Home / ਸਕੀਮਾਂ / ਇਸ ਤਰ੍ਹਾਂ ਤੁਸੀਂ ਵੀ ਖਰੀਦ ਸਕਦੇ ਹੋ ਕਾਰ !

ਇਸ ਤਰ੍ਹਾਂ ਤੁਸੀਂ ਵੀ ਖਰੀਦ ਸਕਦੇ ਹੋ ਕਾਰ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਐਲਟੋ ਕੰਪਨੀ ਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਮਾਡਲ 2007 ਹੈ ਇਹ ਗੱਡੀ ਡੀਜਲ ਹੈ ਜਿਹੜੀ ਕਿ ਤਰਨਤਾਰਨ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਸਾਰੇ ਟਾਈਰ 100 ਫੀਸਦੀ ਸਹੀ ਹਾਲਤ ਵਿਚ ਹਨ।

ਜਿਸ ਨੇ ਵੀ ਇਹ ਗੱਡੀ ਲੈਣੀ ਹੈ ਤਾ ੳੁਹ ਹੈ ਮਾਲਕ ਦੇ ਨੰਬਰ ਤੇ ਕਾਲ ਕਰਕੇ ਤੁਸੀ ਡੀਲ ਦੇ ਬਾਰੇ ਬਾਕੀ ਗਲ ਕਰ ਸਕਦੇ ਓ । ਮਾਲਕ ਦੇ ਵਲੋ ਇਸ ਦੇ ਲਈ 1 ਲੱਖ ਰੁਪਏ ਦੀ ਮੰਗ ਕਰੀ ਹੈ ਇਕ ਹੋਰ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਿ ਐਲਟੋ ਐਲ ਐਕਸ ਗੱਡੀ ਹੈ। ਗੱਡੀ ਦਾ ਰੰਗ ਜਿਹੜਾ ਹੈ

ੳੁਹ ਲਾਲ ਜਿਹੜੀ ਕਿ ਪੰਜਾਬ ਨੰਬਰ ਗੱਡੀ ਹੈ ਇਸ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਦਾ ਮਾਡਲ 2008 ਹੈ ।ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਦੀ ਕੀਮਤ 1ਲੱਖ 35 ਹਜਾਰ ਮੰਗੀ ਜਾ ਰਹੀ ਹੈ ਇਸ ਗੱਡੀ ਦੇ ਟਾਈਰ 100 ਫੀਸਦੀ ਸਹੀ ਹਾਲਤ ਦੇ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਮਲੇਰਕੋਟਲੇ ਏਰੀਏ ਦੇ ਵਿਚ ਖੜੀ ਹੈ।

ਜਿਸ ਨੇ ਵੀ ਇਸ ਗੱਡੀ ਲੈਣੀ ਹੈ ਤਾਂ ਮਾਲਕ ਦੇ ਨੰਬਰ ਤੇ ਕਾਲ ਕਰ ਸਕਦੇ ਹਨ। ਪਾਸਿੰਗ ਬਾਰੇ ਵੀ ਤੁਸੀ ਮਾਲਕ ਤੋ ਪੁੱਛ ਸਕਦੇ ਓ ਅਗਲੀ ਗੱਡੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਸਵਿਫਟ ਕੰਪਨੀ ਦੀ ਹੈ। ਇਹ ਗੱਡੀ ਪੈਟਰੋਲ ਹੈ ਤੇ ਸੀ ਐਨ ਜੀ ਕਿੱਟ ਵੀ ਨਾਲ

ਇਹ ਗੱਡੀ 2009 ਮਾਡਲ ਦੀ ਹੈ ਇਸ ਗੱਡੀ ਦੇ ਲਈ 1.80 ਲੱਖ ਕੀਮਤ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਚਾਰੇ ਟਾਇਰ 80 ਫੀਸਦੀ ਸਹੀ ਕੰਡੀਸ਼ਨ ਦੇ ਵਿਚ ਹਨ। ਇਹ ਗੱਡੀ ਲੁਧਿਆਣਾ ਏਰੀਏ ਦੇ ਵਿਚ ਖੜੀ ਹੈ। ਜਿਸ ਨੇ ਵੀ ਇਸ ਗੱਡੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾ ਮਾਲਕ ਦੇ ਦਸੇ ਨੰਬਰ ਤੇ ਕਾਲ ਕਰ ਸਕਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਮੱਝ ਨਾਲ ਦੇਖੋ ਕੀ ਕੀਤਾ !

ਅਜ ਦੇ ਸਮੇ ਦੇ ਵਿਚ ਮਨੁਖ ਇਕ ਅਜਿਹਾ ਨਿਰਦਅ ਜੀਵ ਹੈ ਜਿਹੜਾ ਕਿ ਆਪਭੇ ਸਵਾਰਥ …

Leave a Reply

Your email address will not be published.

Recent Comments

No comments to show.