Home / ਨੁਸਖੇ / ਬਸ ਆਵਲੇ ਨੂੰ ਇਸ ਤਰਾਂ ਵਰਤੋਂ ਫਿਰ ਦੇਖੋ !

ਬਸ ਆਵਲੇ ਨੂੰ ਇਸ ਤਰਾਂ ਵਰਤੋਂ ਫਿਰ ਦੇਖੋ !

ਅੱਜਕੱਲ ਦੇ ਇਸ ਸਮੇਂ ਵਿੱਚ ਖਾਣ ਵਾਲੀਆਂ ਵਸਤਾਂ ਵਧੀਆ ਨਾ ਹੋਣ ਕਾਰਨ ਉਹਨਾਂ ਦਾ ਸਿੱਧਾ ਪ੍ਰਭਾਵ ਮਨੁੱਖੀ ਸਿਹਤ ਤੇ ਪੈ ਰਿਹਾ ਹੈ। ਜਿਸ ਵਿੱਚ ਮੁੱਖ ਤੋਰ ਤੇ ਕਈ ਭਿਆਨਕ ਰੋਗ ਵੀ ਲੱਗ ਰਹੇ ਹਨ। ਇਸਦੇ ਨਾਲ ਹੀ ਅਜੋਕੇ ਸਮੇਂ ਵਿੱਚ ਸਿਰ ਦੇ ਵਾਲਾਂ ਨੂੰ ਵੀ ਇਸ ਕਾਰਨ ਵੱਡਾ ਨੁਕਸਾਨ ਹੋ ਰਿਹਾ ਹੈ ।

ਇਸਦਾ ਮੁੱਖ ਕਾਰਨ ਲੋਕਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਅੱਜਕੱਲ ਦੀਆਂ ਮਿਲਾਵਟੀ ਚੀਜ਼ਾਂ ਹਨ ਜੋ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਲਈ ਘਰੇਲੂ ਨੁਸਖੇ ਅਪਣਾਏ ਜਾ ਸਕਦੇ ਹਨ। ਇਸ ਲਈ ਸਭ ਤੋਂ ਪਹਿਲਾਂ ਇੱਕ ਚਮਚਾ ਮੇਥੀ ਦਾਣੇ ਦਾ ਪਾਊਡਰ ਲੈਣਾ ਹੈ , ਇੱਕ ਚਮਚ ਆਂਵਲਾ ਪਾਊਡਰ ਅਤੇ ਐਲੋਵੇਰਾ ਜੈੱਲ। ਇਹ ਸਾਰੀ ਸਮੱਗਰੀ ਨੂੰ ਮਿਕਸ ਕਰਨ ਉਪਰੰਤ ਕਿਸੇ ਬਰਤਨ ਵਿੱਚ ਪਾ ਲੈਣਾ ਹੈ ਜਿਸ ਤੋਂ ਬਾਅਦ ਇਸ ਵਿੱਚ ਪਾਣੀ ਪਾ ਲੈਣਾ ਹੈ।

ਪਾਣੀ ਪਾਉਣ ਤੋਂ ਬਾਅਦ ਇਸਨੂੰ ਗਰਮ ਕਰਦੇ ਰਹਿਣਾ ਹੈ । ਜਦੋਂ ਇਹ ਸਾਰਾ ਮਿਸ਼ਰਨ ਰਿੱਝ ਕੇ ਅੱਧਾ ਰਹਿ ਜਾਵੇ ਤਾਂ ਇਸਨੂੰ ਅੱਗ ਤੋਂ ਨੀਚੇ ਉਤਾਰ ਲੈਣਾ ਹੈ। ਇਸ ਨੂੰ ਆਪਣੇ ਵਾਲਾਂ ਵਿੱਚ ਲਗਾਉਣਾ ਲਈ ਸਭ ਤੋਂ ਪਹਿਲਾਂ ਸਿਰ ਨੂੰ ਚੰਗੀ ਤਰ੍ਹਾਂ ਕਿਸੇ ਵਧੀਆ ਸ਼ੈੱਪੂ ਨਾਲ ਧੋਣਾ ਹੈ।ਅਜਿਹਾ ਕਰਨ ਤੋਂ ਬਾਅਦ ਆਪਣੇ ਵਾਲਾਂ ਵਿੱਚ ਐਲੋਵੇਰਾ ਜੈੱਲ ਦੀ ਸਹਾਇਤਾ ਨਾਲ ਇਸ ਮਿਸ਼ਰਨ ਨੂੰ ਚੰਗੀ ਤਰ੍ਹਾਂ ਲਗਾ ਲੈਣਾ ਹੈ।

ਇਸ ਤਰ੍ਹਾਂ ਜਦੋਂ ਇਹ ਸਾਰੇ ਵਾਲਾਂ ਵਿੱਚ ਲੱਗ ਜਾਵੇ ਤਾਂ ਕੁਝ ਸਮੇਂ ਲਈ ਵਾਲਾਂ ਨੂੰ ਛੱਡ ਦੇਣਾ ਹੈ। ਇਸ ਉਪਰੰਤ ਸਿਰ ਨੂੰ ਚੰਗੀ ਤਰ੍ਹਾਂ ਧੋ ਲੈਣਾ ਹੈ। ਇਸ ਨੁਸਖੇ ਨੂੰ ਇੱਕ ਹਫ਼ਤੇ ਵਿੱਚ ਦੋ ਤੋਂ ਤਿੰਨ ਵਾਰ ਅਪਣਾਇਆ ਜਾ ਸਕਦਾ ਹੈ। ਇਸਦੇ ਨਤੀਜੇ ਬਹੁਤ ਹੀ ਵਧੀਆ ਦੇਖਣ ਵਿੱਚ ਆਉਣਗੇ ਕਿਉੰਕਿ ਇਹ ਘਰੇਲੂ ਨੁਸਖੇ ਪੁਰਾਤਨ ਸਮੇਂ ਵਿੱਚ ਲੋਕ ਵਰਤਦੇ ਹੁੰਦੇ ਸਨ ਜਿਸ ਕਾਰਨ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਸੀ ਹੁੰਦੀ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਕੱਚਾ ਪਿਆਜ਼ ਖਾਣ ਵਾਲਿਓ ਜਾਨ ਪਿਆਰੀ ਆ ਤਾਂ !

ਅੱਜ ਦੀ ਵੀਡਿਓ ਵਿੱਚ ਦੋਸਤੋ ਅਸੀਂ ਗੱਲ ਕਰਨ ਜਾ ਰਹੇ ਹਾਂ ਪਿਆਜ਼ ਬਾਰੇ ਅਸੀਂ ਇਹ …

Leave a Reply

Your email address will not be published.

Recent Comments

No comments to show.