Home / ਤਾਜਾ ਖਬਰਾ / ਜੇ-ਲ੍ਹ ਚੋਂ ਬਾ ਹਰ ਆਉਂਦੇ ਸਾਰ ਦੀਪ ਸਿੱਧੂ ਨੇ ਕੀਤਾ ਨ ਵਾਂ ਐ ਲਾਨ !

ਜੇ-ਲ੍ਹ ਚੋਂ ਬਾ ਹਰ ਆਉਂਦੇ ਸਾਰ ਦੀਪ ਸਿੱਧੂ ਨੇ ਕੀਤਾ ਨ ਵਾਂ ਐ ਲਾਨ !

ਕਿਸਾਨ ਆਪਣੇ ਹੱਕ ਲੈਣ ਲਈ ਦਿੱਲੀ ਵਿੱਚ ਬੈਠੇ ਹੋਏ ਹਨ। ਉਹ ਸਰਕਾਰ ਕੋਲੋਂ ਆਪਣਾ ਹੱਕ ਮੰਗ ਰਹੇ ਹਨ ਪਰ ਸਰਕਾਰ ਪਾਸ ਕੀਤੇ ਕਾਲੇ ਕਾਨੂੰਨ ਚ ਸੋਧ ਕਰਨ ਲਈ ਕਿਸਾਨਾਂ ਨੂੰ ਕਹਿ ਰਹੀ ਹੈ। ਕਿਸਾਨਾਂ ਨੂੰ ਵੀ ਮਨਜ਼ੂਰ ਨਹੀਂ ਹੈ। ਇਕ ਵੀਡੀਓ ਬਹੁਤੀ ਜ਼ਿਆਦਾ ਵਾਇਰਲ ਹੋ ਰਹੀ ਇਸ ਵਿਚ ਦੀਪ ਸਿੱਧੂ ਨੇ ਕਿਹਾ ਕਿ ਔ-ਕ ੜਾਂ ਆਉਂਦੀਆਂ ਹਨ ਅਤੇ ਸਮਾਂ ਵੀ ਆਉਂਦਾ ਹੁੰਦਾ।

ਜਿਵੇਂ ਸਿਆਣੇ ਕਹਿੰਦੇ ਹੁੰਦੇ ਸੀ ਕਿ ਇਹੋ ਜਿਹੇ ਸਮੇਂ ਬੰਦਿਆਂ ਤੇ ਹੀ ਆਉਂਦੇ ਹਨ। ਓਹਨਾ ਨੇ ਕਿਹਾ ਕੇ ਬੰਦਾ ਹੀ ਉਸ ਨੂੰ ਨਿਭਾਉਂਦੇ ਹਨ ਅਤੇ ਉਸ ਵਿੱਚੋਂ ਨਿਕਲਦੇ ਹਨ। ਜਿਸ ਨੂੰ ਸਾਡੀ ਅੰਦਰਲੀ ਦ੍ਰਿ-ੜਤਾ ਹੋਰ ਵੀ ਮੌਜੂਦ ਹੋ ਜਾਂਦੀ ਹੈ।

ਉਨ੍ਹਾਂ ਨੇ ਕੀ ਕਿਹਾ ਕਿ ਜੋ ਆਪਾਂ ਸਾਰਿਆਂ ਨੇ ਅਰ-ਦਾਸ ਕੀਤੀ ਹੈ ਤਾਂ ਅਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੀਏ ਉਨ੍ਹਾਂ ਨੇ ਕਿਹਾ ਕਿ ਜਦ ਬਾ-ਬਰ ਆਇਆ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਦੇ ਖ਼ਿਲਾ-ਫ਼ ਆਵਾ-ਜ਼ ਉਠਾ ਈ ਸੀ। ਉਨ੍ਹਾਂ ਨੇ ਕਿਹਾ ਕਿ ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ। ਅਸੀਂ ਵੀ ਡ ਟ ਕੇ ਮੁਕਾ-ਬਲਾ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਖਾਇਆ ਕਿ ਮਜ਼-ਲੂ ਮਾਂ ਦੀ ਰੱਖਿਆ। ਬਾਕੀ ਰਹਿੰਦੀ ਜਾਣਕਰੀ ਵੀਡੀਓ ਵਿਚ ਦੇਖ ਸਕਦੇ ਹੋ।

ਮੈਨੂੰ ਸੱਚ-ਮੁੱਚ ਉਮੀਦ ਹੈ ਕਿ ਤੁਸੀਂ ਸਾਰੀਆਂ ਪੋਸਟਾਂ ਪਸੰਦ ਕਰੋਗੇ, ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀ-ਰਾਈਟ ਨਹੀਂ ਹੈ, ਸਾਰੇ ਦੂਜੇ ਸੋਸ਼ਲ ਮੀਡੀਆ ਰੂਟ ਅਤੇ ਵੈਬ-ਸਾਈਟ ਤੋਂ ਲਏ ਗਏ ਹਨ।

ਦੋਸਤੋ ਤੁਹਾਨੂੰ ਸਾਡੇ ਦੁਆਰਾ ਦਿਤੀ ਹੋਈ ਜਾਣਕਾਰੀ ਕਿਦਾਂ ਦੀ ਲੱਗੀ ਕਮੈਂਟ ਕਰ ਕੇ ਦਸੋ । ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਂਦੀ ਜਾਣਕਾਰੀ ਵਧੀਆ ਲੱਗਦੀ ਹੈ ਤਾ ਤੁਸੀ ਆਪਣੇ ਦੋਸਤਾਂ ਨਾਲ ਜਰੂਰ ਸਾਂਝੀ ਕਰੋ। ਤੁਸੀ ਸਾਡੇ ਪੇਜ ਨੂੰ ਜਰੂਰ ਲਾਇਕ ਕਰੋ।

About Khabar Daily

Check Also

ਮਨੀਸ਼ਾ ਗੁਲਾਟੀ ਨੂੰ ਕਿਸ ਨੇ ਦਿੱਤੀ ਧਮਕੀ ! “

ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਵੀਡੀਓ ਬਾਰੇ ਜਾਣਕਾਰੀ ਦੇਣ ਜਾ ਰਹੇ …

Leave a Reply

Your email address will not be published. Required fields are marked *