Home / ਤਾਜਾ ਖਬਰਾ / ਅਮ-ਰੀਕਾ ਦੇ ਗੁਰਦੁ-ਆਰਾ ਸਾਹਿਬ ਪਾ ਠ ਸੁਣ-ਦੇ ਹੋਏ !

ਅਮ-ਰੀਕਾ ਦੇ ਗੁਰਦੁ-ਆਰਾ ਸਾਹਿਬ ਪਾ ਠ ਸੁਣ-ਦੇ ਹੋਏ !

ਨਵਦੀਪ ਕੌਰ ਆਪਣੇ ਆਫਿਸ ਦਾ ਕੰਮ ਖ਼ਤ-ਮ ਕਰਕੇ ਦਿੱਲੀ ਤੋਂ ਪੰਜਾਬ ਆਪਣੇ ਘਰ ਆ ਰਹੀ ਸੀ। ਤੇ ਉਸ ਦੀ ਕਾਰ ਦਾ ਇੱਕ ਬਹੁਤ ਭਿਆ-ਨਕ ਐਕ-ਸੀ-ਡੈਂ ਟ ਹੋਇਆ। ਕਾਰ ਬੇਕਾ-ਬੂ ਹੋ ਕੇ ਸ-ੜਕ ਦੇ ਡਿਵਾ-ਈਡਰ ਤੇ ਵਿੱਚ ਜਾ ਵੱਜੀ। ਜਿਸ ਨਾਲ ਕਾਰ ਪੂਰੀ ਤਰ੍ਹਾਂ ਫੋਲ-ਡ ਹੋ ਗਈ। ਹਾ-ਦਸਾ ਇੰਨਾ ਭਿਆ-ਨਕ ਸੀ ਕਿ ਨਵ ਦੀਪ ਕੌਰ ਨੂੰ ਕਾਰ ਦੇ ਹਿੱਸਿਆਂ ਨੂੰ ਕੱ-ਟ ਕੱ-ਟ ਕੇ ਬਾ ਹਰ ਕੱਢਣਾ ਪਿਆ। ਤੇ ਬਾਅਦ ਵਿੱਚ ਹਸਪ-ਤਾਲ ਲਿਜਾ-ਇਆ ਗਿਆ। ਨਵਦੀਪ ਦੀ ਹਾ-ਲਤ ਦੇਖ ਕੇ ਤਾਂ ਇੰਜ ਲੱਗ ਰਿਹਾ ਸੀ ਕਿ ਜਿਵੇਂ ਉਹ ਨਹੀਂ ਬ-ਚੇਗੀ।

ਪਰ ਉਸ ਦਾ ਇਲਾ-ਜ ਕਰਵਾਇਆ ਗਿਆ। ਤੇ ਉਸ ਦੀ ਸੱਜੀ ਲੱ-ਤ ਬਿਲਕੁਲ ਹੀ ਕੁਚਲੀ ਗਈ ਸੀ। ਤੇ ਚੋਲਾ ਵੀ ਖ਼-ਰਾ ਬ ਹੋ ਚੁੱਕਿਆ ਸੀ। ਜਿਸ ਤੋਂ ਬਾਅਦ ਨਵਦੀਪ ਕੌਰ ਦੀ ਜਾਨ ਤਾਂ ਬਚ ਗਈ। ਪਰ ਉਸ ਦੀ ਲੱਤ ਕੱ-ਟਣੀ ਪਈ ਆਲਮ ਤਾਂ ਇਹ ਸੀ। ਕਿ ਨਵਦੀਪ ਕੌਰ ਨਾ ਤਾਂ ਹੁਣ ਚੱਲ ਸਕਦੀ ਸੀ ਤੇ ਨਾ ਹੀ ਬੈਠ ਸਕਦੀ ਸੀ।

ਅਮ-ਰੀਕਾ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਮੁਖ ਸਿੰਘ ਨੇ ਦੱਸਿਆ ਕਿ ਨਵਦੀਪ ਕੌਰ ਦੇ ਪਿਤਾ ਬਿਜ-ਲੀ ਵਿਭਾਗ ਦੇ ਵਿਚ ਸਰਕਾਰੀ ਨੌ-ਕਰੀ ਦਿੱਤੇ ਸੀ। ਨਵਦੀਪ ਦਾ ਪਰਿਵਾਰ ਜਲੰਧਰ ਦੇ ਨਾਲ ਸੰਬੰਧ ਰੱਖਦਾ ਸੀ ਤੇ ਜਦੋਂ ਨਵਦੀਪ ਕੌਰ ਸੱਤ ਸਾਲਾਂ ਦੀ ਸੀ ਤਾਂ ਉਸ ਦੀ ਮਾਂ ਇਕ ਲੰ-ਬੀ ਬਿਮਾ-ਰੀ ਤੋਂ ਬਾਅਦ ਚੱਲ ਵਸੀ। ਜਿਸ ਤੋਂ ਬਾਅਦ ਨਵਦੀਪ ਦੇ ਪਿਤਾ ਸਵਰਨ ਸਿੰਘ ਨੇ ਹੀ ਉਸ ਦੀ ਪਰ-ਵਰਿਸ਼ ਕੀਤੀ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਇਹ ਬੀਜਾਂ ਨੂੰ ਖਾਣ ਦੇ ਨਾਲ ਕਦੇ ਕੈਂਸਰ ਨਹੀਂ ਹੋਵੇਗਾ !

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *