Home / ਸਕੀਮਾਂ / ਜੇਕਰ ਤੁਸੀ ਇਸ ਦਾ ਸਹੀ ਜਵਾਬ ਦੇ ਸਕਦੇ ਤਾਂ ਹੀ ਕਮੈਂਟ ਕਰਿਉ

ਜੇਕਰ ਤੁਸੀ ਇਸ ਦਾ ਸਹੀ ਜਵਾਬ ਦੇ ਸਕਦੇ ਤਾਂ ਹੀ ਕਮੈਂਟ ਕਰਿਉ

ਆਪਾ ਜਾਣਦੇ ਹੀ ਹਾਂ ਕਿ ਜਨਰਲ ਸਿੱਖਿਆ ਜਿਹੜੀ ਹੁੰਦੀ ਹੈ ਇਹ ਸਾਡੇ ਬੜੇ ਹੀ ਪਾਸੇ ਕੰਮ ਆਓਂਦੀ ਹੈ। ਜਿਨੇ ਵੀ ਸਰਕਾਰੀ ਪੇਪਰ ਹੁੰਦੇ ਹਨ ਜਾ ਕਹਿ ਲਈਏ ਕਿ ਜਿਨੇ ਵੀ ਸੈਂਟਰ ਐਗਜਾਮ ਹੁੰਦੇ ਹਨ। ੳੁਹਨਾ ਸਭ ਦੇ ਵਿਚ ਆਮ ਗਿਆਨ ਵਾਲੀਆ ਚੀਜਾ ਨਾਲ ਰਿਲੇਟਡ ਸਵਾਲ ਬੜੇ ਦੇਖਣ ਦੇ ਲਈ ਮਿਲਦੇ ਹਨ।

ਦਸਿਆ ਜਾ ਰਿਹਾ ਹੈ ਕਿ ਤੁਸੀ ਨੇ ਵੀ ਕਿਸੇ ਸਰਕਾਰੀ ਪੋਸਟ ਦੇ ਲਈ ਪੇਪਰ ਦਿੱਤਾ ਹੋਵੇਗਾ ਤਾ ੳੁਸ ਦੇ ਵਿਚ ਬੜੀਆ ਹੀ ਜਨਰਲ ਜਿਹੀਆ ਚੀਜਾ ਦੇ ਨਾਲ ਜੁੜੇ ਸਵਾਲ ਆਏ ਹੁੰਦੇ ਹਨ। ਜਿਨਾ ਦੇ ਸਵਾਲ ਬੜੇ ਹੀ ਸੌਖੇ ਹੁੰਦੇ ਹਨ ਪਰ ੳੁਹ ਆਪਾ ੳੁਹ ੳੁਸ ਸਮੇ ਨਹੀ ਕਰ ਪਾਓਂਦੇ

ਕਿਓਕਿ ਆਪਾ ਨੇ ਕਦੇ ੳੁਹਨਾ ਚੀਜਾ ਨੂੰ ਜਾਨਣ ਦੀ ਕੋਸ਼ਸ ਨਹੀ ਕੀਤੀ ਜਾਂਦੀ ਅਨੇਕਾ ਹੀ ਅਜਿਹੀਆ ਕਿਤਾਬਾ ਆਓਂਦੀਆ ਹਨ ਜਿਨਾ ਦੇ ਵਿਚ ਅਜਿਹੇ ਸਵਾਲਾ ਦੇ ਜਵਾਬ ਪਏ ਹੁੰਦੇ ਹਨ। ਸਾਡੇ ਆਲੇ ਦੁਆਲੇ ਨਾਲ ਸਬੰਧਤ ਸਵਾਲ ਜਾਂ ਕਹਿ ਲਈਏ ਕਿ ਜਾਨਵਰਾ ਦੇ ਨਾਲ ਕਿਸੇ ਵੀ ਚੀਜ ਦੇ ਨਾਲ ਜੁੜੇ ਸਵਾਲ ਆ ਜਾਂਦੇ ਹਨ।

ਹੁਨ ਦਸਿਆ ਜਾ ਰਿਹਾ ਹੈ ਕਿ ਪਹਿਲਾ ਸਵਾਲ ਜਿਵੇ ਕਿ ਅਜਿਹਾ ਕਿਹੜਾ ਜਾਨਵਰ ਹੈ ਜਿਸ ਦਾ ਦੁੱਧ ਪੀਣ ਦੇ ਨਾਲ ਨਸ਼ਾ ਹੋਣ ਲਗ ਪੈਂਦਾ ਹੈ ਇਸ ਦਾ ਜਵਾਬ ਕਿਸੇ ਨੂੰ ਵੀ ਨਹੀ ਪਤਾ ਹੁੰਦਾ। ਜਦ ਕਿ ਇਸ ਦਾ ਜਵਾਬ ਹੈ ਮਾ ਦਾ ਹਾਥੀ ਅਗੇ ਕਿਹਾ ਜਾ ਰਿਹਾ ਹੈ ਕਿ ਅਜਿਹੀ ਕਿਹੜੀ ਚੀਜ ਹੈ। ਜਿਸ ਨੂੰ ਕਿ ਫਰਿਜ ਦੇ ਵਿਚ ਵੀ ਰਖ ਦਿੱਤਾ ਜਾਵੇ

ਤਾਂ ਵੀ ੳੁੁਹ ਚੀਜ ਗਰਮ ਹੀ ਰਹਿੰਦੀ ਹੈ ਇਹ ਸਵਾਲ ਦੇਖ ਕੇ ਆਪਾ ਸੋਚਾਂਗੇ ਪਰ ਇਸ ਦਾ ਜਵਾਬ ਹੈ। ਗਰਮ ਮਸਾਲਾ ਅਗੇ ਕਿਹਾ ਜਾ ਰਿਹਾ ਹੈ ਕਿ ਅਜਿਹਾ ਕਿਹੜਾ ਜਾਨਵਰ ਹੈ। ਜਿਹੜਾ ਖਤਰਾ ਦੇਖ ਆਪਣੇ ਬਚਿਆ ਨੂੰ ਪੇਟ ਦੇ ਵਿਚ ਛੁਪਾ ਲੈਂਦਾ ਹੈ। ਜਿਸ ਦਾ ਜਵਾਬ ਹੈ ਕੰਗਾਰੂ ਜੋ ਇਕ ਅਜਿਹਾ ਜਾਨਵਰ ਹੈ।

ਜਿਹੜਾ ਪੇਟ ਦੇ ਵਿਚ ਆਪਣੇ ਬਚਿਆਂ ਨੂੰ ਛੁਪਾ ਲੈਂਦਾ ਹੈ ਅਗੇ ਕਿਹਾ ਜਾ ਰਿਹਾ ਹੈ ਕਿ ਅਜਿਹੀ ਕਿਹੜੀ ਸਬਜੀ ਹੈ। ਜਿਸ ਦੇ ਨਾਮ ਦੇ ਵਿਚ ਕਿਸੇ ਸ਼ਹਿਰ ਦਾ ਨਾਮ ਵੀ ਆ ਓਂਦਾ ਹੈ ਤਾ ਇਸ ਦਾ ਜਵਾਬ ਹੈ ਸ਼ਿਮਲਾ ਮਿਰਚ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.