Home / news / ਮਾਲਕ ਆਪ ਬਾਹਰ ਨੇ ਜੀ – ਰੇਟ 60 ਹਜਾਰ ਸਿਰਫ !

ਮਾਲਕ ਆਪ ਬਾਹਰ ਨੇ ਜੀ – ਰੇਟ 60 ਹਜਾਰ ਸਿਰਫ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ।

ਅੱਜ ਦੀ ਇਸ ਵੀਡਿਓ ਸੁਣਿਆ ਜਾ ਸਕਦਾ ਹੈ ਇੱਕ ਵੀਰ ਨੇ ਕਿਹਾ ਕਿ ਸਾਡੇ ਕੋਲ ਸਕਾਰਪੀਓ ਗੱਡੀ ਪਹੁੰਚੀ ਹੈ ਜੋ ਕਿ ਦੋ ਹਜਾਰ ਬਾਰਾਂ ਮਾਡਲ ਹੈ। ਇਹ ਗੱਡੀ ਇੱਕ ਲੱਖ ਚੌਵੀ ਹਜ਼ਾਰ ਕਿਲੋਮੀਟਰ ਚੱਲੀ ਹੋਈ ਹੈ। ਇਸ ਗੱਡੀ ਦੇ ਮਾਲਕ ਨੇ ਇਸ ਦੀ ਰਿਮਾਂਡ ਚਾਰ ਲੱਖ ਦੱਸ ਹਜਾਰ ਰੁਪਏ ਮੰਗੀ ਹੈ

ਇਹ ਗੱਡੀ ਫਿਰੋਜ਼ਪੁਰ ਵਿਚ ਖਡ਼੍ਹੀ ਹੈ। ਇਸ ਗੱਡੀ ਦੇ ਟਾਇਰ ਬਿਲਕੁਲ ਨਵੇਂ ਪਾਏ ਹੋਏ ਹਨ। ਇਸ ਗੱਡੀ ਦਾ ਰੰਗ ਵੀ ਸਾਫ਼ ਪਿਆ ਹੈ ਅਤੇ ਸੀਟ ਕਵਰ ਵੀ ਬਿਲਕੁਲ ਸਾਫ਼ ਪਏ ਹਨ। ਜੇਕਰ ਕੋਈ ਵੀ ਲੈਣਾ ਚਾਹੁੰਦਾ ਹੈ ਤਾਂ ਉਹ ਵੀਡੀਓ ਵਿੱਚ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ।

ਉਸ ਵੀਰ ਨੇ ਕਿਹਾ ਕਿ ਸਾਡੇ ਕੋਲ ਇਕ ਗੱਡੀ ਹੋਰ ਪਹੁੰਚੀ ਹੈ ਜੋਕੇ ਆਲਟੋ ਹੈ। ਇਹ ਗੱਡੀ ਦੋ ਹਜਾਰ ਸੱਤ ਮਾਡਲ ਹੈ ਇਸ ਗੱਡੀ ਦੇ ਮਾਲਕ ਨੇ ਇਸਦੀ ਡਿਮਾਂਡ ਨੱਬੇ ਹਜ਼ਾਰ ਰੁਪਏ ਮੰਗੀ ਹੈ ਇਹ ਗੱਡੀ ਫਿਰੋਜ਼ਪੁਰ ਵਿਚ ਖੜ੍ਹੀ ਹੈ

ਇਸ ਗੱਡੀ ਦੇ 70% ਟਾਇਰ ਕੰਮ ਕਰਦੇ ਹਨ । ਗੱਡੀ ਸਾਫ ਪਈ ਹੈ , ਜੇਕਰ ਕੋਈ ਵੀ ਲੈਣਾ ਚਾਹੁੰਦਾ ਹੈ ਤਾਂ ਉਹ ਵੀਡੀਓ ਵਿੱਚ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ ਬਾਕੀ ਰਹਿੰਦੀ ਜਾਣਕਾਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੋਟਰਸਾਈਕਲ ਤੇ ਨੌਜਵਾਨ ਕਰ ਰਿਹਾ ਸੀ ਖਤ-ਰਨਾਕ ਸਟੰਟ ਕੁੱਝ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.