Home / ਸਕੀਮਾਂ / 5 ਨਵੀਆਂ ਕੋਠੀਆਂ ਵਿਕਾਉ ਹਨ !

5 ਨਵੀਆਂ ਕੋਠੀਆਂ ਵਿਕਾਉ ਹਨ !

ਦਸਿਆ ਜਾ ਰਿਹਾ ਹੈ ਕਿ ਇਕ ਕੋਠੀ ਜਿਸ ਨੂੰ ਕਿ ਸੇਲ ਤੇ ਲਾਇਆ ਹੋਈ ਹੈ ਜਿਸ ਦਾ ਕਿ ਫਰੰਟ ਡਿਜਾਈਨ ਦਿਖਾਇਆ ਜਾ ਰਿਹਾ ਹੈ ਕਿ ਜੋ ਬੜਾ ਹੀ ਵਧੀਆ ਹੈ। ਮਕਾਨ ਮਾਲਕ ਦੇ ਵਲੋ ਕੰਨਸ਼ੀਲਡਾ ਵੀ ਲਗਾਇਆ ਹੋਇਆ ਇਹ ਕੋਠੀ ਸਾਰੀ ਮੁਕੰਮਲ ਹੈ। ਇਸ ਕੋਠੀ ਦੇ ਵਿਚ ਰਸੋਈ ਵੀ ਵੱਡੀ ਹੈ ਸਾਰਾ ਕੁਝ ਇਸ ਦਾ ਤਿਆਰ ਹੈ।

ਰਸੋਈ ਦੇ ਵਿਚ ਸਮਰੈਕਾ ਵਧੀਆ ਲਗਾ ਹੋਇਆ ਹੈ। ਇਸ ਕੋਠੀ ਦੇ ਸਾਰੇ ਕਮਰੇ ਪੇਂਟ ਹੋਏ ਹਨ ਕਮਰੇ ਬੜੇ ਹੀ ਖੁਲੇ ਡੁਲੇ ਹਨ। ਘਰ ਦੇ ਵਿਚ ਵਧੀਆ ਲੱਕੜ ਦਾ ਕੰਮ ਕਰਿਆ ਹੋਇਆ ਹੈ ਕੋਠੀ ਦੇ ੳੁਪਰ ਵੀ ਪੋਰਸ਼ਨ ਪਾਇਆ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਕੋਠੀ ਜੀਰਕਪੁਰ ਵਿਖੇ ਹੈ ਜੇਕਰ ਕਿਸੇ ਨੇ ਜਾ ਕੇ ਦੇਖਣੀ ਹੋਵੇ

ਤਾ ਜਾ ਕੇ ਦੇਖ ਵੀ ਆ ਸਕਦੇ ਹੋ ਤੇ ਨਾਲ ਹੀ ਮਕਾਨ ਮਾਲਕ ਨੂੰ ਕਾਲ ਕਰਕੇ ਇਸ ਦੇ ਬਾਰੇ ਪੁਛ ਸਕਦੇ ਹੋ ਇਸ ਕੋਠੀ ਦਾ ਮੁਲ ਮਕਾਨ ਮਾਲਕ ਦੇ ਵਲੋਂ 48 ਲੱਖ ਰੁਪਏ ਮੰਗਿਆ ਹੈ। ਅਗੇ ਦਸਿਆ ਜਾ ਰਿਹਾ ਹੈ ਕਿ ਇਕ ਬੜੀ ਹੀ ਸੋਹਣੀ ਡਿਜਾਇਨਰ ਕੋਠੀ ਤਿਆਰ ਕੀਤੀ ਹੋਈ ਹੈ। ਇਹ ਕੋਠੀ 100 ਗਜ ਹੈ ਇ ਕੋਠੀ ਦੇ ਸਾਰੇ ਕਮਰੇ ਪੂਰੇ ਸ਼ਾਨਦਾਰ ਤਰੀਕੇ ਦੇ ਨਾਲ ਬਣਾਏ ਹੋਏ ਹਨ।

ਅਗੇ ਕਿਹਾ ਜਾ ਰਿਹਾ ਹੈ ਕਿ ਰਸੋਈ ਵੀ ਵਧੀਆ ਬਣੀ ਹੋਇ ਹੈ ਕਿਸੇ ਵੀ ਤਰਾ ਦੀ ਕਮੀ ਪੇਸ਼ੀ ਨਹੀ ਹੈ ਕੋਠੀ ਦੇ ਅੰਦਰ ਟਾਇਲਾ ਲਗੀਆ ਹੋਇਆ ਹਨ। ਇਹ ਕੋਠੀ ਪੂਰੀ ਲਗਜਰੀ ਕੋਠੀ ਹੈ। ਮਾਲਕ ਦੇ ਵਲੋ ਇਸ ਕੋਠੀ ਦੇ ਲਈ 50 ਲੱਖ ਰੁਪਏ ਦੀ ਡਿਮਾਂਡ ਕਰੀ ਗਈ ਹੈ ਇਹ ਅੰਮਰਤਸਰ ਦੇ ਵਿਚ ਪੈ ਜਾਂਦੀ ਹੈ।

ਮਾਲਕ ਦੇ ਨਾਲ ਜਾ ਕੇ ਤੁਸੀ ਗਲ ਬਾਤ ਕਰ ਸਕਦੇ ਹੋ ਤੇ ਕੋਠੀ ਵੀ ਦੇਖ ਸਕਦੇ ਓ। ਅਗੇ ਇਕ ਹੋਰ ਕੋਠੀ ਜਿਸ ਦੇ ਬਾਰੇ ਦਸਿਆ ਜਾ ਰਿਹਾ ਹੈ ਕਿ ਬੜੀ ਸੋਹਣੀ ਕੋਠੀ ਹੈ ਜਿਸ ਦੇ ਅੰਦਰ ਬਾਥਰੂਮ, ਕਿਚਨ, ਕਾ ਰ ਪਾਰਕਕਿੰਗ ਆਦਿ ਸਭ ਕੁਝ ਬਣਿਆ ਹੋਇਆ ਹੈ। ਇਸ ਦੇ ਲਈ 55 ਲੱਖ ਰੁਪਏ ਦੀ ਡਿਮਾਂਡ ਕਰੀ ਜਾ ਰਹੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.