ਕੌਫੀ ਨਾਲ ਮੌਜੂਦ ਤੱਤ ਡੈੱਡ ਸਕਿਨ ਹਟਾਉਣ ‘ਚ ਮਦਦ ਕਰਦੇ ਹਨ। ਡੈੱਡ ਸਕਿਨ ਨਾ ਸਿਰਫ਼ ਖ਼ੂਬਸੂਰਤੀ ਘਟਾਉਂਦੀ ਹੈ ਬਲਕਿ ਚਮੜੀ ਨੂੰ ਬੇਜਾਨ ਤੇ ਰੁੱਖਾ ਵੀ ਬਣਾਉਂਦੀ ਹੈ। ਇਸ ਲਈ ਹਫ਼ਤੇ ‘ਚ ਘੱਟੋ-ਘੱਟ ਇਕ ਵਾਰ ਕੌਫੀ ਨਾਲ ਬਣੇ ਫੇਸਪੈਕ ਦਾ ਇਸਤੇਮਾਲ ਜ਼ਰੂਰ ਕਰੋ। ਇਸਨੂੰ ਬਣਾਉਣ ਦੀ ਵਿਧਾ ਬਹੁਤ ਹੀ ਆਸਾਨ ਹੈ।
ਸਭ ਤੋਂ ਪਹਿਲਾਂ ਕਿਸੇ ਬਰਤਨ ਵਿੱਚ ਡੇਢ ਚਮਚਾ ਕੌਫ਼ੀ ਪਾਊਡਰ ਲੈਣਾ ਹੈ , ਉਸ ਵਿੱਚ ਟਮਾਟਰ ਦਾ ਤਾਜ਼ਾ ਰਸ ਵੀ ਮਿਲਾ ਲੈਣਾ ਹੈ ਇਸ ਉਪਰੰਤ ਇੱਕ ਚੁਟਕੀ ਹਲਦੀ ਪਾਉਣੀ ਹੈ , ਇੱਕ ਅੱਧਾ ਕੱਟਿਆ ਹੋਇਆ ਨਿੰਬੂ ਵੀ ਉਸ ਵਿੱਚ ਨਚੋੜ ਲੈਣਾ ਹੈ । ਫਿਰ ਇਸ ਵਿੱਚ ਇੱਕ ਮਾਸਕ ਪੇਸਟ ਮਿਲਾਉਣਾ ਹੈ। ਇਸ ਤੋਂ ਬਾਅਦ ਮਿਸ਼ਰਨ ਨੂੰ ਕਿਸੇ ਉਬਲਦੇ ਪਾਣੀ ਵਾਲੇ ਬਰਤਨ ਵਿੱਚ ਗਰਮ ਕਰ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ।
ਤਿਆਰ ਕਰਨ ਤੋਂ ਆਪਣੇ ਚਿਹਰੇ ਨੂੰ ਧੋ ਕੇ ਉਸ ਤੇ ਲਗਾ ਲੈਣਾ ਹੈ ਅਤੇ ਥੋੜਾ ਸਮਾਂ ਸੁਕਾਉਣ ਤੋਂ ਬਾਅਦ ਆਰਾਮ ਨਾਲ ਉਤਾਰ ਲੈਣਾ ਹੈ।ਇਸ ਕੌਫ਼ੀ ਮਾਸਕ ਪੈਕ ਦੇ ਬਹੁਤ ਸਾਰੇ ਫਾਇਦੇ ਹਨ ਜੋ ਚਮੜੀ ਨੂੰ ਸੂਰਜ ਦੀ ਰੌਸ਼ਨੀ ਤੋਂ ਬਚਾ ਕੇ ਰੱਖਦੀ ਹੈ। ਕੌਫੀ ‘ਚ ਮੌਜੂਦ ਐਂਟੀ-ਆਕਸੀਡੈਂਟ ਸਕਿਨ ਲਈ ਕਾਫ਼ੀ ਫ਼ਾਇਦੇਮੰਦ ਹਨ। ਇਹ ਚਮੜੀ ਨੂੰ ਲੋੜੀਂਦਾ ਪੋਸ਼ਣ ਪ੍ਰਦਾਨ ਕਰਦੇ ਹਨ। ਨਾਲ ਹੀ ਕਈ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲਦਾ ਹੈ ।
ਕੌਫੀ ਪੋਰਜ਼ ‘ਚ ਮੌਜੂਦ ਗੰਦਗੀ ਤੱਕ ਬਾਹਰ ਕੱਢ ਦਿੰਦੀ ਹੈ।ਕੌਫੀ ਫੇਸਪੈਕ ਤੁਹਾਡੀ ਮੁਰਝਾਈ ਸਕਿਨ ‘ਤੇ ਗਲੋਅ ਲਿਆਉਂਦਾ ਹੈ। ਇਹ ਫੇਸਪੈਕ ਸਕਿਨ ਦੀ ਚਮਕ ਵਧਾਉਂਦਾ ਹੈ, ਨਾਲ ਹੀ ਸਕਿਨ ਸਬੰਧੀ ਹੋਣ ਵਾਲੀਆਂ ਸਮੱਸਿਆਵਾਂ ਨੂੰ ਘਟਾਉਣ ‘ਚ ਵੀ ਮਦਦ ਕਰਦਾ ਹੈ।ਕੌਫੀ ਟੈਨਿੰਗ ਘਟਾਉਣ ‘ਚ ਵੀ ਮਦਦਗਾਰ ਹੈ। ਨਾਲ ਹੀ ਸਨ ਬਰਨ ਨੂੰ ਵੀ ਬਿਹਤਰ ਕਰਦਾ ਹੈ।
ਇਸ ਤੋਂ ਇਲਾਵਾ ਸਕਿਨ ‘ਤੇ ਮੌਜੂਦ ਲਾਲੀਪਣ ਅਤੇ ਸੋਜ਼ਿਸ਼ ਵੀ ਘਟਾਉਂਦਾ ਹੈ। ਇੱਥੋਂ ਤੱਕ ਕਿ ਕੌਫੀ ਫੇਸਪੈਕ ਸਨਬਰਨ ਕਾਰਨ ਹੋਣ ਵਾਲੀ ਜਲਨ ਨੂੰ ਵੀ ਘਟਾਉਂਦਾ ਹੈ। ਇਸ ਤਰ੍ਹਾਂ ਇਸ ਪੈਕ ਦੇ ਬਹੁਤ ਲਾਭ ਹਨ ਜੋ ਇਸਨੂੰ ਅਪਣਾ ਕੇ ਲਏ ਜਾ ਸਕਦੇ ਹਨ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ