Home / ਸਕੀਮਾਂ / ਵਿਆਹ ਦੇ 10 ਘੰਟੇ ਬਾਦ ਹੀ …

ਵਿਆਹ ਦੇ 10 ਘੰਟੇ ਬਾਦ ਹੀ …

ਆਪਾ ਜਾਣਦੇ ਹੀ ਹਾਂ ਹਰ ਮਾ ਬਾਪ ਦੇ ਅਰਮਾਨ ਹੁੰਦੇ ਹਨ ਕਿ ੳੁਹਨਾ ਦੇ ਧੀ ਪੁਤ ਦਾ ਵਿਆਹ ਬੜਾ ਵਧੀਆ ਹੋਏ ੳੁਹਨਾ ਦੀ ਜਿੰਦਗੀ ਦੀ ਇਕ ਨਵੀ ਸ਼ੁਰੁਆਤ ਹੋਣ ਜਾ ਰਹੀ ਹੈ ਜੋ ਕਿ ਬੜੀ ਵਧੀਆ ਹੋਵੇ। ਦਸਿਆ ਜਾ ਰਿਹਾ ਹੈ ਕਿ ਇਕ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ

ਕਿ ਇਕ ਪਰਿਵਾਰ ਜਿਸ ਦੀਆ ਖੁਸ਼ੀਆ ਕੁਝ ਮਿੰਟਾ ਦੇ ਵਿਚ ਹੀ ਸੋਗ ਦੇ ਵਿਚ ਬਦਲ ਗਈਆਂ ਇਹ ਸਾਰਾ ਮਾਮਲਾ ਰਾਜਸਥਾਨ ਦੇ ਜੈਪੁਰ ਤੋਂ ਸਾਹਮਣੇ ਆ ਰਿਹਾ ਹੈ। ਦਸਿਆ ਜਾ ਰਿਹਾ ਹੈ ਕਿ ਇਕ ਪਰਿਵਾਰ ਜਿਹੜਾ ਕਿ ਆਪਣੀ ਨੂੰਹ ਨੂੰ ਲੈ ਕੇ ਜਾਂਦਾ ਹੈ ਜਿਨਾ ਦੇ ਘਰ ਜਾਂਦਿਆ ਹੀ 10 ਘੰਟਿਆ ਦੇ ਬਾਦ ਨੁੰਹ ਦਮ ਤੋੜ ਦਿੰਦੀ ਹੈ।

ਕਹਿਣਾ ਹੈ ਕਿ ਰੇਖਾ ਨਾਮ ਦੀ ਲੜਕੀ ਨੇ ਸੁਭਾਸ਼ ਨਾਮ ਦੇ ਲੜਕੇ ਦੇ ਨਾਲ ਫੇਰੇ ਲਏ ਸਨ ਵਿਆਹ ਸਾਰੀਆ ਰਸਮਾ ਰਿਵਾਜਾ ਦੇ ਨਾਲ ਹੋਇਆ ਸੀ। ਦਸਿਆ ਜਾ ਰਿਹਾ ਹੈ ਕਿ ਰੇਖਾ ਤੇ ਸੁਭਾਸ਼ ਅਗਲੇ ਦਿਨ ਸਵੇਰੇ ਆਪਣੇ ਘਰ ਵਲ ਨੂੰ ਚਲ ਪੈਂਦੇ ਹਨ ਦੋਨੋ ਜਾਣਿਆ ਦਾ ਘਰ ਦੇ ਵਿਚ ਸਵਾਗਤ ਕਰਿਆ ਜਾਂਦਾ ਹੈ। ੳੁਸ ਦੇ ਬਾਦ ਸਾਰੇ ਮੰਦਰਾ ਦੇ ਵਿਚ ਜਾ ਨੇ ਮੱਥਾ ਟਿਕਾਇਆ ਜਾਂਦਾ ਹੈ

ਕੁਝ ਘੰਟਿਆ ਦੇ ਬਾਦ ਘਰ ਦੇ ਵਿਚ ਵਾਪਸ ਜਾਂਦੇ ਹਨ। ਘਰ ਦੇ ਵਿਚ ਔਰਤਾ ਦੇ ਵਲੋ ਕੁਝ ਰਸਮਾ ਹੋਰ ਕਰੀਆ ਜਾਂਦੀਆ ਹਨ। ਜਿਸ ਦੇ ਬਾਦ ਇਕ ਦਮ ਲੜਕੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਰੇਖਾ ਨੂੰ ਕਿਸੇ ਨੇੜੇ ਦੇ ਹਸਪਤਾਲ ਲਿਜਾਇਆ ਜਾਂਦਾ ਹੈ। ਜਾਣ ਸਾਰ ਹੀ ਡਾਕਟਰਾਂ ਦੇ ਵਲੋ ਦੇਖਦੇ ਹੀ ੳੁਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਜਾਂਦਾ ਹੈ।

ਦੋਨਾ ਘਰਾ ਦੇ ਵਿਚ ਚੀਕ ਚਿਹਾੜਾ ਮਚ ਜਾਂਦਾ ਹੈ। ਹਰ ਕੋਈ ਹੈਰਾਨ ਹੁੰਦਾ ਹੈ ਕਿ ਆਖਰ ਇਹ ਸਭ ਕਿਵੇਂ ਹੋ ਗਿਆ ਵਿਆਹ ਵਾਲੇ ਘਰ ਦੇ ਵਿਚ ਇਕ ਦਮ ਦੇ ਨਾਲ ਮਾਤ ਮ ਛਾ ਜਾਂਦਾ ਹੈ। ਇਕ ਸੁਹਾਗਣ ਬਣਦੀ ਔਰਤ ਜਿਸ ਦੀ ਕਿ ਜਿੰਦਗੀ ਵਸਣ ਤੋ ਪਹਿਲਾ ੳੁਜੜ ਜਾਂਦੀ ਹੈ ਤੇ ਲੜਕਾ ਕਹਿੰਦਾ ਹੈ ਕਿ ਚੰਗਾ ਹੁੰਦਾ ੳੁਸ ਦਾ ਵਿਆਹ ਹੀ ਨਾ ਹੁੰਦਾ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

80 ਹਾਜਰ ਦੇ ਵਿੱਚ ਖਰੀਦ ਲਵੋ ਥਾਰ ਗੱਡੀ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਮੋਹਿੰਦਰਾ ਥਾਰ ਕੰਪਨੀ ਦੀ …

Leave a Reply

Your email address will not be published.

Recent Comments

No comments to show.