Home / ਸਕੀਮਾਂ / 50 ਕਿੱਲੇ ਜਮੀਨ ਠੇਕੇ ਤੇ ਦੇਣੀ ਹੈ

50 ਕਿੱਲੇ ਜਮੀਨ ਠੇਕੇ ਤੇ ਦੇਣੀ ਹੈ

ਦਸਿਆ ਜਾ ਰਿਹਾ ਹੈ ਕਿ ਇਕ ਟਰਾਲੀ ਜਿਹੜੀ ਕਿ 2021 ਟਰਾਲੀ ਹੈ ਜਿਸ ਦਾ 3 ਫੱਟ ਵਿੱਡ ਨਾਲ ਹੈ । ਮਾਲਕ ਦੇ ਵਲੋ ਇਸ ਟਰਾਲੀ ਦੇ ਲਈ 1.28 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਇਸ ਟਰਾਲੀ ਦੀ ਡੀਲ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਦਸੇ ਨੰਬਰ ਤੇ ਕਾਲ ਕਰ ਸਕਦੇ ਹੋ।

ਦਸਿਆ ਜਾ ਰਿਹਾ ਹੈ ਕਿ ਮਨਕੂ ਵਾਲਿਆ ਦੀ ਤਿਆਰ ਕੀਤੀ ਕੰਬਾਇਨ ਵਿਕਾਊ ਹੈ। ਕੰਬਾਇਨ ਦਾ ਮਾਡਲ 2021 ਹੈ ਜਿਸ ਦੇ ਲਈ 15.30 ਲੱਖ ਰੁਪਏ ਕੀਮਤ ਮੰਗੀ ਜਾ ਰਹੀ ਹੈ। ਦਸਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਇਸ ਕੰਬਾਇਨ ਦੀ ਡੀਲ ਬਾਰੇ ਗੱਲ ਕਰਨਾ ਚਾਹੁੰਦੇ ਹੋ ਤਾਂ ਦਸੇ ਨੰਬਰ ਤੇ ਕਾਲ ਕਰ ਸਕਦੇ ਹੋ।

ਦਸਿਆ ਜਾ ਰਿਹਾ ਹੈ ਕਿ ਇਕ ਸੋਨਾਲੀਕਾ ਕੰਪਨੀ ਦਾ 750 ਟਰੈਕਟਰ ਵਿਕਾਊ ਹੈ। ਇਹ ਟਰੈਕਟਰ ਟੋਹਾਣਾ ਫਤਿਹਾਬਾਦ ਏਰੀਏਦੇ ਕਿਸੇ ਬੰਦੇ ਦੇ ਕੋਲ ਹੈ। ਜੇਕਰ ਕਿਸੇ ਨੇ ਵੀ ਇਸ ਟਰੈਕਟਰ ਦੇ ਲਈ ਡੀਲ ਕਰਨੀ ਹੈ ਤਾਂ ਤੁਸੀ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਓ। ਦਸਿਆ ਜਾ ਰਿਹਾ ਹੈ ਕਿ ਇੰਡੀਗੋ ਕੰਪਨੀ ਦੀ ਗੱਡੀ ਹੈ ਜਿਸ ਦਾ ਮਾਡਲ 2005 ਹੈ।

ਮਾਲਕ ਦੇ ਵਲੋ ਇਸ ਗੱਡੀ ਦੇ ਲਈ 49000 ਦੀ ਮੰਗ ਕੀਤੀ ਜਾ ਰਹੀ ਹੈ ਜਿਸ ਦੇ ਟਾਈਰਾ ਦੀ ਹਾਲਤ ਵੀ 100 ਫੀਸਦੀ ਹੈ। ਗੱਡੀ ਦੇ ਵਿਚ ਵੀ ਬੈਟਰੀ ਵੀ ਨਵੀ ਰੱਖੀ ਹੈ। ਅਗੇ ਦਸਿਆ ਜਾ ਰਿਹਾ ਹੈ ਕਿ ਮੁਰਗੇ ਮੁਰਗੀਆ ਵੇਚਣੀਆ ਹਨ ਜੋ ਜੀਰੇ ਦੇ ਕਿਸੇ ਬੰਦੇ ਦੇ ਕੋਲ ਹਨ। ਜਿਸ ਨੇ ਇਹ ਲੈਣੇ ਹੋਨ ਤਾ ਦਿੱਤੇ ਨੰਬਰ ਤੇ ਕਾਲ ਕਰ ਸਕਦੇ ਹਨ

ਇਕ ਫੋਰਡ 3600 ਟਰੈਕਟਰ ਵਿਕਾਊ ਹੈ। ਜਿਸ ਦਾ ਮਾਡਲ 1992 ਹੈ ਇਸ ਟਰੈਕਟਰ ਦੇ ਨਵੇ ਟਾਇਰ ਪਏ ਹੋਏ ਹਨ। ਮਾਲਕ ਦੇ ਵਲੋ ਇਸ ਦੇ ਲਈ 1.70 ਲੱਖ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਕਿਸੇ ਨੇ ਖਰੀਦਣਾ ਹੋਵੇ ੳੁਹ ਦਿੱਤੇ ਨੰਬਰ ਤੇ ਕਾਲ ਕਰ ਸਕਦਾ ਹੈ। ਅਮੇਰਿਕਨ ਬੁਲੀ ਡੌਗ ਵਿਕਾਊ ਹੈ ਜਿਸ ਦੇ ਲਈ 8500 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਭ ਕੁਝ ਸਰੇਆਮ ਕੈਮਰੇ ਵਿੱਚ ਆ ਗਿਆ !

ਅੱਜਕੱਲ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਆਮ ਤੋਰ ਕੇ ਦੇਖਣ ਨੂੰ ਮਿਲਦਾ …

Leave a Reply

Your email address will not be published.

Recent Comments

No comments to show.