Home / ਸਕੀਮਾਂ / ਏਨੀ ਸਸਤੀ ਗੱਡੀ ਪਹਿਲੀ ਵਾਰ ਦੇਖੀ !

ਏਨੀ ਸਸਤੀ ਗੱਡੀ ਪਹਿਲੀ ਵਾਰ ਦੇਖੀ !

ਦਸਿਆ ਜਾ ਰਿਹਾ ਹੈ ਕਿ ਇਕ ਗੱਡੀ ਵਿਕਾਊ ਹੈ ਜਿਹੜੀ ਕਿ ਸਵਿਫਟ ਡਿਜਾਈਰ ਕੰਪਨੀ ਦੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦਾ ਮਾਡਲ 2009 ਹੈ ਇਹ ਗੱਡੀ ਹੈ ਜਿਹੜੀ ਕਿ ਪਾਤੜਾਂ ਦੇ ਕਿਸੇ ਬੰਦੇ ਦੇ ਕੋਲ ਖੜੀ ਹੈ। ਦਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਸਾਰੇ ਟਾਈਰ 70 ਫੀਸਦੀ ਸਹੀ ਹਾਲਤ ਵਿਚ ਹਨ। ਗੱਡੀ ਦਾ ਨੰਬਰ ਦਿੱਲੀ ਦਾ ਹੈ

ਇਹ ਗੱਡੀ ਦੇ ਕਾਗਜ ਪੱਤਰ ਸਾਰੇ ਪੂਰੇ ਹਨ ਜਿਸ ਨੇ ਵੀ ਇਹ ਗੱਡੀ ਲੈਣੀ ਹੈ ਤਾ ੳੁਹ ਹੈ ਮਾਲਕ ਦੇ ਨੰਬਰ ਤੇ ਕਾਲ ਕਰਕੇ ਤੁਸੀ ਡੀਲ ਦੇ ਬਾਰੇ ਬਾਕੀ ਗਲ ਕਰ ਸਕਦੇ ਓ ਮਾਲਕ ਦੇ ਵਲੋ ਇਸ ਦੇ ਲਈ 1.7 ਲੱਖ ਰੁਪਏ ਦੀ ਮੰਗ ਕਰੀ ਹੈ। ਇਕ ਹੋਰ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਿਹੜੀ ਕਿ ਐਲਟੋ ਕੇ 10 ਗੱਡੀ ਹੈ।

ਇਸ ਗੱਡੀ ਦੇ ਮਾਲਕ ਦਾ ਕਹਿਣਾ ਹੈ ਕਿ ਇਸ ਦਾ ਮਾਡਲ 2011 ਹੈ । ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਦੀ ਕੀਮਤ 1.20 ਲੱਖ ਦੀ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਟਾਈਰ 80 ਫੀਸਦੀ ਸਹੀ ਹਾਲਤ ਦੇ ਵਿਚ ਹਨ। ਦਸਿਆ ਜਾ ਰਿਹਾ ਹੈ ਕਿ ਇਹ ਗੱਡੀ ਖੰਨਾ ਏਰੀਏ ਦੇ ਵਿਚ ਖੜੀ ਹੈ। ਜਿਸ ਨੇ ਵੀ ਇਸ ਗੱਡੀ ਲੈਣੀ ਹੈ ਤਾਂ ਮਾਲਕ ਦੇ ਨੰਬਰ ਤੇ ਕਾਲ ਕਰ ਸਕਦੇ ਹਨ।

ਇਸ ਗੱਡੀ ਦਾ ਰੰਗ ਚਿੱਟਾ ਹੈ । ਇਸ ਗੱਡੀ ਦਾ ਏ ਸੀ ਹੀਟਰ ਚਲਦਾ ਹੈ ਰੰਗ ਪੇਂਟ ਵੀ ਸਾਰਾ ਵਧੀਆ ਹੈ। ਅਗਲੀ ਗੱਡੀ ਜਿਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਮਹਿੰਦਰਾ ਕੇ ਯੀ ਵੀ 100 ਕੰਪਨੀ ਦੀ ਹੈ। ਇਹ ਗੱਡੀ ਫਸਟ ਔਨਰ ਗੱਡੀ ਹੈ ਗੱਡੀ ਤੇ ਹਲਕੇ ਸਕਰੈਚ ਹਨ ਇਸ ਗੱਡੀ ਦੇ ਲਈ 3 ਲੱਖ ਕੀਮਤ ਮੰਗੀ ਜਾ ਰਹੀ ਹੈ। ਇਸ ਗੱਡੀ ਦੇ ਬਾਰੇ ਕਿਹਾ ਜਾ ਰਿਹਾ ਹੈ

ਕਿ ਇਸ ਦੇ ਚਾਰੇ ਟਾਇਰ 80 ਫੀਸਦੀ ਸਹੀ ਕੰਡੀਸ਼ਨ ਦੇ ਵਿਚ ਹਨ। ਇਹ ਗੱਡੀ ਜਗਰਾਓਂ ਏਰੀਏ ਦੇ ਵਿਚ ਖੜੀ ਹੈ। ਜਿਸ ਨੇ ਵੀ ਇਸ ਗੱਡੀ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੈ ਤਾ ਮਾਲਕ ਦੇ ਦਸੇ ਨੰਬਰ ਤੇ ਕਾਲ ਕਰ ਸਕਦੇ ਹਨ।

ਦੋਸਤੋ ਇਹ ਜੋ ਜਾਣਕਾਰੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਸਾਰੀ ਵੀਡੀਓ ਤੇ ਆਧਾਰਤ ਹੈ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਸਾਡਾ ਕੋਈ ਵੀ ਹੱਥ ਨਹੀਂ ਹੈ ਇਹ ਜਾਣਕਾਰੀ ਸਿਰਫ਼ ਅਸੀਂ ਤੁਹਾਡੇ ਨਾਲ ਸਾਡੇ ਪੇਜ ਰਾਹੀਂ ਅੱਗੇ ਸ਼ੇਅਰ ਕਰ ਰਹੇ ਹਾਂ ਸਾਡੇ ਪੇਜ ਤੇ ਜੁੜ ਕੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਏਦਾਂ ਦੀਆਂ ਹੋਰ ਜਾਣਕਾਰੀਆਂ ਅਸੀਂ ਤੁਹਾਡੇ ਸਾਹਮਣੇ ਲਿਆਉਂਦੇ ਰਹਾਂਗੇ ਸਭ ਤੋਂ ਪਹਿਲਾਂ ਸਾਡੀ ਜਾਣਕਾਰੀ ਦੇਖਣ ਦੇ ਲਈ ਤੁਸੀਂ ਸਾਡੇ ਫੇਸਬੁੱਕ ਪੇਜ ਨੂੰ ਜ਼ਰੂਰ ਕਰੋ

ਅਸੀਂ ਤਾਜ਼ਾ ਜਾਣਕਾਰੀ ਤਾਜ਼ੀਆਂ ਖ਼ਬਰਾਂ ਪੰਜਾਬੀ ਵਾਇਰਲ ਖ਼ਬਰਾਂ ਅਤੇ ਇੰਟਰਟੇਨਮੈਂਟ ਖ਼ਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੇ ਹੋਰ ਆਰਟੀਕਲ ਲੈ ਕੇ ਆਈਏ ਤੁਹਾਡੇ ਪੇਜ ਲਾਈਕ ਜਰੂਰ ਕਰੋ ਅਤੇ ਸਾਡੇ ਆਰਟੀਕਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਅਸੀਂ ਹੋਰ ਜਾਣਕਾਰੀਆਂ ਤੁਹਾਡੇ ਲਈ ਲੈ ਕੇ ਆ ਸਕੀਏ ਜੇਕਰ ਤੁਸੀਂ ਸਾਡਾ ਆਰਟੀਕਲ ਅੱਗੇ ਸ਼ੇਅਰ ਕਰਦੇ ਹੋ ਤਾਂ ਇਸ ਨਾਲ ਸਾਡਾ ਵੀ ਮਾਣ ਹੋਰ ਵਧ ਜਾਂਦਾ ਹੈ ਤੁਸੀਂ ਆਪਣਾ ਇੱਕ ਸੁਝਾਅ ਜ਼ਰੂਰ ਪੇਸ਼ ਕਰੋ ਤਾਂ ਕਿ ਅਸੀਂ ਆਉਣ ਵਾਲੀਆਂ ਜਾਣਕਾਰੀਆਂ ਦੇ ਵਿੱਚ ਹੋਰ ਸੁਧਾਰ ਕਰ ਸਕੀਏ

About admin

Check Also

ਸਭ ਕੁਝ ਸਰੇਆਮ ਕੈਮਰੇ ਵਿੱਚ ਆ ਗਿਆ !

ਅੱਜਕੱਲ ਕਈ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿਹਨਾਂ ਵਿੱਚ ਆਮ ਤੋਰ ਕੇ ਦੇਖਣ ਨੂੰ ਮਿਲਦਾ …

Leave a Reply

Your email address will not be published.

Recent Comments

No comments to show.