Home / ਸਕੀਮਾਂ / 2 ਛੋਟੇ ਬੱਚਿਆਂ ਨੂੰ ਦੇਖਕੇ ਹੋਇਆ ਸ਼ੱਕ ਪਰ !

2 ਛੋਟੇ ਬੱਚਿਆਂ ਨੂੰ ਦੇਖਕੇ ਹੋਇਆ ਸ਼ੱਕ ਪਰ !

ਦਸਿਆ ਜਾ ਰਿਹਾ ਹੈ ਕਿ 21 ਸਾਲ ਦੀ ੳੁਮਰ ਦਾ ਨੌਜਵਾਨ ਜਿਸ ਨੇ ਕਿ ਆਈ ਏ ਐਸ ਦੀ ਡਿਗਰੀ ਹਾਲਸ ਕਰ ਆਪਣਾ ਤੇ ਆਪਣੇ ਘਰ ਦਿਆ ਦਾ ਨਾਮ ਰੋਸ਼ਨ ਕਰਿਆ। ਆਪਾ ਜਾਣਦੇ ਹੀ ਹਾਂ ਕਿ ਆਈ ਏ ਐਸ ਬਨਣ ਦੇ ਲਈ ਕਿੰਨੀ ਸਖਤ ਮਿਹਨਤ ਕਰਨੀ ਪੈਂਦੀ ਫਿਰ ਕਿਤੇ ਜਾ ਕੇ ਬੰਦਾ ਇਹ ਮੁਹਾਰਤ ਹਾਸਲ ਕਰਦਾ ਹੈ।

ਕਿਹਾ ਜਾ ਰਿਹਾ ਹੈ ਕਿ ਇਸ ਨੌਜਵਾਨ ਦਾ ਪਿਤਾ ਜਿਹੜਾ ਕਿ ਰਿਕਸ਼ਾ ਚਾਲਕ ਹੈ। ਜਿਸ ਨੇ ਕਿ ਮਿਹਨਤ ਤੇ ਸੰਘਰਸ਼ ਕਰਿਆ ਜਿਸ ਦੇ ਬਾਸ ੳੁਸ ਨੇ ਆਪਣੇ ਬੇਟਿਆ ਨੂੰ ਪੜਾਇਆ। ਦਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ 361ਵੀਂ ਰੈਂਕ ਹਾਸਲ ਕਰ ਆਪਣੀ ਮੰਜਲ ਨੂੰ ਹਾਸਲ ਕਰਿਆ ਤੇ ਪਿਤਾ ਦੀ ਅਣਥੱਕ ਮਿਹਨਤ ਨੂੰ ਵੀ ਚਾਰ ਚੰਨ ਲਗਾਏ।

ਕਿਹਾ ਜਾ ਰਿਹਾ ਹੈ ਕਿ ਇਸ ਸ਼ਖਸ਼ ਨੇ ਹੋਰ ਯੁਵਕਾ ਦੇ ਲਈ ਵੀ ਇਕ ਮਿਸਾਲ ਬਣਿਆ ਹੈ ਇਸ ਨੌਜਵਾਨ ਦਾ ਨਾਮ ਅੰਸਾਰੀ ਹੈ। ਜਿਸ ਨੂੰ ਕਿ ਪੂਨੇ ਟਰੇਨਿੰਗ ਲਈ ਤੇ ਸਿੱਖਿਆ ਲਈ ਆਪਣੀ ਪਹਿਚਾਣ ਬਦਲ ਕੇ ਰਹਿਣਾ ਪੈਂਦਾ ਸੀ। ਅੰਸਾਰ ਦਾ ਜਨਮ ਮਹਾਂਰਾਸ਼ਰ ਦੇ ਆਟੋ ਚਾਲਕ ਦੇ ਘਰ ਹੋਇਆ ਆਟੋ ਚਾਲਕ ਦੀਆ ਤਿੰਨ ਪਤਨੀਆ ਸਨ।

ਜਿਸ ਦੀ ਦੂਜੀ ਪਤਨੀ ਤੋ ਅੰਸਾਰ ਦਾ ਜਨਮ ਹੋਇਆ ਅੰਸਾਰ ਦੇ ਕੋਲ ਹੋਰ ਵੀ ਬੜੇ ਜਵਾਕ ਸਨ। ਅੰਸਾਰ ਦਾ ਭਰਾ ਅਨਿਸ਼ ਜਿਹੜਾ ਕਿ ਪਿਤਾ ਦੀ ਗਰੀਬੀ ਦੇਖ ੳੁਸ ਨੇ 7ਵੀਂ ਦੇ ਵਿਚ ਹੀ ਪੜਾਈ ਛਡ ਦਿੱਤੀ ਸੀ ਜਿਸ ਦੇ ਬਾਦ ਆਪਣੇ ਭਰਾ ਦੀ ੳੁਚ ਸਿੱਖਿਆ ਦੇ ਲਈ ਗੈਰਿਜ ਦੇ ਵਿਚ ਕੰਮ ਕਰਦਾ ਸੀ। ਦਸਿਆ ਜਾ ਰਿਹਾ ਹੈ

ਕਿ ਪਿਤਾ ਆਪਣੇ ਕਿਸੇ ਵੀ ਬੱਚੇ ਨੂੰ ਪੜਾਓਣ ਦੇ ਲਈ ਖਰਚਾ ਕਰਨ ਦੇ ਵਿਚ ਅਸਮਰੱਥ ਸੀ। ਅੰਸਾਰ ਨੇ 21 ਸਾਲ ਦੀ ੳੁਮਰ ਦੇ ਵਿਚ ਦੇਸ਼ ਦੇ ਸਬ ਤੌ ਘੱਟ ੳੁਮਰ ਦੇ ਵਿਚ ਇਹ ਰੈਂਕ ਹਾਸਲ ਕਰਨ ਵਾਲਾ ਨੌਜਵਾਨ ਬਣਿਆ। ਸਾਲ 2015 ਦੇ ਵਿਚ ਅੰਸਾਰ ਨੇ ਇਹ ਮੁਕਾਮ ਹਾਸਲ ਕਰਿਆ ਜਿਸ ਨੂੰ ਦੇਖ ਕੇ ਹੋਰਨਾ ਨੂੰ ਹੀ ਪਰੇਰਣਾ ਮਿਲਦੀ ਹੈ। ਅੰਸਾਰ ਨੇ ਅਣਥੱਕ ਮਿਹਨਤ ਕਰੀ ਤੇ ਪਰਿਵਾਰ ਦਾ ਮਾਣ ਵਧਾਇਆ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸੁਨੱਖੀ ਜਨਾਨੀ ਭਰਾਵਾਂ ਦੇ ਨਾਲ ਹੀ ਬਣਾਉਂਦੀ ਸੀ ਗੰ-ਦੇ ਸਬੰਧ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.