Home / ਸਕੀਮਾਂ / ਆਹ ਦੇਖੋ ਕੀ ਹੋ ਰਿਹਾ ਪੰਜਾਬ ਦੇ ਵਿੱਚ !

ਆਹ ਦੇਖੋ ਕੀ ਹੋ ਰਿਹਾ ਪੰਜਾਬ ਦੇ ਵਿੱਚ !

ਦਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਪਟਿਆਲਾ ਦੇ ਵਿਚ ਸ਼ਿਵ ਸੇਨਾ ਤੇ ਖਾਲਸਾ ਸਿੱਖ ਜਥੇਬੰਦੀਆਂ ਜਿਨਾ ਦੇ ਵਿਚ ਹੜਕੰਪ ਹੋ ਜਾਂਦੀ ਹੈ। ਕਿਹਾ ਜਾ ਰਿਹਾ ਹੈ ਕਿ ਕਾਲੀ ਮਾਤਾ ਦੇ ਮੰਦਰ ਦੇ ਕੋਲ ਕਲ ਹਿੰਦੂਆ ਦੇ ਵਿਚ ਤੇ ਸਿੱਖਾ ਦੇ ਵਿਚਕਾਰ ਟਾਕਰਾ ਹੋ ਗਿਆ ਸੀ।

ਜਿਨਾ ਦੇ ਵਿਚ ਇੱਟਾ ਵੱਟੇ ਤਾ ਚਲੇ ਸਨ ਪਰ ਨਾਲ ਹੀ ਕਿਸੇ ਦਾ ਸਿਰ ਪਾਟ ਗਿਆ ਤੇ ਕਿਸੇ ਦੇ ਗੋਲੀ ਵੀ ਵੱਜ ਗਈ। ਦਸਿਆ ਜਾ ਰਿਹਾ ਹੈ ਕਿ ਸ਼ਿਵ ਸੇਨਾ ਦੇ ਆਗੂ ਹਰੀਸ਼ ਸਿੰਗਲਾ ਦੇ ਵਲੋ ਜੋ ਕਿ ਕਾਲ ਦਿੱਤੀ ਗਈ ਸੀ ਕਿ ਪਟਿਆਲਾ ਵਿਖੇ ਖਾਲਿਸਤਾਨ ਮੁਰ ਦਾਬਾਦ ਦੇ ਨਾਅਰੇ ਲਾ ਕੇ ਮਾ ਰਚ ਕਢਿਆ ਜਾਵੇਗਾ।

ਜਿਸ ਨੂੰ ਰੋਕਣ ਦੇ ਲਈ ਸਿੱਖ ਜਥੇਬੰਦੀਆਂ ਦੇ ਵਲੋਂ ਭਾਰੀ ਇਕੱਠ ਦੇ ਵਿਚ ਪਟਿਆਲਾ ਵਿਖੇ ਪਹੁੰਚਿਆ ਗਿਆ। ਹਿੰਦੂਆ ਦੇ ਵਲੋ ਹਰੀਸ਼ ਸਿੰਗਲਾ ਦੇ ਬਿਆਨਾ ਦਾ ਵਿਰੋਧ ਵੀ ਕਰਿਆ ਗਿਆ ਨਾਲ ਹੀ ੳੁਸ ਦੀ ਗੱਡੀ ਦੇ ਸ਼ੀਸ਼ੇ ਵੀ ਭੰਨ ਦਿੱਤੇ ਗਏ। ਦਸਿਆ ਜਾ ਰਿਹਾ ਹੈ ਕਿ ਵਿਰੋਧੀਆ ਦੇ ਵਲੋ ਗਲਤ ਪਰਚਾਰ ਕਰਿਆ ਜਾ ਰਿਹਾ ਸੀ। ਜਿਸ ਨੂੰ ਰੋਕਣਾ ਜਰੂਰੀ ਸੀ

ਜੋ ਕਿ ਖਾਲਸਾ ਦੀਆ ਫੌਜਾ ਨੇ ਵਿਰੋਧ ਵੀ ਕਰਿਆ ਤੁਸੀ ਦੇਖ ਸਕਦੇ ਓ। ਕਿਸ ਤਰਾ ਦੇ ਨਾਲ ਹਰੀਸ਼ ਸਿੰਗਲਾ ਦੀ ਗੱਡੀ ਦੀ ਤੋੜ ਭੰਨ ਕਰੀ ਜਾ ਰਹੀ ਹੈ ਕਿਓਕਿ ਹਰੀਸ਼ ਸਿੰਗਲਾ ਨੇ ਹੀ ਇਹ ਬਿਆਨ ਦਿੱਤੇ ਸਨ। ਦਸਿਆ ਜਾ ਰਿਹਾ ਹੈ ਕਿ ਇਹ ਨਾ ਕੋਈ ਚੰਗਾ ਹਿੰਦੂ ਅਜਿਹੀ ਵਿਰੋਧਤਾ ਪਾ ਰਿਹਾ ਹੈ ਤੇ ਨਾ ਹੀ ਕੋਈ ਚੰਗਾ ਸਿੱਖ ਇਹ ਕੰਮ ਕਰ ਰਿਹਾ

ਇਹ ਕੁਝ ਮਾੜੇ ਲੋਕ ਕਰ ਰਹੇ ਹਨ ਕਿਹਾ ਜਾ ਰਿਹਾ ਹੈ ਕਿ ੳੁਲਝਾਇਆ ਜਾ ਰਿਹਾ ਹੈ। ਹਿੰਦੂ ਸਿੱਖ ਨਹੀ ਚਾਹੁੰਦਾ ਕਿ 84 ਵਾਲਾ ਮਾਹੌਲ ਦੁਬਾਰਾ ਬਣੇ ਕੂਝ ਚੈਨਲਾ ਵਾਲੇ ਗਲਤ ਟਾਈਟਲ ਬਣਾ ਕੇ ਲੋਕਾ ਨੂੰ ਲੜਾ ਰਹੇ ਹਨ। ਆਓਣ ਵਾਲੇ ਸਮੇ ਦੇ ਵਿਚ ਇਸ ਦੇ ਨਤੀਜੇ ਬੜੇ ਮਾੜੇ ਨਿਕਲਣੇ ਹਨ। ਸਾਰਾ ਕਸੂਰ ਪਰਸ਼ਾਸ਼ਨ ਦਾ ਕਢਿਆ ਜਾ ਰਿਹਾ ਹੈ ਜਿਸ ਦੇ ਵਲੋਂ ਸਮੇ ਸਿਰ ਐਕਸ਼ਨ ਨਹੀ ਲਿਆ ਗਿਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸੁਨੱਖੀ ਜਨਾਨੀ ਭਰਾਵਾਂ ਦੇ ਨਾਲ ਹੀ ਬਣਾਉਂਦੀ ਸੀ ਗੰ-ਦੇ ਸਬੰਧ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.