ਦਸਿਆ ਜਾ ਰਿਹਾ ਹੈ ਕਿ ਇਕ ਅਜਿਹਾ ਨੁਸਖਾ ਜਿਸ ਦੇ ਨਾਲ ਤੁਸੀ ਆਪਣੇ ਸਿਰ ਦੇ ਵਾਲ ਕਾਲੇ ਕਰ ਸਕਦੇ ਓ। ਕਈਆ ਦੇ ਵਾਲ ਸਫੇਦ ਹੋ ਜਾਂਦੇ ਹਨ ਤੇ ਰੁਖੇ ਹੋ ਜਾਂਦੇ ਹਨ। ਦਸਿਆ ਜਾ ਰਿਹਾ ਹੈ ਕਿ ਹੁਣ ਕਿਤੇ ਵੀ ਹੋਰ ਜਾਣ ਦੀ ਲੋੜ ਨਹੀ ਹੈ। ਇਸ ਦੇ ਲਈ ਤੁਸੀ ਮਹਿੰਦੀ ਦੇ ਵਿਚ 4 ਚੀਜਾ ਲੈ ਕੇ ਪਾਣੀਆ ਹਨ ਤੇ ਮਿਕਸ ਕਰ ਕੇ ਸਿਰ ਦੇ ਵਿਚ ਲਾਓਣੀ ਹੈ।
ਤੁਸੀ ਦੇਖੋਗੇ ਕਿ ਇਸ ਦੇ ਨਾਲ ਤੁਹਾਡੇ ਵਾਲਾ ਹਮੇਸ਼ਾ ਦੇ ਲਈ ਸੰਘਣੇ ਕਾਲੇ ਹੋ ਜਾਣ ਗਏ। ਦਸਿਆ ਜਾ ਰਿਹਾ ਹੈ ਕਿ ਈਸ ਦਾ ਨਤੀਜਾ ਵੀ ਵਧੀਆ ਆਵੇਗਾ। ਜੇਕਰ ਤੁਸੀ ਕਲਰਿੰਗ ਕਰਨੀ ਹੈ ਤਾ ੳੁਹ ਵੀ ਕਰ ਸਕਦੇ ਹਨ ਜਾ ਕੰਡੀਸ਼ਨਿੰਗ ਵੀ ਕਰ ਸਕਦੇ ਹਨ। ਤੁਸੀ ਨੂੰ ਇਸ ਤਿਆਰ ਕਰਨ ਦੇ ਲਈ ਇਕ ਕੜਾਹੀ ਤਿਆਰ ਕਰਕੇ ਰਖ ਲੈਣੀ ਹੈ। ਜਿਸ ਦੇ ਵਿਚ 100 ਗਰਾਮ ਮਹਿੰਦੀ ਦਾ ਪਾਊਡਰ ਪਾ ਲੈਣਾ ਹੈ।
ਇਸ ਨੂੰ ਇਸ ਵਿਚ ਪਾ ਦੇਣਾ ਹੈ ਤੇ ਚਾਹ ਪੱਤੀ ਦਾ ਪਾਣੀ ਸੇਮ ਮਾਤਰਾ ਦੇ ਵਿਚ ਪਾ ਕੇ ਗਰਮ ਕਰ ਲੈਣਾ ਹੈ ੳੁਸ ਪਾਣੀ ਨੂੰ ੳੁਬਾਲ ਲੈਣਾ ਹੈ। ਇਹ ਪਾਣੀ ਸੰਘਣਾ ਕਾਲਾ ਹੋ ਜਾਵੇਗਾ ਤੇ ਜਦੋ ਹਲਕਾ ਠੰਢਾ ਹੋ ਜਾਵੇਗਾ ਤਾਂ ਇਸ ਦੇ ਵਿਚ ਮਹਿੰਦੀ ਪਾ ਕੇ ਮਿਲਾ ਦੇਣਾ ਹੈ ਤੁਸੀ ਨੇ ਇਕ ਨਿੰਬੂ ਦਾ ਰਸ ਪਾ ਲੈਣਾ ਹੈ। ਤੁਸੀ ਇਸ ਦੇ ਇਸਤੇਮਾਲ ਨਾਲ ਡੈਨਡਰੱਫ ਦੂਰ ਕਰ ਸਕਦੇ ਓ। ਤੁਸੀ ਇਸ ਮਿਕਸਚਰ ਦੇ ਵਿਚ ਨਾਰੀਅਲ ਦਾ ਤੇਲ ਪਾ ਲੈਣਾ ਹੈ।
ਕੁਝ ਸਮੇ ਦੇ ਲਈ ਇਸ ਨੁੰ ਰਖ ਦੇਣਾ ਹੈ। ਜਦੋ ਇਹ ਬਾਦ ਦੇ ਵਿਚ ਦੇਖੋਗੇ ਤਾਂ ਇਸ ਦਾ ਕਲਰ ਕਾਲਾ ਹੋ ਜਾਵੇਗਾ ਤੇ ਸੰਘਣੀ ਹੋ ਜਾਵੇਗੀ। ਤੁਸੀ ਨੇ ਇਸ ਪੈਕ ਨੂੰ ਤਿਆਰ ਕਰਕੇ ਸਿਰ ਦੇ ਵਾਲਾ ਦੇ ਵਿਚ ਲਾਓਣੀ ਹੈ। ਕੁਝ ਦਿਨ ਇਸ ਨੂੰ ਇਸਤੇਮਾਲ ਕਰਕੇ ਆਪਣੇ ਵਾਲਾਂ ਦਾ ਰੰਗ ਵੀ ਕਾਲਾ ਕਰ ਸਕਦੇ ਓ ਤੇ ਜਿਹੜੀ ਵੀ ਤੁਹਾਨੂੰ ਸਿੱਕਰੀ , ਡੈਨਡਰੱਫ ਵਰਗੀ ਸਮੱਸਿਆ ਹੁੰਦੀ ਹੈ। ੳੁਹ ਹਮੇਸ਼ਾ ਦੇ ਲਈ ਤੁਹਾਡੇ ਵਾਲਾ ਤੋ ਦੂਰ ਹੋ ਜਾਵੇਗੀ ਤੇ ਤੁਸੀ ਅੱਛੇ ਘਣੇ ਵਾਲ ਪਾ ਲਵੋਗੇ।
ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ
ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ