Home / ਸਕੀਮਾਂ / ਸਿੰਘ ਨੇ ਦੱਸੀ ਸਾਰੀ ਅਸਲ ਕਹਾਣੀ !

ਸਿੰਘ ਨੇ ਦੱਸੀ ਸਾਰੀ ਅਸਲ ਕਹਾਣੀ !

ਦਸਿਆ ਜਾ ਰਿਹਾ ਹੈ ਕਿ ਪਟਿਆਲਾ ਵਿਖੇ ਸ਼ਿਵਸੇਨਾ ਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਜੋ ਝੜਪ ਹੋਈ ੳੁਸ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਕਾਲੀ ਮਾਤਾ ਦੇ ਮੰਦਰ ਤੇ ਇੱਟਾ ਰੋੜੇ ਸਿੱਖਾ ਦੇ ਵਲੋ ਬਰਸਾਏ ਗਏ ਸਨ ਜਦ ਕਿ ਅਜਿਹਾ ਬਿਲਕੁਲ ਵੀ ਨਹੀ ਸੀ।

ਤੁਸੀ ਸਾਫ ਸਾਫ ਇਸ ਵੀਡੀਓ ਦੇ ਵਿਚ ਦੇਖ ਸਕਦੇ ਓ। ਜਿਸ ਸਮੇ ਕਾਲੀ ਮਾਤਾ ਦੇ ਮੰਦਰ ਦੇ ਕੋਲੋ ਸਿੱਖ ਲੰਘ ਰਹੇ ਸੀ। ੳੁਸੀ ਸਮੇ ਕਾਲੀ ਮਾਤਾ ਦੇ ਮੰਦਰ ਦੇ ੳੁਪਰ ਚੜੇ ਦੋ ਬੰਦਿਆ ਦੇ ਵਲੋਂ ਸ਼ੁਰੁਆਤ ਕੀਤੀ ਜਾਂਦੀ ਹੈ। ਜਿਸ ਦੇ ਬਾਦ ਇਕ ਜਾਣੇ ਦੇ ਵਲੋ ਆ ਕੇ ਲੱਤ ਤੇ ਕਿਰਪਾਨ ਮਾ ਰ ਨ ਦੀ ਵੀ ਕੋਸ਼ਸ਼ ਕੀਤੀ ਜਾਂਦੀ ਹੈ

ਪਰ ਵਾਹਿਗੁਰੂ ਦੀ ਮਿਹਰ ਦੇ ਨਾਕ ੳੁਹ ਬਚ ਜਾਂਦਾ ਜਿਸ ਚੀਜ ਦੀ ਤੁਸੀ ਪਹਿਲ ਕਰੀ ਹੈ ੳੁਸ ਵਾਲੇ ਪਾਸੇ ਸਾਰੇ ਜਾਣ ਗੇ ਹੀ। ਕਿਹਾ ਜਾ ਰਿਹਾ ਹੈ ਕਿ ਕਾਲੀ ਮਾਤਾ ਦੇ ਮੰਦਰ ਦੇ ੳੁਪਰ ਕੰਮ ਚਲ ਰਿਹਾ ਸੀ ਜਿਸ ਜਗਾ ਤੋ ਅੰਨੇਵਾਹ ਪਥਰਾਵ ਕਰਿਆ ਗਿਆ ਸੀ। ਸਿੱਖਾ ਦੇ ਨਾਲ ਨਾਲ ਪੁਲਿਸ ਵਾਲੇ ਵੀ ੳੁਸ ਦੇ ਨਾਲ ਜਖਮੀ ਹੋ ਗਏ।

ਜਿਸ ਦੇ ਕਰਕੇ ਬਾਦ ਦੇ ਵਿਚ 32 ਬੋਰ ਦੇ ਪਿਸਟਲ ਦੇ ਨਾਲ ਅੰਦਰੋ ਗੋਲੀ ਚਲਦੀ ਹੈ ਤੇ ਸਿੱਧੀ ਆ ਕੇ ਸਿੱਖ ਵੀਰ ਦੇ ਲਗਦੀ ਹੈ ਤੇ ੳੁਹ ਜਖਮੀ ਹੋ ਜਾਂਦਾ ਹੈ। ਪੁਲਿਸ ਦੇ ਵਲੋ ਬਾਦ ਦੇ ਵਿਚ ਹਵਾਈ ਫਾਇਰਿੰਗ ਕੀਤੀ ਜਾਂਦੀ ਹੈ। ਸਿੱਖ ਵੀਰ ਨੇ ਕਿਹਾ ਕਿ ਸਿਵਸੇਨਾ ਦੇ ਅੰਦਰੋ ਗੋਲੀ ਮਾ ਰੀ ਹੈ ਤਿੰਨਾ ਪਾਸੇ ਸਿੱਖ ਵੀਰ ਦੇ ਵਲੋਂ ਬੈਠਿਆ ਗਿਆ ਸੀ।

ਇਕ ਪਾਸੇ ਅਕਾਲੀ ਦਲ ਅੰਮਰਤਸਰ, ਦੂਜੇ ਪਾਸੇ ਬਲਜਿੰਦਰ ਸਿੰਘ ਪਰਵਾਨਾ ਹੁਣੀ, ਤੀਜੇ ਪਾਸੇ ਰਾਜਪੁਰਾ ਵਾਲੇ ਬੈਠੇ ਸਨ। ਸਾਰੇ ਇਕ ਜਗਾ ਤੇ ਇਕੱਠੇ ਹੋ ਕੇ ਪਰਸ਼ਾਸ਼ਨ ਦੇ ਗਲਬਾਤ ਹੋਈ ਪਰਵਾਨੇ ਹੁਣੀ ਮਾਰਚ ਲੈ ਕੇ ਲੀਲਾ ਭਵਨ ਦੇ ਵਲ ਚਲੇ ਸਨ। ਕਿਹਾ ਗਿਆ ਸੀ ਕਿ ਸ਼ਿਵਸੇਨਾ ਦੇ ਵਲੋ ਪੁਤਲੇ ਬਣਾਏ ਗਏ ਹਨ ਤੇ ਸਾੜੇ ਜਾਣ ਗੇ ਇਕ ਦਮ ਕਾਲ ਆਓਂਦੀ ਹੈ ਤੇ ਦੋਨਾ ਦੇ ਵਿਚ ਝੜਪ ਹੋ ਜਾਂਦੀ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਿੱਧੂ ਦੀ ਮਾਂ ਕਹਿੰਦੀ ਮਿਲਣਾ ਲਾਰੈਸ਼ ਬਿਸਨੋਈ ਨੂੰ ਉਸ ਨਾਲ ਕਰਨੀ ਇਹ ਗੱਲ !

ਅਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ …

Leave a Reply

Your email address will not be published.

Recent Comments

No comments to show.