Home / ਤਾਜਾ ਖਬਰਾ / ਕੈਨੇਡਾ ਇਮੀਗ-ਰੇਸ਼ਨ ਬਾਰੇ ਵੱ ਡੀ ਖੁਸ਼-ਖਬਰੀ !

ਕੈਨੇਡਾ ਇਮੀਗ-ਰੇਸ਼ਨ ਬਾਰੇ ਵੱ ਡੀ ਖੁਸ਼-ਖਬਰੀ !

ਅਪਰੈਲ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੈਨੇਡਾ ਦੇ ਇਮੀਗਰੇਸ਼ਨ ਨਾਲ ਜੁੜੀਆਂ ਚੰਗੀਆਂ ਖ਼ਬਰਾਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਿਉਂਕਿ ਇੱਕ ਅਪ੍ਰੈਲ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੋਟਾ ਇਮੀਗਰੇਸ਼ਨ ਡਰਾਅ ਕੱਢਿਆ ਗਿਆ। ਵੱਡੀ ਗਿਣਤੀ ਵਿੱਚ ਪਰਵਾਸੀਆਂ ਨੂੰ ਕੈਨੇਡਾ ਦੀ ਪੀਆਰ ਦੇ ਲਈ ਅਪਲਾਈ ਕਰਨ ਦੇ ਲਈ ਸੱਦੇ ਭੇਜੇ ਗਏ ਅਤੇ ਇਸ ਤੋਂ ਬਾਅਦ ਕੈਨੇਡਾ ਦੇ ਕਈ ਸੂਬਿਆਂ ਦੇ ਵੱਲੋਂ ਅਲੱਗ ਅਲੱਗ ਪੀਐੱਨਬੀ ਡਰਾਅ ਕੱਢੇ ਗਏ ਅਤੇ ਨਾਲ ਹੀ ਇਸ ਮਹੀਨੇ ਵਿਚ ਕੈਨੇਡਾ ਦੇ ਇਮੀਗਰੇਸ਼ਨ ਵਿਭਾਗ ਦੇ

ਨੱਬੇ ਹਜ਼ਾਰ ਪਰਵਾਸੀਆਂ ਨੂੰ ਕੈਨੇਡਾ ਦੀ ਪੀਆਰ ਦੇਣ ਦੀ ਯੋਜਨਾ ਤਹਿਤ ਨਵੇਂ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਅਤੇ ਹੁਣ ਕੈਨੇਡਾ ਦੀ ਇਕ ਹੋਰ ਸੂਬੇ ਤੋਂ ਨਵੇਂ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਬਾਰੇ ਵੱਡੀ ਅਪਡੇਟ ਸਾਹਮਣੇ ਆਈ ਹੈ ਅਤੇ ਇਹ ਅਪਡੇਟ ਸਾਹਮਣੇ ਆਈ ਹੈ।

ਕੈਨੇਡਾ ਦੇ ਸੂਬੇ ਕਿਊਬਿਕ ਤੋਂ ਜੀ ਹਾਂ ਕੈਨੇਡਾ ਦੇ ਸੂਬੇ ਕਿਊਬਿਕ ਵੱਲੋਂ ਬਾਈ ਅਪ੍ਰੈਲ ਨੂੰ ਏ ਆਈ ਅਤੇ ਆਈ ਟੀ ਅਤੇ ਵਿਜ਼ੂਅਲ ਇਫੈਕਟ ਸੈਕਟਰ ਵਿਚ ਕੰਮ ਕਰਨ ਵਾਲੇ ਕਾਮਿਆਂ ਲਈ ਇਕ ਇਕਨੌਮਿਕ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਲਾਂਚ ਕੀਤਾ ਹੈ। ਮਤਲਬ ਵੇਖੀਂ ਵੱਲੋਂ ਨਵੀਂ ਇੰਮੀਗ੍ਰੇਸ਼ਨ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ ਪੰਜ ਸਾਲਾਂ ਦੇ ਲਈ ਚਲਾਏ ਗਏ ਇਸ ਨਵੇਂ ਪ੍ਰੋਗਰਾਮ ਅਧੀਨ ਹਰ ਸਾਲ ਪੰਜ ਸੌ ਪੰਜਾਬ ਪ੍ਰਿੰਸੀਪਲ ਐਪਲੀਕੇਸ਼ਨਸ ਅਤੇ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਹਰ ਸਾਲ ਚੁਣਿਆ ਜਾਵੇਗਾ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਦੇਖੋ 13 ਦੀ ਰਾਤ ਅਤੇ 14 ਦਾ ਤਾਰੀਕ ਦਾ ਮੌ-ਸਮ !

ਮੌਸਮ ਦੇ ਤਾ ਜ਼ਾ ਤਰੀਨ ਅਪ ਡੇਟ ਦੇ ਨਾਲ ਹਾਜ਼ ਰ ਹੋਇਆ ਜਿਵੇਂ ਕਿਤੋਂ ਨੂੰ …

Leave a Reply

Your email address will not be published. Required fields are marked *