Home / ਸਕੀਮਾਂ / ਦੀਪ ਸਿੱਧੂ ਦੇ ਵਕੀਲ ਨੇ ਕੀਤੇ ਅਹਿਮ ਖੁਲਾਸੇ !

ਦੀਪ ਸਿੱਧੂ ਦੇ ਵਕੀਲ ਨੇ ਕੀਤੇ ਅਹਿਮ ਖੁਲਾਸੇ !

ਦੀਪ ਸਿਧੁ ਦੇ ਨਾਲ ਜੋ ਵੀ ਹੋਇਆ ੳੁਸ ਨੂੰ ਅਜੇ ਤਕ ਕੋਈ ਵੀ ਭੁਲਾ ਨਹੀ ਪਾਇਆ ਹੈ। ਜਦੋ ਦਾ ਦੀਪ ਸਿੱਧੂ ਦਾ ਇਸ ਦੁਨੀਆ ਤੋ ਵਿਛੋੜਾ ਪਿਆ ਹੈ ੳੁਸ ਦੇ ਬਾਦ ਕਈ ਤਰਾ ਦੇ ਖੁਲਾਸੇ ਕਰੇ ਗਏ ਸਨ। ਕੋਈ ਕਹਿੰਦਾ ਸੀ ਕਿ ਇਹ ਐਕਸੀਡੈਂਟ ਹੋਇਆ ਹੈ ਤੇ ਕੋਈ ਕਹਿੰਦਾ ਸੀ ਕਿ ਇਕ ਤਰਾ ਦਾ ਕ ਤ ਲ ਕਰਿਆ ਗਿਆ ਹੈ

ਜਿਸ ਨੂੰ ਲੈ ਕੇ ਲੋਕਾ ਦੇ ਮਨਾ ਦੇ ਵਿਚ ਬੜੇ ਸਵਾਲ ਸਨ। ਹੁਣ ਦੀਪ ਸਿੱਧੂ ਦੇ ਵਕੀਲ ਦੇ ਵਲੋ ਕਿਹਾ ਜਾ ਰਿਹਾ ਹੈ ਕਿ 98 ਨੰਬਰ ਮੁਕੱਦਮਾ ਜਿਹੜਾ ਕਿ 24 ਤਰੀਕ ਨੰ ਕੇਸ ਦੀ ਪਹਿਲ ਸੀ ਇਸ ਕੇਸ ਨੂੰ ਲੈ ਕੇ ਕੁਝ ਗੱਲਾ ਸਨ। ਜਿਸ ਨੂੰ ਲੈ ਕੇ ਡਰ ਲਗਦਾ ਸੀ ਕਿਹਾ ਜਾ ਰਿਹਾ ਹੈ ਕਿ 24 ਨੂੰ ਬੇਲ ਨੂੰ ਲੈ ਕੇ ਬਹਿਸ ਹੋਈ ਸੀ।

ਕੁਝ ਗਲਾ ਸ਼ੋਸ਼ਲ ਮੀਡੀਆ ਤੇ ਚਲ ਰਹੀਆ ਹਨ ਕਿ ਕੁਝ ਲੋਕਾ ਨੇ ਇਸ ਕੇਸ ਨੂੰ ਐਕਸੀਡੈਂਟ ਕੇਸ ਕਿਹਾ ਜਾ ਰਿਹਾ ਹੈ ਜਦ ਕਿ ਇਹ ਇਕ ਤਰਾ ਦਾ ਕਤ ਲ ਕੇਸ ਹੈ। ਜਿਸ ਨੂੰ ਲੈ ਕੇ ਤਿਆਰੀਆ ਜਾਰੀ ਹਨ ਦੀਪ ਸਿੱਧੂ ਦੇ ਕੇ ਸ ਤੇ ਮਿਹਨਤ ਜਾਰੀ ਹੈ। ਜਿਸ ਨੂੰ ਲੈ ਕੇ ਪੂਰਾ ਵਰਕ ਕਰਿਆ ਜਾ ਰਿਹਾ ਹੈ ਦੀਪ ਸਿੱਧੂ ਦੇ ਵਕੀਲ ਦੇ ਕਹਿਣਾ ਹੈ

ਕਿ ਕੁਝ ਗਲਾ ਬਾਹਰ ਨਹੀ ਆਓਣੀਆ ਚਾਹੀਦੀਆ ਜੋ ਕੇਸ ਦੇ ਵਿਚ ਐਵੀਡੇਂਸ ਹੁੰਦੀਆ ਹਨ ਜੋ ਕੇਸ ਦੇ ਸਮੇ ਸਹੀ ਸਮੇ ਤੇ ਹੀ ਬਾਹਰ ਆਓਣ ਤਾ ਸਹੀ ਹੈ। ਕੁਝ ਗਲਾ ਦੇ ਕਰਕੇ ਕਿਹਾ ਜਾ ਰਿਹਾ ਹੈ ਕਿ ਪੋਸਟਮਾਰਟਮ ਰਿਪੋਰਟ ਜਦੋ ਆਈ ਸੀ ਤਾ ੳੁਸ ਦੇ ਵਿਚ ਇਹ ਸਾਹਮਣੇ ਆਇਆ ਸੀ ਕਿ ਸਾਰੇ ਸਬੂਤ ਇਕੱਠੇ ਕਰੇ ਜਾ ਰਹੇ ਹਨ।

ਕੇਸ ਦੇ ਲਈ ਇਹ ਚੀਜਾ ਬੜੀਆ ਜਰੂਰੀ ਹਨ ਦੀਪ ਸਿੱਧੂ ਦੇ ਕੇਸ ਤੇ ਜਾ ਨ ਲਾ ਕੇ ਮਿਹਨਤ ਕਰੀ ਜਾ ਰਹੀ ਹੈ। ਸਰਕਾਰਾ ਦੇ ਖਿਲਾਫ ਜੋ ਗਲ ਕਰਦਾ ਹੈ। ਸਰਕਾਰਾ ੳੁਹਨਾਂ ਨੂੰ ਖਤਮ ਕਰ ਦਿੰਦੀਆ ਹਨ ਅਜ ਕਲ ਹਰ ਕਿਸੇ ਦੀ ਡਿਟੇਲ ਕਢਾਈ ਜਾ ਸਕਦੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

80 ਹਾਜਰ ਦੇ ਵਿੱਚ ਖਰੀਦ ਲਵੋ ਥਾਰ ਗੱਡੀ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਮੋਹਿੰਦਰਾ ਥਾਰ ਕੰਪਨੀ ਦੀ …

Leave a Reply

Your email address will not be published.

Recent Comments

No comments to show.