Home / ਸਕੀਮਾਂ / ਕੀ ਬਾਣੁ ਹੁਣ ਸਾਡੇ ਪੰਜਾਬ ਦਾ !

ਕੀ ਬਾਣੁ ਹੁਣ ਸਾਡੇ ਪੰਜਾਬ ਦਾ !

ਅਜ ਦੀ ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਨਸ਼ਾ ਜਿਸ ਨੇ ਕਿ ਸਾਰੇ ਪੰਜਾਬ ਦੀ ਜਵਾਨੀ ਨੂੰ ਖਤਨ ਕਰਨ ਦੇ ਲਈ ਜੋਰ ਲਾਇਆ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਚਿੱਟਾ ਜਿਸ ਨੇ ਕਿ ਜਵਾਨੀ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ।

ਸਾਡੇ ਦੇਸ਼ ਦੇ ਵਿਚ ਨਸ਼ੇ ਦੀ ਮਾ ਰ ਨੂੰ ਅਜੇ ਤਕ ਕੋਈ ਰੋਕ ਨਹੀ ਲਗਾ ਪਾਇਆ ਹੈ। ਅਜ ਦੀ ਇਕ ਵੀਡੀਓ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਮਾ ਪਿਓ ਇਹ ਸੋਚ ਕੇ ਆਪਣੇ ਬੱਚੇ ਨੂੰ ਪੜਾਓਂਦੇ ਲਿਖਾਂਦੇ ਹਨ ਕਿ ੳੁਹ ਪੜ ਲਿਖ ਕੇ ਕਿਸੇ ਵਧੀਆ ਕੰਮ ਵਿਚ ਲਗ ਕੇ ੳੁਹਨਾ ਦੇ ਬੁਢਾਪੇ ਵਿਚ ੳੁਹਨਾ ਦਾ ਸਹਾਰਾ ਬਣਨ ਪਰ

ਜਦੋ ੳੁਹਨਾ ਮਾ ਪਿਓ ਦਾ ਪੁੱਤ ਨਸ਼ਿਆ ਦੀ ਮਾਰ ਹੇਠਾ ਆ ਜਾਵੇ ਤਾ ੳੁਹਨਾ ਮਾ ਪਿਓ ਦੇ ਪੜਾਓਣ ਦਾ ਕੀ ਫਾਇਦਾ। ਦਸਿਆ ਜਾ ਰਿਹਾ ਹੈ ਕਿ ਇਕ ਨੌਜਵਾਨ ਜਿਹੜਾ ਕਿ ਭੁੱਚੋ ਚੌਂਕ ਦੇ ਵਿਚ ਲੋਕਾ ਦੇ ਵਲੋ ਇਕ ਬੰਦਾ ਫੜ ਲਿਆ ਜਾਂਦਾ ਹੈ ਜਿਸ ਦੇ ਵਲੋ ਚਿੱਟਾ ਦੀ ਜੇਬ ਦੇ ਵਿਚ ਪਾ ਕੇ ਲਿਜਾ ਰਿਹਾ ਹੁੰਦਾ ਹੈ। ਦਸਿਆ ਜਾ ਰਿਹਾ ਹੈ

ਕਿ ਚਿੱਟਾ ਜਿਹੜਾ ਜਿਸ ਨੇ ਕਿ ਨੌਜਵਾਨਾਂ ਨੂੰ ੳੁਹਨਾ ਦੀ ਜਵਾਨੀ ਨੂੰ ਬਰਬਾਦ ਕਰ ਰਿਹਾ ਹੈ ਅਜਿਹੇ ਕਈ ਹੋਰ ਨਸ਼ੇ ਦੇ ਵਿਕਰੇਤਾ ਹਨ। ਜਿਹੜੇ ਕਿ ਨਸ਼ਾ ਵੇਚਦੇ ਹਨ ਜਿਨਾ ਨੇ ਹੀ ਨਸ਼ੇ ਦੀ ਮਾੜੀ ਲਤ ਲਾਈ ਹੈ ਇਹ ਬੰਦਾ ਜਿਹੜਾ ਕਿ ਨਸ਼ਾ ਵੇਚਦਾ ਹੋਇਆ ਫੜਿਆ ਜਾਂਦਾ ਹੈ। ਸ਼ੋਸ਼ਲ ਮੀਡਿਆ ਤੇ ਇਸ ਬੰਦੇ ਦੀ ਵੀਡੀਓ ਬਣਾਓਂਦੇ ਹਨ

ਤੇ ਦਿਖਾ ਰਹੇ ਹਨ ਕਿ ਕਿਸ ਤਰਾ ਦੇ ਨਾਲ ੳੁਸ ਦੇ ਵਲੋ ਨਸ਼ੇ ਦੀ ਵਿਕਰੀ ਕਰੀ ਜਾ ਰਹੀ ਸੀ ਲੋਕਾ ਦੇ ਵਲੋ ਇਸ ਨੂੰ ਰੰਗੇ ਹੱਥੀ ਫੜ ਲਿਆ ਜਾਂਦਾ ਹੈ। ਤੁਸੀ ਜਾਣਦੇ ਹੀ ਹੋ ਕਿ ਨਸ਼ਾ ਅਜਿਹਾ ਹੜ ਬਣ ਕੇ ਆਇਆ ਹੈ ਜਿਸ ਨੇ ਕਿ ਨੌਜਵਾਨਾ ਨੂੰ ਵਿਚ ਡੁਬੋ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਨਸ਼ੇ ਵੇਚਣ ਵਾਲਿਆ ਨੇ ਸਮਾਜ ਦਾ ਮਾਹੌਲ ਖਰਾਬ ਕਰ ਕੇ ਰਖਿਆ ਹੋਇਆ ਹੈ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਇਕ ਮਹੀਨੇ ਬਾਅਦ Sidhu Moose Wala ਦੇ ਮਾਤਾ ਦਾ ਨਵੀ Interview ਚ !

ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ …

Leave a Reply

Your email address will not be published.

Recent Comments

No comments to show.