Home / ਸਕੀਮਾਂ / ਜਿਸਨੂੰ ਇਹ ਕਰ ਚਾਹੀਦੀ ਹੈ ਦੱਸੋ !

ਜਿਸਨੂੰ ਇਹ ਕਰ ਚਾਹੀਦੀ ਹੈ ਦੱਸੋ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਸੈਂਟਰੋ ਕੰਪਨੀ ਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਮਾਡਲ 2005 ਹੈ ਇਹ ਗੱਡੀ ਪੰਜਾਬ ਨੰਬਰ ਹੈ ਜਿਹੜੀ ਕਿ ਫਾਜਿਲਕਾ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਸਾਰੇ ਟਾਈਰ 100 ਫੀਸਦੀ ਸਹੀ ਹਾਲਤ ਵਿਚ ਹਨ।

ਜਿਸ ਨੇ ਵੀ ਇਹ ਗੱਡੀ ਲੈਣੀ ਹੈ ਤਾ ੳੁਹ ਹੈ ਮਾਲਕ ਦੇ ਨੰਬਰ ਤੇ ਕਾਲ ਕਰਕੇ ਤੁਸੀ ਡੀਲ ਦੇ ਬਾਰੇ ਬਾਕੀ ਗਲ ਕਰ ਸਕਦੇ ਓ । ਇਸ ਗੱਡੀ ਦੀ 2025 ਤਕ ਪਾਸਿੰਗ ਪਈ ਹੈ ਮਾਲਕ ਦੇ ਵਲੋ ਇਸ ਦੇ ਲਈ 95000 ਰੁਪਏ ਦੀ ਮੰਗ ਕਰੀ ਹੈ। ਇਕ ਹੋਰ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਿ ਸੈਂਟਰੋ ਹੀ ਗੱਡੀ ਹੈ।

ਜਿਹੜੀ ਕਿ ਪੰਜਾਬ ਨੰਬਰ ਗੱਡੀ ਹੈ। ਇਸ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਦਾ ਮਾਡਲ 2003 ਹੈ । ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਦੀ ਕੀਮਤ 57 ਹਜਾਰ ਮੰਗੀ ਜਾ ਰਹੀ ਹੈ ਇਸ ਗੱਡੀ ਦੇ ਟਾਈਰ 70 ਫੀਸਦੀ ਸਹੀ ਹਾਲਤ ਦੇ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਗੋਬਿੰਦਗੜ੍ਹ ਏਰੀਏ ਦੇ ਵਿਚ ਖੜੀ ਹੈ।

ਜਿਸ ਨੇ ਵੀ ਇਸ ਗੱਡੀ ਲੈਣੀ ਹੈ ਤਾਂ ਮਾਲਕ ਦੇ ਨੰਬਰ ਤੇ ਕਾਲ ਕਰ ਸਕਦੇ ਹਨ। ਪਾਸਿੰਗ ਇਸ ਗੱਡੀ ਦੀ 2023 ਤਕ ਪਈ ਹੈ ।ਅਗਲੀ ਗੱਡੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਐਲਟੋ ਕੰਪਨੀ ਦੀ ਹੈ। ਇਹ ਗੱਡੀ ਪੈਟਰੋਲ ਹੈ ਤੇ ਸੀ ਐਨ ਜੀ ਕਿੱਟ ਵੀ ਨਾਲ ਇਹ ਗੱਡੀ 2010 ਮਾਡਲ ਦੀ ਹੈ

ਇਸ ਗੱਡੀ ਦੇ ਲਈ 1.60 ਲੱਖ ਕੀਮਤ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਸ ਦੇ ਚਾਰੇ ਟਾਇਰ 100 ਫੀਸਦੀ ਸਹੀ ਕੰਡੀਸ਼ਨ ਦੇ ਵਿਚ ਹਨ। ਇਹ ਗੱਡੀ ਏਰੀਏ ਦੇ ਵਿਚ ਖੜੀ ਹੈ। ਜਿਸ ਨੇ ਵੀ ਇਸ ਗੱਡੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾ ਮਾਲਕ ਦੇ ਦਸੇ ਨੰਬਰ ਤੇ ਕਾਲ ਕਰ ਸਕਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.