Home / ਤਾਜ਼ਾ ਖ਼ਬਰਾਂ / ਕਿਸੇ ਮਾਈ ਦੇ ਲਾਲ ‘ਚ ਦਮ ਨਹੀਂ ਵੇਚੇ ਐਨੇ ਸਸਤੇ ਕੱਪੜੇ !

ਕਿਸੇ ਮਾਈ ਦੇ ਲਾਲ ‘ਚ ਦਮ ਨਹੀਂ ਵੇਚੇ ਐਨੇ ਸਸਤੇ ਕੱਪੜੇ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ। ਅੱਜ ਦੀ ਇਸ ਵੀਡੀਓ ਵਿਚ ਸੁਣਿਆ

ਜਾ ਸਕਦਾ ਹੈ ਕੇ ਇੱਕ ਵੀਰ ਨੇ ਕਿਹਾ ਕਿ ਹੁਣ ਦੁਕਾਨਾਂ ਵਾਲੇ ਜਿਆਦਾ ਮਹਿੰਗੇ ਕਪੜੇ ਵੇਚਦੇ ਹਨ ਪਰ ਸਾਡੀ ਦੁਕਾਨ ਤੇ ਟੀ ਸ਼ਰਟ ਇੱਕ ਸੌ ਬਾਹਠ ਰੁਪਏ ਦੀ ਮਿਲਦੀ ਹੈ ਤੁਸੀਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਟੀ ਸ਼ਰਟ ਲੈ ਕੇ ਜਾ ਸਕਦੇ ਹਾਂ। ਇਸ ਦੁਕਾਨ ਤੇ ਹਰ ਇਕ ਤਰ੍ਹਾਂ ਦਾ ਤੁਹਾਨੂੰ ਆਪਣਾ ਸਾਈਜ਼ ਮਿਲ ਸਕਦਾ ਹੈ

ਤੁਹਾਨੂੰ ਹੁਣ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ। ਉਸ ਵੀਰ ਨੇ ਕਿਹਾ ਕਿ ਜੋ ਔਰਤਾਂ ਦੀਆਂ ਕੁੜਤੀਆਂ ਹਨ ਉਹ ਬਾਹਰਲੀਆਂ ਦੁਕਾਨਾਂ ਬਾਰੇ ਦੋ ਦੋ ਹਜਾਰ ਤੱਕ ਵੇਚਦੇ ਹਨ। ਪਰ ਅਸੀਂ ਲੋਕਾਂ ਨੂੰ ਪੰਜ ਸੌ ਰੁਪਏ ਵਿਚ ਇਹ ਦੇ ਰਹੇ ਹਾਂ। ਉਸ ਵੀ ਨੇ ਕਿਹਾ ਕਿ ਇਸ ਤੋਂ ਸਸਤੇ ਤੁਹਾਨੂੰ ਕਿਸੇ ਵੀ ਪ੍ਰਕਾਰ

ਦਾ ਕੱਪੜਾ ਨਹੀਂ ਮਿਲ ਸਕਦਾ ਤੇ ਨਾ ਹੀ ਕੋਈ ਦੁਕਾਨ ਇੰਨਾ ਸਸਤਾ ਕੱਪੜਾ ਦੇ ਸਕਦੀ ਹੈ। ਬਹੁਤ ਸਾਰੀਆਂ ਅਜਿਹੀਆਂ ਦੁਕਾਨਾਂ ਹੁੰਦੀਆਂ ਹਨ ਜੋ ਬਹੁਤੀ ਜ਼ਿਆਦਾ ਮਹਿੰਗਾ ਕੱਪੜਾ ਲਾਉਂਦੀਆਂ ਹਨ। ਜਿਹਦੇ ਨਾਲ ਲੋਕਾਂ ਨੂੰ ਖ਼ਰੀਦਣਾ ਬਹੁਤੀਆਂ ਦਾ ਔਖਾ ਹੋ ਜਾਂਦਾ ਹੈ। ਪਰ ਇਸ ਦੁਕਾਨ ਤੇ ਕੱਪੜੇ ਬਹੁਤ ਹੀ ਸਸਤੇ ਹਨ ਅਤੇ ਆਮ ਬੰਦਾ ਵੀ ਕੱਪੜੇ ਖ਼ਰੀਦ ਸਕਦਾ ਹੈ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ |ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

Sidhu moose wala ਦੇ ਖੇਤ ਚ ਅੱਜ ਫੇਰ ਆਇਆ ਹੜ੍ਹ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.