ਅੱਖਾ ਦੇ ਨੀਚੇ ਪਏ ਹੋਏ ਡਾਰਕ ਸਰਕਲ, ਚਿਹਰੇ ਤਾ ਨਿਕਲੇ ਹੋਏ ਨਿਸ਼ਾਨ , ਦਾਗ , ਧੱਬੇ ਆਦਿ ।ਇਹਨਾ ਸਭ ਦੇ ਇਲਾਜ ਦੇ ਲਈ ਤੁਹਾਨੂੰ ਇਕ ਨੁਸਖਾ ਦਸਿਆ ਜਾ ਰਿਹਾ ਹੈ। ਜਿਸ ਦੀ ਮਦਦ ਦੇ ਨਾਲ ਤੁਸੀਂ ਇਹਨਾ ਤਮਾਮ ਸਕਿਨ ਦੀਆ ਸਮੱਸਿਆਵਾ ਤੋ ਰਾਹਤ ਪਾ ਸਕਦੇ ਹੋ ।ਕਿਹਾ ਜਾ ਰਿਹਾ ਹੈ ਕਿ ਕਈ ਵਾਰ ਸਕਿਨ ਦੀ ਤੁਹਾਨੂੰ ਪਰੋਬਲਮ ਹੋ ਜਾਂਦੀ ਹੈ।
ਜਦੋ ਤੁਹਾਨੂੰ ਇੱਦਾ ਲਗਦਾ ਹੈ ਕਿ ਸਕਿਨ ਤੁਹਾਡੀ ਸਹੀ ਨਹੀ ਲਗ ਰਹੀ ਤਾ ਤੁਸੀ ਮੇਕਅਪ ਕਿੱਟ ਕੱਢ ਦੇ ਓ ਤੇ ੳੁਸ ਦਾ ਇਸਤੇਮਾਲ ਕਰ ਦੇ ਹੋ ਤੇ ਸਕਿਨ ਤੇ ਲਾਓਂਦੇ ਹੋ ਤੁਸੀ ਸਕਿਨ ਤੇ ਪਏ ਦਾਗਾ ਨੂੰ ਲੁਕਾਓਣ ਦੀ ਕੌਸ਼ਸ਼ ਕਰਦੇ ਹੋ ਪਰ ਅਜਿਹਾ ਆਪਾ ਸਾਰੀ ੳੁਮਰ ਤਾ ਕਰ ਨਹੀ ਸਕਦੇ। 24 ਘੰਟੇ ਤਾ ਤੁਸੀ ਮੇਕਅਪ ਦੇ ਵਿਚ ਨਹੀ ਲਗੇ ਰਹਿੰਦੇ ਇਸ ਕਰਕੇ ਤੁਹਾਨੂੰ ਕੁਝ ਅਜਿਹਾ ਨੁਸਖਾ ਚਾਹੀਦਾ ਹੈ। ਅਜਿਹਾ ਕੋਈ ਸੋਲਿਊਸ਼ਨ ਚਾਹੀਦਾ ਹੈ
ਜਿਸ ਨੂੰ ਕੁਝ ਦਿਨ ਲਗਾਓਣ ਦੇ ਨਾਲ ਤੁਸੀ ੳੁਮਰ ਭਰ ਦੇ ਲਈ ਇਸ ਸਮੱਸਿਆ ਤੋ ਛੁਟਕਾਰਾ ਪਾ ਲਵੋਗੇ। ਦਸਿਆ ਜਾ ਰਿਹਾ ਹੈ ਕਿ ਡਾਰਕ ਸਕਿਨ ਡੱਲ ਹੋਂਣ ਦੇ ਬਾਦ ਜੇਕਰ ਤੁਸੀ ਮੇਕਅਪ ਕਰਕੇ ਰਖਦੇ ਹੋ ਤਾਂ ਤਾ ਸਕਿਮ ਹੋਰ ਵੀ ਜਿਆਦਾ ਬੇਜਾਨ ਹੋ ਗਈ ਹੈ। ਇਸ ਨੁਸਖੇ ਨੂੰ ਬਣਾਓਣ ਦੇ ਲਈ ਤੁਸੀ ਨੇ ਸਭ ਤੋ ਪਹਿਲਾ ਇਕ ਆਲੂ ਲੈਣਾ ਹੈ ਤੇ ੳੁਸ ਨੂੰ ਚੰਗੀ ਤਰਾ ਦੇ ਨਾਲ ਗਰੇਟ ਕਰ ਲੈਣਾ ਹੈ। ੳੁਸ ਦਾ ਜੂਸ ਕੱਢ ਲੈਣਾ ਹੈ
1 ਚਮਚ ਜੂਸ ਦੇ ਵਿਚ ਤੁਸੀ ਚਨੇ ਦੀ ਦਾਲ ਦਾ ਆਟਾ ਵੇਸਣ ਪਾ ਲੈੇਣਾ ਹੈ। ਤੁਸੀ ਇਸ ਦੇ ਵਿਚ ਐਲੋਵੇਰਾ ਜੈਲ ਜਾ ਚੰਦਨ ਪਾਊਡਰ ਪਾ ਲਵੋ ਇਸ ਸਭ ਨੂੰ ਮਿਲਾ ਕੇ ਤੁਸੀ ਨੇ ਇਕ ਪੈਕ ਤਿਆਰ ਕਰ ਲੈਣਾ ਹੈ। ਤੁਸੀ ਨੇ ਚਿਹਰੇ ਨੂੰ ਸਾਫ ਕਰਨਾ ਹੇੈ ਤੇ ਸਕਿਨ ਦੇ ੳੁਨਾ ਭਾਗਾ ਤੇ ਜਿੱਥੇ ਡਾਰਕ ਸਰਕਲ ਹਨ ੳੁੱਥੇ ਲਗਾ ਦੇਣਾ ਹੈ ਤੇ ਪਰਤ ਬਣਾ ਕੇ ਛਡ ਦੇਣਾ ਹੈ। ਤੁਸੀ ਇਸ ਪੈਕ ਨੂੰ ਲਗਾ ਕੇ ਇਕ ਤਰਾ ਦੀ ਨੈਚੁਰਲ ਬਲੀਚ ਕਰਕੇ ਦਵੇਗਾ ਤੇ ਬਹੁਤ ਜਿਆਦਾ ਫਾਇਦਾ ਤੁਹਾਨੂੰ ਦੇਖਣ ਦੇ ਲਈ ਮਿਲੇਗਾ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ