Home / ਨੁਸਖੇ / ਇਹ ਵੀਡੀਓ ਸਿਰਫ ਕੁੜੀਆਂ ਹੀ ਦੇਖਣ !

ਇਹ ਵੀਡੀਓ ਸਿਰਫ ਕੁੜੀਆਂ ਹੀ ਦੇਖਣ !

ਕੁੜੀਆ ਨੂੰ ਬਚਪਨ ਤੋ ਹੀ ਸ਼ੁਰੂ ਹੋਣ ਵਾਲੀ ਸਮੱਸਿਆ ਜਿਹੜੀ ਕਿ ਕਿੰਨੇ ਸਾਲਾ ਤਕ ਬਣੀ ਰਹਿੰਦੀ ਹੈ। ਮੁੰਡਿਆ ਨੂੰ ਖਾਸ ਕਰਕੇ ਇਸ ਚੀਜ ਦਾ ਪਤਾ ਨਹੀ ਹੁੰਦਾ ਕਿ ਕੁੜੀਆ ਨੂੰ ਇਹਨਾ ਦੇੇ ਸਮੇ ਦੇ ਵਿਚ ਬੜਾ ਦਰਦ ਹੁੰਦਾ ਹੈ ਕਿਤੇ ਕੰਮ ਕਰਨ ਦਾ ਜੀਅ ਨਹੀ ਕਰਦਾ। ਹਰ ਮਹਿਲਾ ਨੂੰ ਪੀਰਅਡਸ ਦੇ ਪੜਾਅ ਦੇ ਵਿਚੋ ਲੰਘਣਾ ਪੈਂਦਾ ਹੈ। ਕੁੜੀਆ ਵੀ ਖਾਸ ਕਰਕੇ ਜਦੋ ਪਹਿਲੀ ਵਾਰ ਪੀਰੀਅਡਸ ਦੀ ਸਮੱਸਿਆ ਆਓਂਦੀ ਹੈ ਤਾ ੳੁਹ ਬਹੁਤ ਡਰ ਦੀਆਂ ਹਨ

ੳੁਹ ਆਪਣੀ ਮਾਂ ਨੂੰ ਦੱਸਣ ਲਗਿਆ ਵੀ ਬੜੀਆ ਝਿਜਕਦੀਆ ਹਨ। ਇਸ ਦੇ ਲਈ ਕਿਹਾ ਜਾ ਰਿਹਾ ਹੈ ਕਿ ਘਰਾਂ ਦੇ ਵਿਚ ਇਸ ਚੀਜਾ ਨੂੰ ਲੈ ਕੇ ਬੜੀ ਹੀ ਘਟ ਵਾਰਤਾਲਾਪ ਕੀਤੀ ਜਾਂਦੀ ਹੈ। ਇਹਨਾ ਸਮਿਆ ਦੇ ਵਿਚ ਬਲੱਡ ਵਗੈਰਾ ਸੁਰੱਖਿਆ ਦੇ ਕਈ ਕਾਫੀ ਧਿਆਨ ਰਖਣਾ ਪੈਂਦਾ ਹੈ ਕਿਓਕਿ ਸਮਾਜ ਦੇ ਵਿਚ ਵਿਚਰਨਾ ਹੁੰਦਾ ਹੈ। ੳੁਸ ਦੇ ਲਈ ਖੂਦ ਨੂੰ ਵੀ ਤਿਆਰ ਕਰਨ ਦੀ ਲੋੜ ਹੁੰਦੀ ਇਹਨਾ ਕੱਪਾ ਦੇ ਬਾਰੇ ਕਿਹਾ ਜਾ ਰਿਹਾ ਹੈ

ਕਿ ਇਹ ਬੜਾ ਸੁਰੱਖਿਤ ਹੁੰਦਾ ਹੈ। ਜਿਹੜਾ ਕਿ ਸਿਲਿਕਾਨ ਦਾ ਬਣਿਆ ਹੁੰਦਾ ਹੈ ਜਿਹੜਾ ਕਿ ਸਹੀ ਤਰੀਕੇ ਦੇ ਨਾਲ ਫਿਟ ਵੀ ਬੈਠ ਜਾਂਦਾ ਹੈ। ਦਸਿਆ ਜਾ ਰਿਹਾ ਹੈ ਕਿ ਅਜ ਕਲ ਔਰਤਾ ਇਹਨਾ ਦੇ ਵਲ ਜਿਆਦਾ ਜਾ ਰਹੀਆ ਹਨ ਤੇ ਇਸਤੇਮਾਲ ਕਰ ਰਹੀਆ ਹਨ ਕਿਓਕਿ ਇਹ ਪੂਰੀ ਤਰਾ ਈਕੋ ਫਰੈਂਡਲੀ ਹੈ ਤੇ ਕੋਈ ਵੀ ਇਸ ਦਾ ਸਾਈਡ ਇਫੇਕਟ ਨਹੀ ਹੈ ਤੇ ਨੁਕਸਾਨ ਵੀ ਨਹੀ ਹੁੰਦਾ। ਕਿਹਾ ਜਾ ਰਿਹਾ ਹੈ

ਕਿ ਇਹਨਾ ਕੱਪਾ ਨੂੰ ਦੁਬਾਰਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਦਸਿਆ ਜਾ ਰਿਹਾ ਹੈ ਕਿ ਜੇਕਰ ਇਸ ਦੇ ਇਸਤੇਮਾਲ ਕਰਿਆ ਜਾਵੇ ਤਾ ਡਿਸਪੋਸਲ ਪਰੋਸੈਸ ਤੋ ਵੀ ਬਚਿਆ ਜਾ ਸਕਦਾ ਹੈ। ਇਹਨਾ ਕੱਪਾ ਨੂੰ ਗਰਮ ਪਾਣੀ ਦੇ ਨਾਲ ਧੋ ਕੇ ਦੁਬਾਰਾ ਵਰਤਿਆ ਜਾ ਸਕਦਾ ਹੈ। ਜੇਕਰ ਸੈਨੂਟਰੀ ਪੈੈਡਸ ਵਰਤੇ ਜਾਂਦੇ ਹਨ ਤਾ ੳੁਹਨਾ ਦੇ ਵਿਚ ਵੀ ਪਲਾਸਟਿਕ ਵਰਤੀ ਜਾਂਦੀ ਹੈ ਤੇ ਇਕ ਵਾਰ ਇਸ ਦਾ ਇਸਤੇਮਾਲ ਕਰਜੇ ਸੁੱਟਣਾ ਵੀ ਪੈਂਦਾ ਹੈ ਪਰ ਇਹਨਾ ਕੱਪਾਂ ਨੂੰ ਰਿਯੂਸ ਵੀ ਕੀਤਾ ਜਾ ਸਕਦਾ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਵਰਤ ਲਵੋ ਇਹ ਘਰੇਲੂ ਨੁਸਖਾ ਬਿਮਾਰੀਆਂ ਹੋ ਜਾਣਗੀਆਂ ਜੜ੍ਹ ਤੋਂ ਖ-ਤਮ | !

ਅੱਜ ਦੀ ਵੀਡੀਓ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ …

Leave a Reply

Your email address will not be published.

Recent Comments

No comments to show.