Home / ਸਕੀਮਾਂ / ਸਕੂਲ 5 ਦਿਨਾਂ ਲਈ ਬੰਦ !

ਸਕੂਲ 5 ਦਿਨਾਂ ਲਈ ਬੰਦ !

ਅਜ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਅਪਰੈਲ ਮਹੀਨੇ ਦੇ ਅੰਦਰ 5 ਦਿਨਾ ਦੇ ਲਈ ਸਕੂਲ ਚਾਹੇ ਕੋਈ ਪ੍ਰਾਇਵੇਟ ਹੈ ਜਾ ਸਰਕਾਰੀ ਹੈ ੳੁਹ 26 ਅਪਰੈਲ ਤੋ ਲੈ ਕੇ ਮਹੀਨੇ ਦੀ ਆਖਰੀ ਤਰੀਕ ਸਕੂਲ ਬੰਦ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਦਾ ਕਹਿਣਾ ਹੈ

ਕਿ ਸੂਬੇ ਦੇ ਵਿਚ ਹੁਣ ਸਕੂਲ ਜਿਹੜੇ ੳੁੁਹ 5 ਦਿਨਾ ਦੇ ਬੰਦ ਕੀਤੇ ਜਾਣ ਗੇ ਦਸਿਆ ਜਾ ਰਿਹਾ ਹੈ ਪੰਜਾਬ ਦੇ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਮੌਸਮ ਵਿਭਾਗ ਦਾ ਵੀ ਕਹਿਣਾ ਹੈ ਕਿ ਸੂਬੇ ਦੇ ਵਿਚ ਲੂ ਚਲਣ ਦੇ ਆਸਾਰ ਵਧ ਹਨ। ਜਿਸ ਕਰਕੇ ਗਰਮੀ ਨੂੰ ਧਿਆਨ ਵਿਚ ਰਖਦੇ ਹੋਏ ਪੰਜਾਬ ਸਰਕਾਰ ਦੇ

ਵਲੋ ਬਚਿਆ ਦੀ ਸਿਹਤ ਨੂੰ ਤੇ ਗਰਮੀ ਤੋ ਰਾਹਤ ਦੇ ਲਈ ਇਕ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਵਲੋ ਇਹ ਫੈਸਲਾ ਲਿਆ ਗਿਆ ਹੈ ਕਿ ਆਓਣ ਵਾਲੇ 5 ਦਿਨ ਕੋਈ ਵੀ ਸਕੁਲ ਓਪਨ ਨਹੀ ਹੋਵੇਗਾ। ਹੁਣ ਸਕੂਲੀ ਬਚਿਆਂ ਨੂੰ 5 ਦਿਨਾ ਦੀ ਗਰਮੀ ਤੋ ਰਾਹਤ ਦਿੱਤੀ ਜਾਵੇਗੀ। ਦਸਿਆ ਜਾ ਰਿਹਾ ਹੈ ਕਿ ਓੜੀਸਾ ਦੇ ਸਾਰੇ ਸਕੂਲ 10 ਦਿਨਾ ਦੇ ਲਈ ਬੰਦ ਕਰ ਦਿੱਤੇ ਗਏ।

ਓੜੀਸਾ ਸੂਬੇ ਦੇ ਵਿਚ ਤਾਪਮਾਨ ਦੇ ਵਿਚ ਬੜਾ ਵਾਧਾ ਹੋ ਰਿਹਾ ਹੈ। ਗਰਮੀ ਦੇ ਨਾਲ ਨਾਲ ਲੂ ਜਿਹੜੀ ਹੈ ਸੀਨਾ ਚੀਰਦੀ ਹੋਈ ਨਜਰ ਆ ਰਹੀ ਹੈ ਜਿਸ ਕਰਕੇ ਹਾਲਤ ਹੋਰ ਜਿਆਦਾ ਨਾ ਖਰਾਬ ਹੋਵੇ। ਜਿਸ ਕਰਕੇ ਓੜੀਸਾ ਦੇ ਵਿਚ ਸਕੂਲਾ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਇਸ ਦੇ ਚਲਦਿਆ ਸਰਕਾਰ 5 ਦਿਨਾ ਦੇ ਲਈ 30 ਅਪਰੈਲ ਤਕ ਕੋਈ ਸਕੂਲ ਓਪਨ ਨਹੀ ਹੋਵੇਗਾ।

ਸੂਬੇ ਦੇ ਵਿਚ ਸਾਰੇ ਸਰਕਾਰੀ, ਗੈਰ ਸਕਰਾਰੀ ਸਕੂਲ ਬੰਦ ਰਹਿਣ ਗੇ। ਸਿੱਖਿਆ ਵਿਭਾਗ ਦੇ ਨਾਲ ਸਲਾਹ ਬਾਤ ਕਰਕੇ ਫੈਸਲਾ ਲਿਆ ਗਿਆ ਹੈ। ਸਰਕਾਰ ਨੇ ਸਾਰੀ ਗਲਬਾਤ ਕਰਕੇ ਐਸ ਡੀ ਐਮ ਨਾਲ ਸਲਾਹ ਕਰੀ ਤੇ ਮਨਜੂਰੀ ਦਿੱਤੀ ਤੇ ਸਕੂਲ ਪੰਜ ਦਿਨਾ ਦੇ ਲਈ ਬੰਦ ਕਰੇ ਹਨ। ਓੜੀਸਾ ਸੂਬੇ ਦੇ ਵਿਚ ਗਰਮੀ ਹੱਦੋ ਜਿਆਦਾ ਵਧ ਰਹੀ ਸੀ ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.