Home / ਸਕੀਮਾਂ / ਤੁਸੀਂ ਇਕ ਵਾਰ ਆਹ ਵੀਡੀਓ ਜਰੂਰ ਦੇਖੋ ਜੀ !

ਤੁਸੀਂ ਇਕ ਵਾਰ ਆਹ ਵੀਡੀਓ ਜਰੂਰ ਦੇਖੋ ਜੀ !

ਆਪਾ ਜਾਣਦੇ ਹੀ ਹਾਂ ਕਿ ਇਸ ਦੁਨੀਆ ਤੇ ਜਿਹੜਾ ਵੀ ਇਨਸਾਨ ਆ ੳੁਸ ਦੇ ਨਾਲ ਕਈ ਵਾਰ ਇਹ ਹੋ ਜਾਂਦਾ ਹੈ ਕਿ ੳੁਸ ਦਾ ਦਿਲ ਕਰਦਾ ਹੈ ਕਿ ੳੁਹ ਆਪਣੀ ਜਿੰਦਗੀ ਨੂੰ ਖਤਮ ਕਰ ਦਵੇ। ਅਜ ਕਲ ਲੋਕ ਦੀ ਸੋਚਣੀ ਇਹੋ ਜਿਹੀ ਹੋ ਗਈ ਹੈ ਕਿ ੳੁਹ ਤਾ ਰੱਬ ਨੂੰ ਵੇਚਣ ਲਗਿਆ ਵੀ ਮਿੰਟ ਨਾ ਲਾਓਣ ਅਜਿਹੇ ਲੋਕ ਹੋ ਗਏ ਹਨ

ਕਿ ੳੁਹ ਪੈਸਿਆਂ ਦੇ ਲਈ ਕੁਝ ਵੀ ਕਰ ਸਕਦੇ ਹਨ। ਪੈਸੇ ਪਿੱਛੇ ਲੋਕ ਇੰਨੇ ਪਾਗਲ ਹੋਏ ਪਏ ਹਨ ਕਿ ਸੱਚ ਝੂਠ ਨਹੀ ਦੇਖਦੇ ਕਿਓਕਿ ਰੱਬ ਨੇ ਤੁਹਾਨੂੰ ਅਜਿਹਾ ਕਰਨ ਦੇ ਲਈ ਇਸ ਦੁਨੀਆ ਤੇ ਨਹੀ ਭੇਜਿਆ। ਸ਼ੋਸ਼ਲ ਮੀਡੀਆ ਤੇ ਅਜਿਹੀਆ ਕਈ ਵੀਡੀਓ ਵਾਇਰਲ ਹੁੰਦੀਆ ਰਹਿੰਦੀਆ ਹਨ ਅਜਿਹੀ ਹੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਜਿਸ ਦੇ ਵਿਚ ਇਕ ਵੀਰ ਜਿਹੜਾ ਕਿ ਆਪਣੇ ਪੈਰਾ ਦੇ ਨਾਲ ਰੋਟੀ ਖਾ ਰਿਹਾ ਹੈ ਬੜੇ ਜਿਹੇ ਅਜਿਹੇ ਲੋਕ ਹਨ ਜਿਨਾ ਦੇ ਵਲੋਂ ੳੁਹਨਾ ਦੀ ਸਰੀਰਕ ਹਾਲਤ ਅਜਿਹੀ ਹੁੰਦੀ ਹੈ ਜਿਨਾ ਦੇ ਵਲੋਂ ਨਾ ਹੀ ਕੋਈ ਕੰਮ ਕਰਿਆ ਜਾਂਦਾ ਹੈ ੳੁਹਨਾ ਦੀਆ ਪਿਛਲੇ ਜਨਮ ਦੀਆ ਅਜਿਹੀਆ ਗਲਤੀਆ ਹੁੰਦੀਆ ਹਨ। ਕਰਮਾ ਦੀਆ ਖੇਡਾ ਹੁੰਦੀਆ ਹਨ

ਤੁਸੀ ਇਸ ਵੀਡੀਓ ਦੇ ਵਿਚ ਦੇਖ ਸਕਦੇ ਓ ਕਿ ਕਿਸ ਤਰਾ ਦੇ ਨਾਲ ਪੈਰਾ ਦੇ ਨਾਲ ਰੋਟੀ ਖਾ ਰਿਹਾ ਹੈ। ਸ਼ੋਸ਼ਲ ਮੀਡੀਆ ਤੇ ਇਸ ਬੰਦੇ ਦੀ ਵੀਡੀਓ ਨੂੰ ਦੇਖ ਕੇ ਕਹਿ ਰਹੇ ਹਨ ਤੇ ਵਾਹਿਗੁਰੂ ਅਗੇ ਅਰਦਾਸ ਕਰ ਰਹੇ ਹਨ । ਪਰਮਾਤਮਾ ਇਸ ਬੰਦੇ ਤੇ ਮਿਹਰ ਕਰੇ ਬੜੇ ਜਿਹੇ ਲੋਕ ਹਨ ਜਿਹੜੇ ਕਿ ਅਨਾਥ ਆਸ਼ਰਮ ਦੇ ਵਿਚ ਮਿਲਦੇ ਹਨ

ਜਿਨਾ ਦਾ ਨਾ ਹੀ ਕੋਈ ਘਰ ਬਾਰ ਹੁੰਦਾ ਹੈ ਜਿਨਾ ਦੀ ਦੇਖ ਭਾਲ ੳੁਹਨਾ ਦੇ ਵਲੋ ਹੀ ਕੀਤੀ ਜਾਂਦੀ ਹੈ।ਇਸ ਕਰਕੇ ਜਿੱਥੇ ਕਿਤੇ ਕੁਝ ਅਜਿਹਾ ਦਿਖੇ ਕਿਸੇ ਵੀਰ ਦੀ ਹਾਲਤ ਅਜਿਹੀ ਦਿਖੇ ਤਾਂ ੳੁਸ ਦੇ ਕੋਲ ਜਾ ਕੇ ੳੁਸ ਦੀ ਮਦਦ ਕਰੀ ਜਾਵੇ। ਕਮਾਈ ਦਾ ਕੁਝ ਹਿੱਸਾ ਵੀ ਜਿੰਨਾ ਤੁਸੀ ਦੇਣਾ ਚਾਹੋ ਤੁਸੀ ਜਾ ਕੁਝ ਖਾਣ ਦੇ ਲਈ ਦੇ ਕੇ ਵੀ ੳੁਹਨਾ ਦੀ ਮਦਦ ਕਰ ਸਕਦੇ ਓ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਭ ਕੁਝ ਸਰੇਆਮ ਕੈਮਰੇ ਵਿੱਚ ਆ ਗਿਆ !

ਅੱਜਕੱਲ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਆਮ ਤੋਰ ਕੇ ਦੇਖਣ ਨੂੰ ਮਿਲਦਾ …

Leave a Reply

Your email address will not be published.

Recent Comments

No comments to show.