Home / ਸਕੀਮਾਂ / ਆ ਰੀਲਾਂ ਵਾਲਿਆਂ ਦੇ ਕੰਮ ਦੇਖਲੋ !

ਆ ਰੀਲਾਂ ਵਾਲਿਆਂ ਦੇ ਕੰਮ ਦੇਖਲੋ !

ਸ਼ੋਸ਼ਲ ਮੀਡੀਆ ਅਕਸਰ ਆਪਣੀਆ ਵੀਡੀਓਸ ਬਣਾ ਬਣਾ ਕੇ ਪੋਸਟ ਕਰਦੇ ਹਨ। ਦਸਿਆ ਜਾ ਰਿਹਾ ਹੈ ਕਿ ਅਜ ਦੇ ਸਮੇ ਲੋਕ ਆਪਣੀਆ ਜਨਾਣੀਆ , ਭੈਣਾ ਨੂੰ ਦਿਖਾ ਦਿਖਾ ਕੇ ਬੜੀ ਫੇਮ ਖੱਟ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਕੁੜੀਆ ਸ਼ੋਸ਼ਲ ਮੀਡੀਆ ਤੇ ਬੜਾ ਗੰਦ ਪਾਓਂਦੀਆ ਹੋਈਆ ਨਜਰ ਆ ਰਹੀਆ ਹਨ।

ਜਿਨਾ ਨੇ ਆਪਣੇ ਰਿਸ਼ਤਿਆ ਦੀ ਪਰਵਾਹ ਕੀਤੇ ਬਿਨਾਂ ਹੀ ਗਲਤ ਬੋਲ ਵਾਲੀਆ ਵੀਡੀਓਸ ਬਣਾ ਕੇ ਪਾ ਦਿੰਦੇ ਹਨ। ਜਿਸ ਦੇ ਕਰਕੇ ੳੁਹ ਲੋਕਾ ਦੇ ਵਲੋ ਬਹੁਤ ਸਾਰੇ ਲਾਈਕਸ ਲੈਂਦੇ ਹਨ। ਦਸਿਆ ਜਾ ਰਿਹਾ ਹੈ ਕਿ ਇਕ ਭੈਣ ਤੇ ਭਰਾ ਨੇ ਵੀਡੀਓ ਬਣਾ ਨੇ ਪਾਈ। ਜਿਸ ਦੇ ਵਿਚ ੳੁਹ ਕਹਿੰਦਾ ਹੋਇਆ ਨਜਰ ਆਇਆ

ਕਿ ੳੁਸ ਦੀ ਭੈਣ ਦੀ ਵੀਡੀਓ ਤੇ ਲਾਇਕ ਮਾ ਰੋ ਜਦ ਕਿ ਭੈਣ ਕਹਿੰਦੀ ਹੈ ਕਿ ਲਾਇਕਸ ਮਾ ਰੋ ਨਹੀ ਹੁੰਦਾ ਲਾਈਨ ਮਾ ਰੋ। ਦਸਿਆ ਜਾ ਰਿਹਾ ਹੈ ਕਿ ਸ਼ੋਸ਼ਲ ਮੀਡੀਆ ਤੇ ਅਜਿਹੇ ਕਈ ਭੈਣ ਭਰਾਵਾਂ ਦੀਆ ਵੀਡੀਓਸ ਤੇ ਵਾਇਰਲ ਹੁੰਦੀਆ ਰਹਿੰਦੀਆ ਹਨ। ਹੁਣ ਇਹਨਾ ਸਭ ਨੂੰ ਰਿਪਲਾਈ ਦੇਣ ਦੇ ਲਈ ਜੋਤੀ ਜੱਲਿਆ ਵਾਲੇ ਨੇ ਇਕ ਵੀਡੀਓ ਬਣਾ ਨੇ ਪਾਈ ਅਕਸਰ ਦੇਖਿਆ ਹੀ ਹੋਵੇਗਾ

ਕਿ ਜੋਤੀ ਵੀਰ ਦੇ ਵਲੋ ਅਜਿਹੇ ਗਲਤ ਵੀਡੀਓ ਬਣਾਓਣ ਵਾਲਿਆ ਨੂੰ ਰਿਪਲਾਈ ਦੇ ਵਿਚ ਵੀਡੀਓ ਬਣਾ ਕੇ ਪਾਓਂਦਾ ਹੈ। ਦਸਿਆ ਜਾ ਰਿਹਾ ਹੈ ਕਿ ਜੋਤੀ ਜੱਲਿਆ ਵਾਲੇ ਦਾ ਕਹਿਣਾ ਹੈ ਕਿ ਪੰਜਾਬੀਆ ਦੀ ਸੋਚ ਪਤਾ ਨਹੀ ਕਿੱਥੇ ਚਲੀ ਗਈ ਹੈ। ਜਿਸ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਹੈ ਪਰ ਇਸ ਸੋਨੇ ਦੀ ਚਿੜੀ ਨੂੰ ਹੁਣ ਕੰਗਾਲ ਕਰਿਆ ਜਾ ਰਿਹਾ ਹੈ।

ਜੋਤੀ ਵੀਰ ਦਾ ਕਹਿਣਾ ਹੈ ਕਿ ਭਰਾ ਦਾ ਆਪਣੀ ਹੀ ਭੇਣ ਤੇ ਲਾਇਨ ਮਾ ਰਨ ਦੇ ਲਈ ਕਹਿਣਾ ਜਿਸ ਨੂੰ ਕਹਿ ਕੇ ਤਾਂ ਸ਼ਰਮ ਨਾਲ ਮ ਰ ਜਾਣਾ ਚਾਹੀਦਾ ਹੈ। ਅਜਿਹੀਆ ਵੀਡੀਓਸ ਪਾਓਣ ਨਾਲ ਤਾ ਮ ਰ ਜਾਣਾ ਹੀ ਚੰਗਾ ਹੈ। ਦਸਿਆ ਜਾ ਰਿਹਾ ਹੈ ਕਿ ਜੋਤੀ ਵੀਰ ਦੇ ਵਲੋਂ ਅਜਿਹੀਆ ਵੀਡੀਓ ਬਣਾ ਕੇ ਰਿਸ਼ਤੇ ਖਰਾਬ ਕਰਨ ਵਾਲਿਆ ਨੁੰ ਇਕ ਰਿਪਲਾਈ ਦੇ ਤੌਰ ਤੇ ਸਬਕ ਸਿਖਾਇਆ ਜਾ ਰਿਹਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.