੇਂ ਹੀ ਰਹਿਣ ਦੇਣਾ ਹੈ ਤੁਸੀ ਨੇ ਇਕ ਪੈਨ ਦੇ ਵਿਚ ਸਾਰੀ ਰੈਮਿਡੀ ਨੂੰ ਪਾ ਦੇਣਾ ਹੈ। 5 ਤੋ 7 ਮਿੰਟ ਤਕ ਰਖ ਕੇ ਅਦਰਕ ਦਾ ਟੁਕੜਾ ਪਾ ਲੈਣਾ ਹੈ ਇਹ ਨੁਸਖਾ ਬਣ ਕੇ ਤਿਆਰ ਹੋ ਜਾਵੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ