Home / ਸਕੀਮਾਂ / ਰਾਤ ਨੂੰ ਸਿਵਲ ਹਸਪਤਾਲ ਦੇ ਵਿਚ ਪਾਇਆ ਗਾਹ !

ਰਾਤ ਨੂੰ ਸਿਵਲ ਹਸਪਤਾਲ ਦੇ ਵਿਚ ਪਾਇਆ ਗਾਹ !

ਅਜ ਦੀ ਵੱਡੀ ਖਬਰ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਜਿਸ ਦੇ ਨਾਲ ਕੁਟ ਮਾਰ ਕੀਤੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਰੋਹਿਤ ਨਾਮ ਦਾ ਨੌਜਵਾਨ ਜਿਸ ਨੂੰ ਬੁਰੀ ਤਰਾ ਦੇ ਨਾਲ ਕੁੱਟਿਆ ਗਿਆ। ਨੌਜਵਾਨ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਵੀ ਕਰਿਆ ਗਿਆ

ਪਰ ਜਦੋ ੳੁਸ ਨੂੰ ਹਸਤਪਾਲ ਦੇ ਵਿਚ ਭਰਤੀ ਕੀਤਾ ਤਾ ਕੁਝ ਸਮੇ ਬਾਦ ੳੁਸ ਨੌਜਵਾਨ ਨੇ ਹਸਪਤਾਲ ਦੇ ਵਿਚ ਖਰੂਦ ਪਾਓਣਾ ਸ਼ੁਰੂ ਕਰ ਦਿੱਤਾ ਹਸਤਪਾਲ ਦੇ ਅੰਦਰ ਕੱਚ ਦਾ ਸਮਾਨ ਸਾਰਾ ਤੋੜ ਦਿੱਤਾ। ਡਾਕਟਰ ਰਾਮ ਗੋਪਾਲ ਦਾ ਕਹਿਣਾ ਹੈ ਕਿ ਰੋਹਿਤ ਨਾਮ ਦੇ ੳੁਸ ਮਰੀਜ ਨੇ ਤੋੜ ਭੰਨ ਕਰਕੇ ਜਨਾਣਾ ਵਾਰਡ ਦੇ ਵਿਚ ਦਾਖਲ ਹੋ ਜਾਂਦਾ ਹੈ।

ਦਸਿਆ ਜਾ ਰਿਹਾ ਹੈ ਕਿ ਜਨਾਣੀਆ ਦੇ ਵਲੋਂ ਵਾਰਡ ਨੂੰ ਅੰਦਰ ਕੁੰਡੀਆ ਲਾ ਲਈਆ ਜਾਂਦੀਆ ਹਨ ਤਾ ਜੋ ਆਪਣੀ ਜਾਨ ਬਚਾਈ ਜਾ ਸਕੇ ਕਿਹਾ ਜਾ ਰਿਹਾ ਹੈ ਕਿ ਪੱਤਰਕਾਰਾਂ ਦੇ ਵਲੋਂ ੳੁਸ ਮਰੀਜ ਦੀ ਵੀਡੀਓ ਵੀ ਬਣਾਈ ਗਈ। ਜਿਸ ਦੇ ਬਾਦ ੳੁੁਹ ਹਸਪਤਾਲ ਦੇ ਵਿਚੋ ਭੱਜ ਗਿਆ ਮਰੀਜਾਂ ਦੇ ਵਲੋ ਕਿਹਾ ਜਾ ਰਿਹਾ ਹੈ

ਕਿ ਰੋਹਿਤ ਨਾਮ ਦਾ ੳੁਹ ਮਰੀਜ ਜਿਸ ਦੇ ਵਲੋਂ ਜਨਾਣੀਆ ਦੇ ਨਾਲ ਛੇੜ ਛਾੜ ਕਰੀ ਜਾ ਰਹੀ ਸੀ। ਲਗਾਤਾਰ ੳੁਸ ਨੂੰ ਰੋਕਣ ਦੀ ਵੀ ਕੋਸ਼ਸ਼ ਕਰੀ ਗਈ ਪਰ ਕੋਈ ਵੀ ੳੁਸ ਨੂੰ ਰੋਕ ਨਾ ਸਕਿਆ। ਮਰੀਜ ਦੇ ਵਲੋ ਹਸਪਤਾਲ ਦੇ ਵਿਚ ਤੋੜ ਫੋੜ ਕਰੀ ਗਈ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੂੰ ਵੀ ਸੂਚਨਾ ਬਾਦ ਦੇ ਵਿਚ ਦਿੱਤੀ ਗਈ ਸੀ। ਕਿਹਾ ਜਾ ਰਿਹਾ ਹੈ

ਕਿ ਰੋਹਿਤ ਦੇ ਕੋਲ ਪੈਸੇ ਵੀ ਨਹੀ ਸਨ ਪਰ ੳੁਸ ਨੂੰ ਫਿਰ ਨੂੰ ੳੁਸ ਦੀ ਜਖਮੀ ਹਾਲਤ ਦੇਖ ਕੇ ੳੁਸ ਨੂੰ ਹਸਪਤਾਲ ਦੇ ਵਿਚ ਐਡਮਿਟ ਕਰ ਲਿਆ ਗਿਆ ੳੁਸ ਦੇ ਬਾਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਦਸਿਆ ਜਾ ਰਿਹਾ ਹੈ ਕਿ ਰਾਤ 9.30 ਦੇ ਕਰੀਬ ਮਰੀਜ ਬਾਲਟੀ ਦੇ ਨਾਲ ਹਸਤਪਾਲ ਦੇ ਵਿਚ ਤੋੜ ਭੰਨ ਕਰ ਰਿਹਾ ਸੀ। ਜਿਸ ਦੇ ਬਾਦ ਬਿਨਾ ਦਸੇ ਹੀ ਭੱਜ ਗਿਆ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.